Nikka Zaildar 3 | ਕੁਝ ਹੀ ਘੰਟਿਆਂ ਵਿੱਚ ਯੂ-ਟਿਊਬ ਤੇ ਛਾਇਆਂ “ ਨਿੱਕਾ ਜ਼ੈਲਦਾਰ 3” ਦਾ ਟ੍ਰੇਲਰ Nikka Zaildar 3 | ਕੁਝ ਹੀ ਘੰਟਿਆਂ ਵਿੱਚ ਯੂ-ਟਿਊਬ ਤੇ ਛਾਇਆਂ “ ਨਿੱਕਾ ਜ਼ੈਲਦਾਰ 3” ਦਾ ਟ੍ਰੇਲਰ
BREAKING NEWS
Search
Your browser is not supported for the Live Clock Timer, please visit the Support Center for support.
Nikka Zaildar 3

ਕੁਝ ਹੀ ਘੰਟਿਆਂ ਵਿੱਚ ਯੂ-ਟਿਊਬ ਤੇ ਛਾਇਆਂ “ ਨਿੱਕਾ ਜ਼ੈਲਦਾਰ 3” ਦਾ ਟ੍ਰੇਲਰ

44


ਲੇਖਕ : ਦੀਪ ਸੰਦੀਪ
9501375047

ਪਾਲੀਵੁੱਡ ਦੀ ਹਿੱਟ ਸ਼ੀਰੀਜ਼ ਨਿੱਕਾ ਜ਼ੈਲਦਾਰ ਭਾਗ 1,2 ਦੀ ਸਫਲਤਾ ਤੋ ਬਾਅਦ ਹੁਣ 20 ਸਤੰਬਰ ਨੂੰ “ਨਿੱਕਾ ਜ਼ੈਲਦਾਰ 3” (Nikka Zaildar 3) ਵੀ ਰਿਲੀਜ਼ ਹੋਣ ਜਾ ਰਹੀ ਹੈ।ਦਰਸ਼ਕਾ ਵੱਲੋ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦਾ ਟ੍ਰੇਲਰ ਕੱਲ੍ਹ ਸ਼ਾਮੀ ਯੂ-ਟਿਊਬ (YouTube) ਉੱਪਰ ਰਿਲੀਜ਼ ਕੀਤਾ ਗਿਆ।

Nikka Zaildar 3 ਰਿਲੀਜ਼ ਹੁੰਦਿਆਂ ਸਾਰ ਹੀ Trailer ਨੂੰ ਦਰਸ਼ਕਾਂ ਦਾ ਖੂਬ ਪਿਆਰ ਹਾਸਿਲ ਹੋ ਰਿਹਾ ਹੈ।ਕੁਝ ਹੀ ਘੰਟਿਆਂ ਵਿੱਚ ਇਸਦੇ ਵਿਊਜ ਦਾ ਅੰਕੜਾ 9 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ ਜੋ ਕਿ ਫਿਲਮ ਦੇ ਵੱਡੀ ਹਿੱਟ ਸਾਬਿਤ ਹੋਣ ਵੱਲ ਸਾਫ ਇਸ਼ਾਰਾ ਕਰਦਾ ਹੈ। ਇਸ ਫਿਲਮ ਨੂੰ ਵਾਇਆਕੌਮ 18 ਸਟੂਡਿਉ ਅਤੇ ਪਟਿਆਲਾ ਮੋਸ਼ਨ ਪਿਕਚਰਜ ਵੱਲੋ ਮਿਲਕੇ ਨਿਰਮਾਣਿਤ ਕੀਤਾ ਗਿਆ ਹੈ।

(Nikka Zaildar 3) ਫਿਲਮ ਦੇ ਸਾਰੀ ਟੀਮ ਲਗਭਗ ਪਹਿਲਾ ਵਾਲੀ ਹੀ ਹੈ। ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹਨ।ਅਤੇ ਇਸਦੀ ਕਹਾਣੀ ਜਗਦੀਪ ਸਿੱਧੂ ਅਤੇ ਗੁਰਪ੍ਰੀਤ ਪਲਹੇਰੀ ਨੇ ਲਿਖੀ ਹੈ।ਫਿਲਮ ਵਿੱਚ ਐਮੀ ਵਿਰਕ ,ਵਾਮਿਕਾ ਗੱਬੀ, ਨਿਰਮਲ ਰਿਸ਼ੀ ਤੇ ਸਰਦਾਰ ਸੋਹੀ ਮੁੱਖ ਕਿਰਦਾਰਾਂ ਵਿੱਚ ਹਨ। ਸਰਦਾਰ ਸੋਹੀ ਫਿਲਮ ਵਿੱਚ ਅੜਬ ਪਿਤਾ ਦਾ ਰੋਲ ਨਿਭਾ ਰਹੇ ਹਨ, ਜਿਹਨਾਂ ਦੀ ਮੌਤ ਹੋ ਜਾਦੀ ਹੈ।

ਮੌਤ ਤੋ ਬਾਅਦ ਇੰਝ ਲੱਗਦਾ ਹੈ ਜਿਵੇ ਉਹਨਾਂ ਦੀ ਆਤਮਾ ਐਮੀ ਵਿਰਕ (Ammy Virk) ਵਿੱਚ ਆ ਜਾਦੀ। ਇਹ ਸਭ ਐਮੀ ਨਾਲ ਸੱਚੀ ਵਾਪਰਦਾ ਹੈ ਜਾ ਇਹ ਉਸਦਾ ਕੋਈ ਡਰਾਮਾ ਹੁੰਦਾ ਹੈ। ਇਹ ਤਾ ਫਿਲਮ ਦੇਖਕੇ ਪਤਾ ਲੱਗੇਗਾ। ਫਿਲਮ ਵਿੱਚ ਇਸ ਵਾਰ ਐਮੀ ਵਿਰਕ ਤੇ ਵਾਮਿਕਾ ਗੱਬੀ ਦੀ ਲਵ ਕੈਮਿਸਟਰੀ ਵੀ ਬੜੀ ਹੱਟਕੇ ਹੋਵੇਗੀ।

ਫਿਲਮ ਦੇ ਬਾਕੀ ਕਿਰਦਾਰਾਂ ਵਿੱਚ ਗੁਰਮੀਤ ਸਾਜਨ,ਹਾਰਬੀ ਸੰਘਾ,ਸੁਖਵਿੰਦਰ ਚਾਹਲ,ਨਿਸ਼ਾ ਬਾਨੋ,ਸੋਨੀਆ ਕੌਰ,ਰੂਪ ਕੌਰ ਸੰਧੂ,ਜਗਦੀਪ ਰੰਧਾਵਾ ਦੇ ਨਾਮ ਪ੍ਰਮੁੱਖ ਹਨ।ਵਹਿਮਾਂ-ਭਰਮਾਂ ਤੇ ਨਕਲੀ ਬਾਬਿਆਂ ਦੇ ਭੇਤ ਖੋਲਦੀ ਇਹ ਫਿਲਮ 20 ਸਤੰਬਰ ਨੂੰ ਵੱਡੇ ਪੱਧਰ ਤੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

Ammy Virk’s Upcoming Punjabi film NIKKA ZAILDAR 3

Nikka Zaildar 3 Ammy Virk ,Wamiqa Gabbi , Simerjit Singh, Nikka Zaildar 3

After seen the first look of Ammy virk New film Nikka Zaildar 3 poster, now the makers of this film ‘Nikka Zaildar 3’ are released the trailer of the movie. Though they have circled a date on the calendar for film Release date, The captain of the ship, Simerjit Singh took to his social media story to share the news with the above posted picture.

Upcoming Punjabi Movie ‘Nikka Zaildar 3’ is the third installment of the ‘Nikka Zaildar’ franchise. The first two featured Ammy Virk and Sonam Bajwa in the lead, but Now the ‘Muklawa’ actress will not be seen opposite Ammy this time. Reportedly, in the third installment, Wamiqa Gabbi will be seen playing the female lead. Besides Ammy and Wamiqa, Sonia Kaur and Famous old age actress Nirmal Rishi will be seen in important roles in this film.

Further, Nikka Jaildar 3 movie releasing on September 20, the movie has been bankrolled by Amneet Sher Singh, Ramneet Sher Singh and VIACOM 18 Studios.

ਲੇਖਕ
ਦੀਪ ਸੰਦੀਪ
9501375047

ALSO READ : AZAD SOCH PUNJABI EPAPER




Leave a Reply

Your email address will not be published. Required fields are marked *