ਮੋਹਾਲੀ, 22 ਅਗਸਤ 2019 – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ (ਸਾਇੰਸ) ਅਤੇ ਬਾਰ੍ਹਵੀਂ (ਰਾਜਨੀਤੀ ਸ਼ਾਸਤਰ, ਫਿਜਿਕਸ, ਬਿਜਨਸ ਸਟੱਡੀ-।।) ਦੀ ਸਪਲੀਮੈਂਟਰੀ ਪ੍ਰੀਖਿਆ ਜੋ ਕਿ ਮਿਤੀ 23 ਅਗਸਤ ਨੂੰ ਲਈ ਜਾਣੀ ਸੀ ਜਨਮ ਅਸ਼ਟਮੀ (Janam Asthmi) ਦੀ ਛੁੱਟੀ ਐਲਾਨੇ ਜਾਣ ਮਗਰੋਂ ਮੁਲਤਵੀ (Cancel) ਕਰ ਦਿੱਤੀ ਗਈ ਹੈ । PSEB exam cancel due to Janam Asthmi
ALSO WATCH VIDEO :

ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੀਂ ਤਰੀਕ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਜੋ ਕਿ ਹੁਣ ਮਿਤੀ 27 ਅਗਸਤ ਨੂੰ ਨਿਰਧਾਰਿਤ ਕੇਦਰਾਂ ‘ਚ 11:00 ਵਜੇ ਤੋਂ 02:15 ਵਜੇ ਤੱਕ ਕਰਵਾਈ ਜਾਵੇਗੀ।
PSEB exam cancel due to Janam Asthmi