JIO Ranking Punjab : JIO ਨੇ ਪੰਜਾਬ ਤੇ ਕੀਤਾ ਕਬਜ਼ਾ , ਬਾਕੀ ਕੰਪਨੀਆਂ ਨੂੰ ਲਾਇਆ ਖੂੰਜੇ JIO Ranking Punjab : JIO ਨੇ ਪੰਜਾਬ ਤੇ ਕੀਤਾ ਕਬਜ਼ਾ , ਬਾਕੀ ਕੰਪਨੀਆਂ ਨੂੰ ਲਾਇਆ ਖੂੰਜੇ
BREAKING NEWS
Search
Your browser is not supported for the Live Clock Timer, please visit the Support Center for support.
JIO Ranking in Punjab

JIO ਨੇ ਪੰਜਾਬ ਤੇ ਕੀਤਾ ਕਬਜ਼ਾ , ਬਾਕੀ ਕੰਪਨੀਆਂ ਨੂੰ ਲਾਇਆ ਖੂੰਜੇ

56

CHANDIGARH : Punjab ਵਿੱਚ ਭਾਵੇਂ ਕਈ Telecom Companies ਕੰਮ ਕਰ ਰਹੀਆਂ ਹਨ ਪ੍ਰੰਤੂ Telecom sector ਵਿੱਚ Reliance JIO ਦਾ ਦਬਦਬਾ ਵਧਦਾ ਹੀ ਜਾ ਰਿਹਾ ਹੈ। Indian Telecom Regulatory Authority (TRAI) ਵੱਲੋਂ ਹਾਲ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਇੱਕ ਵਾਰ ਮੁੜ ਤੋਂ Punjab Circle ਵਿੱਚ JIO ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। JIO Ranking Punjab

ਇਕੱਲੇ ਅਪ੍ਰੈਲ ਵਿੱਚ ਜੀਓ ਨੇ ਡੇਢ ਲੱਖ ਦੇ ਕਰੀਬ ਨਵੇਂ ਗਾਹਕ ਜੋੜੇ ਹਨ ਅਤੇ ਬਾਕੀ  ਕੰਪਨੀਆਂ ਨੂੰ ਪਛਾੜਕੇ ਜੀਓ ਪੰਜਾਬ ਦੀ ਨੰਬਰ ਵੰਨ ਮੋਬਾਇਲ ਸੇਵਾਂਵਾਂ ਪ੍ਰਦਾਨ ਕਰਨ ਵੀ ਕੰਪਨੀ ਬਣ ਗਈ ਹੈ।

TRAI ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਅਪ੍ਰੈਲ ਮਹੀਨੇ ਚ’ ਪੰਜਾਬ ਚ ਜੀਓ ਦੇ 1 ਕਰੋੜ 22 ਲੱਖ ਗਾਹਕ ਹੋ ਚੁੱਕੇ ਹਨ। ਅਪ੍ਰੈਲ ਮਹੀਨੇ ਵਿੱਚ, ਜਿੱਥੇ ਜੀਓ ਨੇ ਡੇਢ ਲੱਖ ਨਵੇਂ ਗਾਹਕ ਜੋੜੇ ਤਾਂ ਉੱਥੇ ਹੀ Airtel ਨੇ 72 ਹਜ਼ਾਰ ਅਤੇ Vodafone Idea ਨੇ 33 ਹਜ਼ਾਰ ਆਪਣੇ ਗਾਹਕ ਗੁਆਏ ਹਨ। ਜਦੋਂਕਿ BSNL ਦੇ ਵੀ 20 ਹਜ਼ਾਰ ਗਾਹਕ ਅਪ੍ਰੈਲ ਮਹੀਨੇ ਚ ਘੱਟ ਹੋਏ।

ਆਪਣੇ ਮਜ਼ਬੂਤ 4G ਨੈੱਟਵਰਕ ਦੀ ਵਜ੍ਹਾ ਨਾਲ JIO ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਤੇ ਨਾਲ ਪੇਂਡੂ ਖੇਤਰਾਂ ਚ ਵੀ ਨੰਬਰ ਵੰਨ ਨੈੱਟਵਰਕ ਬਣ ਗਿਆ ਹੈ। ਅੱਜ ਪੰਜਾਬ ਦੇ 90 ਪ੍ਰਤੀਸ਼ਤ ਮੋਬਾਇਲ ਉਪਭੋਗਤਾਵਾਂ ਕੋਲ ਜਿਓ ਦਾ ਇੱਕ ਸਿਮ ਜਰੂਰ ਹੈ।

ਪੰਜਾਬ ਵਿੱਚ ਮੋਹਰੀ ਸੰਸਥਾਵਾਂ ਜਿਨ੍ਹਾਂ ‘ਚ ਯੂਨੀਵਰਸਿਟੀ, ਕਾਲਜ, ਸਕੂਲ, ਹਸਪਤਾਲ, ਮਾਲ ਵਰਗੇ ਅਦਾਰਿਆਂ ਵੱਲੋਂ JIO Digital Partner ਚੁਣਿਆ ਹੈ। ਟਰਾਈ ਵੱਲੋਂ ਜਾਰੀ ਅੰਕੜਿਆਂ ਚ ਰੈਵੀਨਿਊ ਮਾਰਕੀਟ ਸ਼ੇਅਰ ਅਤੇ ਕਸਟਮਰ ਮਾਰਕੀਟ ਸ਼ੇਅਰ ਚ ਵੀ ਜੀਓ ਨੰਬਰ 1ਬਣ ਚੁੱਕਾ ਹੈ ਤੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਅੱਜ ਇੰਟਰਨੈਟ ਵਰਤਣ ਵਾਲੇ ਜਿਆਦਾਤਰ ਉਪਭੋਗਤਾਵਾਂ ਦਾ ਵਿਸ਼ਵਾਸ ਜਿਓ ਤੇ ਬਣਿਆ ਹੋਇਆਂ ਹੈ। JIO Ranking Punjab

ALSO READ : AZAD SOCH PUNJABI NEWSPAPER

ALSO WATCH : 3 Fire Sharry Mann

ALSO Watch Video song: Kharche




Leave a Reply

Your email address will not be published. Required fields are marked *