talwandi-sabo | ਖੇਤ 'ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼ talwandi-sabo | ਖੇਤ 'ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼
BREAKING NEWS
Search
Your browser is not supported for the Live Clock Timer, please visit the Support Center for support.
talwandi Bhai

ਖੇਤ ‘ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼

149

ਤਲਵੰਡੀ ਭਾਈ, 2 ਨਵੰਬਰ – ਤਲਵੰਡੀ ਭਾਈ ਨਜ਼ਦੀਕ ਪੈਂਦੇ ਪਿੰਡ ਲੱਲੇ ਦੇ ਇਕ ਖੇਤ ‘ਚ ਮੋਟਰ ਵਾਲੇ ਕਮਰੇ ‘ਚੋਂ ਇਕ 23 ਵਰ੍ਹਿਆ ਮੁਟਿਆਰ ਦੀ ਲਾਸ਼ ਮਿਲੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਸਤਵੀਰ ਕੌਰ ਵਾਸੀ ਪਿੰਡ ਛੋਟਾ ਘਰ (ਜ਼ਿਲ੍ਹਾ ਮੋਗਾ) ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਜ਼ਮੀਨ ਮ੍ਰਿਤਕ ਦੇ ਜੀਜੇ ਬਿਕਰਮਜੀਤ ਸਿੰਘ ਵਾਸੀ ਕੋਟ ਕਰੋੜ ਖ਼ੁਰਦ ਵੱਲੋਂ ਠੇਕੇ ‘ਤੇ ਲਈ ਗਈ ਹੈ। ਡੀ.ਐਸ.ਪੀ. ਫ਼ਿਰੋਜ਼ਪੁਰ ਦਿਹਾਤੀ ਲਖਵੀਰ ਸਿੰਘ, ਥਾਣਾ ਤਲਵੰਡੀ ਭਾਈ ਦੇ ਮੁਖੀ ਅਭੀਨਵ ਚੌਹਾਨ ਵੱਲੋਂ ਘਟਨਾ ਸਥਾਨ ‘ਤੇ ਪੁੱਜ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

#Talwandi-Bhai




Leave a Reply

Your email address will not be published. Required fields are marked *