Delhi: Motor Vehicle Amendment Bill : ਭਾਰਤ ਸਰਕਾਰ ਵੱਲੋਂ ਦੁਰਘਟਨਾਵਾਂ ਨੂੰ ਰੋਕਣ ਲਈ Motor Vehicle ਸੋਧ Bill ‘ਚ ਜੁਰਮਾਨੇ ਦੀ ਰਕਮ ਨੂੰ 10 ਫ਼ੀਸਦੀ ਤੱਕ ਵਧਾਇਆ ਗਆਿ ਹੈ। ਇਹ Bill ਪਾਸ ਹੋਣ ਪਿੱਛੋਂ Seat Belt ਨਾ ਲਗਾਉਣ ‘ਤੇ ਵਾਹਨ ਚਾਲਕ ਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਪਹਿਲਾਂ ਬਿਨਾਂ ਬੈਲਟ 100 ਰੁਪਏ ਦਾ ਹੀ ਜੁਰਮਾਨਾ ਪੈਂਦਾ ਸੀ। ਉਥੇ, ਸਪੀਡ ਲਮਿਟ ਪਾਰ ਕਰਨ ‘ਤੇ 500 ਰੁਪਏ ਦੀ ਜਗ੍ਹਾ 5000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
Motor Vehicle Amendment Bill present in Lok Sbha
ਮੋਦੀ ਸਰਕਾਰ ‘ਚ ਮੰਤਰੀ ਗਡਕਰੀ ਨੇ ਲੋਕ ਸਭਾ ‘ਚ Motor Vehicle Amendment ਪੇਸ਼ ਕਰ ਦਿੱਤਾ ਹੈ। ਸੜਕ ਅਤੇ ਆਵਾਜਾਈ ਅਤੇ ਹਾਈਵੇਅ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੰਬੇ ਸਮੇਂ ਤੋਂ ਲਟਕੇ Bill ਨੂੰ ਸਦਨ ‘ਚ ਪੇਸ਼ ਕਰਦੇ ਹੋਏ ਇਸ ਦੀਆਂ ਖ਼ਾਸੀਅਤਾਂ ਦੱਸੀਆਂ ਹਨ।
ALSO WATCH VIDEO SONG: 3 Fire SHARRY MANN
ਇਸ Bill ਦਾ ਮਕਸਦ ਭਾਰਤ ‘ਚ ਸੜਕ ਹਾਦਸਆਿਂ ਨੂੰ ਘਟਾਉਣਾ ਹੈ। ਇਸ Bill ‘ਚ Traffic Rules ਨੂੰ ਤੋੜਨ ਵਾਲਆਿਂ ਖ਼ਲਾਫ਼ ਭਾਰੀ ਜੁਰਮਾਨੇ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਇਸ Bill ਦੇ ਲਾਗੂ ਹੋਣ ਤੋਂ ਬਾਅਦ Driving Licence ਬਣਨ ਦੀ ਪ੍ਰਕਰਿਆਿ ‘ਚ ਵੀ ਬਦਲਾਅ ਆਵੇਗਾ।
ਇਸ Bill ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਲਾਫ਼ ਭਾਰੀ ਜੁਰਮਾਨੇ ਦੀ ਵਵਿਸਥਾ ਹੈ। ਅਜਹੇ ਵਿੱਚ ਜੇਕਰ ਕੋਈ ਡਰੱਗ ਐਂਡ ਡਰਾਈਵ ਕਰਦਾ ਫੜਿਆ ਗਿਆ ਤਾਂ ਉਸ ਨੂੰ 2000 ਰੁਪਏ ਦੀ ਜਗ੍ਹਾ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਐਂਬੂਲੈਂਸ ਨੂੰ ਜਗ੍ਹਾ ਨਾ ਦੇਣ ‘ਤੇ ਵਾਹਨ ਚਾਲਕ ਨੂੰ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
Motor Vehicle Amendment Bill ਸਭ ਤੋਂ ਪਹਲਾਂ ਸਾਲ 2016 ‘ਚ ਪੇਸ਼ ਕੀਤਾ ਗਿਆ ਸੀ ਜੋ ਰਾਜ ਸਭਾ ‘ਚ ਜਾ ਕੇ ਅਟਕ ਗਿਆ । ਇਸ ਤੋਂ ਬਾਅਦ ਇਹ Bill ਮੋਦੀ ਸਰਕਾਰ ਦੇ ਪਹਲੇ ਕਾਰਜਕਾਲ ‘ਚ ਪਾਸ ਨਹੀਂ ਹੋ ਸਕਆਿ।
ਇਸ Bill ‘ਚ 18 ਸੂਬਆਿਂ ਦੇ Transport Minister ਦੇ ਸੁਝਾਅ ਨਾਲ Standing committee ਦੀ ਰਾਇ ਵੀ ਲਈ ਗਈ ਹੈ। Motor Vehicle Modification Bill ‘ਚ ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨਾਂ ‘ਤੇ ਖਾਸਾ ਧਿਆਨ ਦਿੱਤਾ ਗਿਆ ਹੈ। ਹੈ। ਅਜਹੇ ਵਿੱਚ ਜੇਕਰ ਇਹ Bill ਪਾਸ ਹੋ ਗਿਆ ਤਾਂ ਐਂਬੂਲੈਂਸ ਨੂੰ ਜਗ੍ਹਾ ਨਾ ਦੇਣ ‘ਤੇ ਵਾਹਨ ਚਾਲਕ ਨੂੰ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ALSO WATCH NEW PUNJABI SONG: STRUGGLER SINGER R NAIT