Sadiq: ਕੁੰਢੀਆਂ ਦੇ ਸਿੰਗ ਫ਼ਸਗੇ ਅੱਜ ਨਿੱਤਰੂ…..! Sadiq: ਕੁੰਢੀਆਂ ਦੇ ਸਿੰਗ ਫ਼ਸਗੇ ਅੱਜ ਨਿੱਤਰੂ…..!
BREAKING NEWS
Search

Live Clock Date

Your browser is not supported for the Live Clock Timer, please visit the Support Center for support.
sadiq

ਕੁੰਢੀਆਂ ਦੇ ਸਿੰਗ ਫ਼ਸਗੇ ਅੱਜ ਨਿੱਤਰੂ…..!

307

ਸਾਦਿਕ ‘ਚ ਪੰਚੀ ਦਾ ਤਿਕੋਣਾ ਜ਼ਬਰਦਸਤ ਮੁਕਾਬਲਾ

ਸਾਦਿਕ, 29 ਦਸੰਬਰ (ਗੁਲਜ਼ਾਰ ਮਦੀਨਾ) -ਜਿਵੇਂ-ਜਿਵੇਂ ਵੋਟਾਂ ਦਾ ਦਿਨ 30 ਦਸੰਬਰ ਨੇੜੇ ਆ ਰਿਹਾ ਹੈ ਉਵੇਂ-ਉਵੇਂ ਚੋਣ ਮੈਦਾਨ ‘ਚ ਉੱਤਰੇ ਸਰਪੰਚੀ ਅਤੇ ਪੰਚੀ ਉਮੀਦਵਾਰਾਂ ਦੇ ਦਿਲ ਧਕ-ਧਕ ਵੱਜ ਰਹੇ ਹਨ। ਜੇਕਰ ਗੱਲ ਸਾਦਿਕ (Sadiq) ਦੀ ਕਰੀਏ ਤਾਂ ਵੱਡਾ ਪਿੰਡ ਹੋਣ ਕਰਕੇ ਇੱਥੋਂ ਦੀ ਸਰਪੰਚੀ ਹਰ ਵਾਰ ਕਾਫ਼ੀ ਦਿਲਚਸਪ ਹੁੰਦੀ ਹੈ ।

ਕੁਝ ਦਿਨ ਪਹਿਲਾਂ ਬਿਨ•ਾਂ ਮੁਕਾਬਲੇ ਸਰਪੰਚੀ ਦਾ ਅਹੁਦੇਦਾਰ ਸ਼ਿਵਰਾਜ ਸਿੰਘ ਢਿੱਲੋਂ ਰਿਹਾ ਅਤੇ ਹੁਣ ਵਾਰਡ ਨੰ: 10 ਦੀ ਪੰਚੀ ਦੀ ਤਿਕੋਣੀ ਟੱਕਰ ਨੇ ਹਰ ਇੱਕ ਨੂੰ ਸੋਚਾਂ ‘ਚ ਪਾਇਆ ਹੋਇਆ ਹੈ ਕਿ ਇਸ ਵਾਰ ਪੰਚੀ ਕਿਸ ਦੇ ਹਿੱਸੇ ਆਉਂਦੀ ਹੈ। ਖੁਸ਼ਵੰਤ ਕੁਮਾਰ (ਭੋਲਾ), ਭੁਪਿੰਦਰ ਸਿੰਘ (ਗੋਲਡੀ) ਅਤੇ ਕਰਮਜੀਤ ਸਿੰਘ (ਸੋਨੂ ਏਕਮ) ਇਹ ਤਿੰਨੋਂ ਉਮੀਦਵਾਰ ਆਪਣੀ-ਆਪਣੀ ਕਿਸਮਤ ਅਜ਼ਮਾ ਰਹੇ ਹਨ ।

ਹੁਣ ਦੇਖਣਾ ਹੋਵੇਗਾ ਕਿ ਅੱਜ ਸ਼ਾਮ ਨੂੰ ਆਉਣ ਵਾਲੇ ਨਤੀਜੇ ‘ਚ ਕਿਸ ਦੀ ਜਿੱਤ ਹੋ ਕਿ ਕਿਸ ਦੇ ਗਲ਼ ‘ਚ ਹਾਰ ਅਤੇ ਕਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ।




Leave a Reply

Your email address will not be published. Required fields are marked *