ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ

ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ

ਬਠਿੰਡਾ, 7 ਮਈ : ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੋਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੋਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।

8 ਮਈ ਨੂੰ ਭਾਰਤ ਨਗਰਪਟੇਲ ਨਗਰਗਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆਂਪੁਖਰਾਜ ਕਲੋਨੀਮਿਨੋਚਾ ਕਲੋਨੀਘਨੱਈਆਂ ਨਗਰਵਾਲਮੀਕ ਬਸਤੀਗਲੀ ਖੱਦਰ ਭੰਡਾਰ ਵਾਲੀ ਏਰੀਆਂਮਾਡਲ ਟਾਊਨ ਫੇਸ-2, ਬੇਅੰਤ ਨਗਰਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆਂਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾਗੁਰੂ ਨਾਨਕ ਨਗਰ ਦੀਆਂ ਗਲੀਆਂਮੁਲਤਾਨੀਆਂ ਰੋਡ ਮੇਨ ਸੜਕਬੀੜਤਲਾ ਰੋਡਸੁਭਾਸ਼ ਬਸਤੀ।

ਇਸੇ ਤਰ੍ਹਾਂ 9 ਮਈ  ਨੂੰ ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੌਂਕ ਤੱਕ ਸਿਵਲ ਸਟੇਸ਼ਨਮਿੰਨੀ ਸਕੱਤਰੇਤਪੁਲਿਸ ਪੈਨਸ਼ਨਰ ਭਵਨਪੁਰਾਣੀ ਤਹਿਸੀਲਪ੍ਰਤਾਪ ਨਗਰ ਦਾ ਖੱਬਾ ਪਾਸਾਬਚਿੱਤਰ ਸਿੰਘ ਗੁਰਦੁਆਰੇ ਦਾ ਏਰੀਆਂਹਰਬੰਸ ਕਲੋਨੀਐਸ.ਏ.ਐਸ ਨਗਰਲਾਭ ਸਿੰਘ ਚੌਂਕ ਦਾ ਏਰੀਆਹੰਸ ਨਗਰਮਾਡਲ ਟਾਊਨ ਫੇਜ-1, ਰੇਡੀਓ ਕਲੋਨੀਹਰਬੰਸ ਨਗਰਸੰਤ ਨਗਰ ਇੰਸਟਰੀਅਲ ਏਰੀਆਮਤੀ ਦਾਸ ਨਗਰਆਲਮ ਬਸਤੀਦੂਬੇ ਕਲੋਨੀਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸਾ।

ਇਸੇ ਤਰ੍ਹਾਂ 10 ਮਈ ਨੂੰ ਪਾਵਰ ਹਾਊਸ ਰੋਡ ਗਲੀ ਨੰ:6 ਤੋਂ ਅੱਗੇ ਖੱਬਾ ਪਾਸਾਅਜੀਤ ਰੋਡ ਦਾ ਸੱਜਾ ਪਾਸਾਗੁਰੂ ਅਰਜਨ ਦੇਵ ਨਗਰ ਅਤੇ ਸ਼ਿਵ ਮੰਦਰ ਵਾਲੀ ਗਲੀਆਂ ਦਾ ਏਰੀਆਂਪ੍ਰੀਤ ਨਗਰਅਮਰਪੁਰਾ ਬਸਤੀਮਹਿਣਾ ਬਸਤੀਬੰਗੀ ਨਗਰਊਧਮ ਸਿੰਘ ਨਗਰ ਅਤੇ ਗਣਪਤੀ ਇੰਨਕਲੇਵਸੰਗੂਆਣਾ ਬਸਤੀਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂਸ਼ਹੀਦ ਭਗਤ ਸਿੰਘ ਨਗਰਦਸ਼ਮੇਸ਼ ਨਗਰਪ੍ਰਤਾਪ ਢਿੱਲੋਂ ਬਸਤੀਪੀਪੀਆਂ ਵਾਲੀ ਗਲੀਥਰਮਲ ਕੱਚੀ ਕਲੋਨੀਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰਕੋਠੇ ਕਾਮੇ ਕੇਜਨਤਾ ਨਗਰ।

ਇਸੇ ਤਰ੍ਹਾਂ 11 ਮਈ  ਨੂੰ ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ ਅਤੇ ਅਜੀਤ ਰੋਡ ਘੋੜੇ ਵਾਲਾ ਚੌਂਕ ਤੋਂ ਅੱਗੇ ਦਾ ਖੱਬਾ ਪਾਸੇ ਵਾਲਾ ਏਰੀਆਂਗੁਰੂ ਤੇਗ ਬਹਾਦਰ ਨਗਰ ਅਤੇ ਪਰਿੰਦਾ ਰੋਡ ਦੀਆਂ ਗਲੀਆਂਸੰਜੇ ਨਗਰ ਅਤੇ ਆਵਾ ਬਸਤੀਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀਰਾਮਬਾਗ ਰੋਡ ਤੇ 80 ਫੁੱਟੀ ਰੋਡ ਦਾ ਏਰੀਆਂਥਰਮਲ ਕਲੋਨੀਜੋਗਾਨੰਦ ਰੋਡ ਦਾ ਏਰੀਆਂ ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘਗੁਰੂ ਦੀ ਨਗਰੀਵੂਮੈਨ ਹੋਸਟਲ ਸਿਵਲ ਹਸਪਤਾਲ ਹਾਜੀਰਤਨ ਲਿੰਕ ਰੋਡਹਾਊਸ ਕਲੋਨੀ ਏਰੀਆਂਰੀਜਨਲ ਸੈਂਟਰ ਹਾਜੀ ਰਤਨ ਗੁਰੂਦੁਆਰਾ ਅਤੇ ਦਰਗਾਹ।

12 ਮਈ ਨੂੰ ਨਿਊ ਸ਼ਕਤੀ ਨਗਰਵਿਸ਼ਾਲ ਨਗਰਫੇਸ 1,2 ,3, ਪੰਚਵਟੀ ਨਗਰਗਰੀਨ ਐਵਨਿਊ ਅਤੇ ਟੈਗੋਰ ਨਗਰਪਰਜਾਪਤ ਕਲੋਨੀਆਜਾਦ ਨਗਰਸ਼ਿਵ ਕਲੋਨੀਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆਂਪੁਲਿਸ ਕੁਆਟਰਹਰੀ ਨਗਰਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆਂ ਦੋਨੋਂ ਸਾਈਡਾਂਅਹਾਤਾ ਮਧੋਕਪੁਰਾ ਤੇ ਮੱਛੀ ਮਾਰਕੀਟ ਦਾ ਏਰੀਆਂਅਹਾਤਾ ਸਿਕੰਦਰਪੁਰਾਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆਂਆਰਿਆ ਨਗਰਸ਼ਕਤੀ ਨਗਰ

13 ਮਈ ਨੂੰ ਭਾਗੂ ਰੋਡ ਅਤੇ ਨਾਲ ਲੱਗਦੀਆਂ ਗਲੀਆਂਸਿਵਲ ਲਾਈਨਸ਼ਾਤ ਨਗਰ ਦਾ ਏਰੀਆਂ ਤੇ ਧੋਬੀਆਣਾ ਰੋਡ ਦਾ ਸੱਜਾ ਪਾਸੇ ਦਾ ਏਰੀਆਂਪੁਲਿਸ ਲਾਈਨਗੁਰੂ ਨਾਨਕ ਨਗਰਹੋਮ ਲੈੱਡਇੰਦਰਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘਗੂੰਗੇ ਅਤੇ ਬੋਲਿਆਂ ਦਾ ਸਕੂਲਕਰਤਾਰ ਕਲੋਨੀਨਸ਼ਾ ਛੁਡਾਉ ਕੇਂਦਰਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ਖੱਬਾ ਪਾਸਾਜੀ.ਟੀ ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬ੍ਰਿਗੇਡ ਕਿਲ੍ਹਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾਬੱਸ ਸਟੈਂਡਬਾਬਾ ਦੀਪ ਸਿੰਘ ਨਗਰ ਤੇ ਬਲਰਾਜ ਨਗਰਨਛੱਤਰ ਨਗਰਡੰਪਸ਼ੀਸ਼ ਮਹਿਲ ਕਲੋਨੀਮਾਨਸਾ ਰੋਡ ਪਿੱਛੇ ਮਹਿੰਦਰਾ ਏਜੰਸੀ ਤੱਕ ਫੌਗਿੰਗ ਸਪਰੇਅ ਦਾ ਛਿੜਕਾਓ ਕੀਤਾ ਜਾਵੇਗਾ।

Tags:

Advertisement

Latest News

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ, 2024: ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ...
80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ
“ਸਾਡੀ ਸੋਚ ਹਰੀ-ਭਰੀ ਵੋਟ” ਨੂੰ ਅੱਗੇ ਤੋਰਦਿਆਂ
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਜਾਰੀ
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ