Drugs in Army Truck : ਪੰਜਾਬ ਨਸ਼ਾ ਢੋਣ ਲਈ ਫੌਜ਼ੀ ਟਰੱਕਾਂ ਦਾ ਸਹਾਰਾ Drugs in Army Truck : ਪੰਜਾਬ ਨਸ਼ਾ ਢੋਣ ਲਈ ਫੌਜ਼ੀ ਟਰੱਕਾਂ ਦਾ ਸਹਾਰਾ

Live Clock Date

Your browser is not supported for the Live Clock Timer, please visit the Support Center for support.
Drus in Army Truck

ਪੰਜਾਬ ਚ ਨਸ਼ਾ ਢੋਣ ਲਈ ਫੌਜ਼ੀ ਟਰੱਕਾਂ ਦਾ ਸਹਾਰਾ

28

ਫ਼ੌਜੀ ਟਰੱਕ ‘ਚ ਫ਼ਿਰੋਜ਼ਪੁਰ ਤੋਂ ਪਠਾਨਕੋਟ ਲਿਜਾਂਦਾ ਜਾ ਰਿਹਾ 300 ਕਿਲੋ ਚੂਰਾ–ਪੋਸਤ ਫੜਿਆ

ਸਪੈਸ਼ਲ ਟਾਸਕ ਫ਼ੋਰਸ (STF) ਨੇ ਫ਼ੌਜੀ ਕੈਂਟੀਨ ਦੇ ਸਾਮਾਨ ਨਾਲ ਲੱਦੇ ਟਰੱਕ ਵਿੱਚੋਂ 300 ਕਿਲੋਗ੍ਰਾਮ ਚੂਰਾ–ਪੋਸਤ ਭੁੱਕੀ ਬਰਾਮਦ ਕੀਤਾ ਹੈ। ਇਹ ਟਰੱਕ ਫ਼ਿਰੋਜ਼ਪੁਰ ਤੋਂ ਪਠਾਨਕੋਟ ਦੀ ਫ਼ੌਜੀ ਕੰਟੀਨ ਦਾ ਸਮਾਨ ਲੈ ਲੇ ਜਾਣ ਦਾ ਕੰਮ ਕਰਦਾ ਹੈ। Drugs in Army Truck

Drus in Army Truck ਪੁਲਿਸ ਵੱਲੋਂ ਇੱਕ ਸਮੱਗਲਰ ਗ੍ਰਿਫ਼ਤਾਰ

ਪੁਲਿਸ ਨੇ ਇੱਕ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦ ਕਿ ਦੂਜਾ ਭੱਜ ਗਿਆ। ਨਸ਼ੇ ਦੀ ਇਹ ਵੱਡੀ ਖੇਪ ਬਰਾਮਦ ਹੋਣ ਕਾਰਨ ਫ਼ੌਜ ਦੀਆਂ ਖ਼ੁਫ਼ੀਆ ਏਜੰਸੀਆਂ ਵਿੱਚ ਭਾਜੜਾਂ ਮੱਚ ਗਈਆਂ ਹਲ।

ਪੁਲਿਸ ਅਨੁਸਾਰ ਐੱਸਟੀਐੱਫ਼ ਨੇ ਸਤੀਏ ਵਾਲਾ ਚੌਕ ਕੋਲ ਗਸ਼ਤ ਦੌਰਾਨ ਇਸ ਟਰੱਕ ਨੂੰ ਫੜਿਆ। ਦਰਅਸਲ, ਪਹਿਲਾਂ ਕਿਸੇ ਮੁਖ਼ਬਰ ਨੇ ਦੱਸ ਦਿੱਤਾ ਸੀ ਕਿ ਫ਼ੌਜੀ ਟਰੱਕ ਵਿੱਚ ਨਸ਼ਾ ਲਿਜਾਂਦਾ ਜਾ ਰਿਹਾ ਹੈ।

ਜਦੋਂ ਉਸ ਟਰੱਕ ਦੀ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ ਤਿੰਨ ਕੁਇੰਟ ਚੂਰਾ–ਪੋਸਤ ਬਰਾਮਦ ਹੋਇਆ। ਐੱਸਟੀਐੱਫ਼ ਨੇ ਟਰੱਕ ਵਿੱਚ ਮੌਜੂਦ ਤ੍ਰਿਲੋਕ ਸਿੰਘ ਨਿਵਾਸੀ ਊਝਾਵਾਲੀ ਢਾਣੀ – ਜ਼ਿਲ੍ਹਾ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ।

ALSO READ : Struggler SInger R nait

ਇੱਕ ਹੋਰ ਮੁਲਜ਼ਮ ਬਲਵਿੰਦਰ ਸਿੰਘ ਨਿਵਾਸੀ ਸਰਹਾਲ਼ੀ ਮੌਕੇ ਤੋਂ ਫ਼ਰਾਰ ਹੋ ਗਿਆ।

ਜਦੋਂ ਉਸ ਟਰੱਕ ਦੀ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ ਤਿੰਨ ਕੁਇੰਟ ਚੂਰਾ–ਪੋਸਤ ਬਰਾਮਦ ਹੋਇਆ। ਐੱਸਟੀਐੱਫ਼ ਨੇ ਟਰੱਕ ਵਿੱਚ ਮੌਜੂਦ ਤ੍ਰਿਲੋਕ ਸਿੰਘ ਨਿਵਾਸੀ ਊਝਾਵਾਲੀ ਢਾਣੀ – ਜ਼ਿਲ੍ਹਾ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ।

Drugs in army truck

ਸੂਤਰਾਂ ਮੁਤਾਬਕ ਇਹ ਬਹੁਤ ਲੰਮੇ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਸਨ। ਫ਼ੌਜੀ ਸਾਮਾਨ ਲੱਦਿਆ ਹੋਣ ਕਾਰਨ ਟਰੱਕ ਨੂੰ ਕਿਸੇ ਵੀ ਨਾਕੇ ‘ਤੇ ਰੋਕਿਆ ਨਹੀਂ ਸੀ ਜਾਂਦਾ।

ਸੂਤਰਾਂ ਮੁਤਾਬਕ ਇਹ ਬਹੁਤ ਲੰਮੇ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਸਨ। ਫ਼ੌਜੀ ਸਾਮਾਨ ਲੱਦਿਆ ਹੋਣ ਕਾਰਨ ਟਰੱਕ ਨੂੰ ਕਿਸੇ ਵੀ ਨਾਕੇ ‘ਤੇ ਰੋਕਿਆ ਨਹੀਂ ਸੀ ਜਾਂਦਾ।

Drus in Army Truck

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *