ਰਾਨੂੰ ਮੰਡਲ | ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੀ ਰਾਨੂੰ ਮੰਡਲ ਨੇ ਕੀਤੇ ਅਹਿਮ ਖੁਲਾਸੇ ਰਾਨੂੰ ਮੰਡਲ | ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੀ ਰਾਨੂੰ ਮੰਡਲ ਨੇ ਕੀਤੇ ਅਹਿਮ ਖੁਲਾਸੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Ranu mandal

ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੀ ਰਾਨੂੰ ਮੰਡਲ ਨੇ ਕੀਤੇ ਅਹਿਮ ਖੁਲਾਸੇ

487

ਜਿੰਦਗੀ ਬਦਲਦੇ ਸਮਾਂ ਨਹੀਂ ਲੱਗਦਾ। ਰੇਲਵੇ ਸਟੇਸ਼ਨ ਦੇ ਕੋਨੇ ਚ ਬੈਠ ਕੇ ਗਾਣਾ ਗਾ ਕੇ 10-20 ਰੁਪਏ ਇਕੱਠੇ ਕਰਨ ਵਾਲੀ ਇਸ ਔਰਤ ਰਾਨੂੰ ਮੰਡਲ ਨੂੰ  ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਐਨੀ ਜਿਆਦਾ ਮਸ਼ਹੂਰੀ ਮਿਲ ਚੁੱਕੀ ਹੈ । ਫੇਸਬੁੱਕ, ਟਵਿੱਟਰ ਅਤੇ ਹਰ ਇੱਕ ਸ਼ੋਸ਼ਲ ਪਲੇਟਫਾਰਮ ਤੇ ਹਰ ਕੋਈ ਉਨ੍ਹਾਂ ਦੇ ਬਾਰੇ ਚ ਹੀ ਗੱਲ ਕਰਦਾ ਵਖਾਈ ਦੇ ਰਹਾ ਹੈ।

ਬੀਤੇ ਦਿਨੀਂ ਲਤਾ ਮੰਗੇਸ਼ਕਰ ਦਾ ਗਾਣਾ ਗਾਉਂਦੀ ਹੋਈ ਰਾਨੂੰ ਮੰਡਲ ਦਾ ਇੱਕ ਵੀਡੀਓ ਅਜਿਹਾ ਵਾਇਰਲ ਹੋਇਆ ਕਿ ਉਹ ਰਾਤੋ – ਰਾਤ ਸਟਾਰ ਹੀ ਬਣ ਗਈ । ਰਾਨੂੰ ਦੀ ਅਵਾਜ ਦਾ ਜਾਦੂ ਇੱਥੇ ਹੀ ਨਹੀਂ ਰੁਕਿਆ , ਉਨ੍ਹਾਂ ਨੂੰ Bollywood Singer himesh reshammiya ਬਾਲੀਵੁਡ ਚ ਡੈਬਊਿ ਦਾ ਮੌਕਾ ਵੀ ਦੇ ਚੁੱਕੇ ਹਨ। ਦੇਖੋ ਕਿਸਮਤ ਕਿਸੇ ਨੂੰ ਕਿੱਥੋਂ ਕਿੱਥੇ ਤੱਕ ਲੈ ਜਾ ਸਕਦੀ ਹੈ।
ਰਾਨੂੰ ਹਮੇਸ਼ ਰਸ਼ਮੀਆਂ ਦੀ ਫਲਿਮ ਵਿੱਚ ਇੱਕ ਨਹੀਂ ਬਲਕ 2-2 ਗਾਣੇ ਗਾ ਚੁੱਕੀ ਹੈ। ਰਾਨੂੰ ਨੇ ਆਪਣੇ ਇੱਕ ਇੰਟਰਵਊਿ ਦੌਰਾਨ  ਕੁਝ ਅਜਹੀਆਂ ਗੱਲਾਂ ਦੱਸੀਆਂ ਜਿਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ। ਰੇਲਵੇ ਸਟੇਸ਼ਨ ਤੋਂ ਖ਼ਰਾਬ ਹਾਲਤ ‘ਚ ਦਿਖਣ ਵਾਲੀ ਰਾਨੂੰ ਦੇ ਇੱਕ ਦਿੱਗਜ਼ ਕਲਾਕਾਰ  ਦੇ ਘਰ ਕੰਮ ਕਰ ਚੁੱਕੀ ਹੈ ।

ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ

ਮੀਡੀਆਂ ‘ਚ ਆਈਆਂ ਰਪੋਰਟਾਂ ਅਨੁਸਾਰ ਗੱਲ ਕਰਦੇ ਹੋਏ ਰਾਨੂ ਨੇ ਕਿਹਾ ਕਿ ਉਹ ਚੰਗੇ ਘਰ ਨਾਲ ਸਬੰਧ ਰੱਖਦੀ ਹੈ ਪਰ ਜਦੋਂ ਉਹ ਕੁੱਝ ਮਹੀਨੇ ਦੀ ਸੀ ਤਾਂ ਆਪਣੇ ਮਾਂ-ਪਓਿ ਤੋਂ ਵੱਖ ਹੋ ਗਈ ਸੀ ਤੇ ਆਪਣੀ ਦਾਦੀ ਨਾਲ ਰਹਿੰਦੀ ਸੀ। ਇਸ ਤੋਂ ਬਾਅਦ ਉਹਨਾਂ ਦਾ ਵਿਆਹ ਪੱਛਮੀ ਬੰਗਾਲ ਦੇ ਮੁੰਡੇ ਨਾਲ ਹੋ ਗਿਆ ਜੋ ਫ਼ਰੋਜ਼ ਖ਼ਾਨ ਦੇ ਘਰ ਖਾਣਾ ਬਣਾਉਂਦਾ ਸੀ।

ALSO READ: Punjabi Singer Elly Mangat ने Randhawa Brothers को कहा-घर में घुसकर मारूंगा

ਪੱਛਮੀ ਬੰਗਾਲ ਦੇ ਮੁੰਡੇ ਨਾਲ ਵਿਆਹ ਹੋਣ ਤੋਂ ਬਾਅਦ ਇਸ ਕਰਕੇ ਰਾਨੂੰ ਬੰਗਾਲ ਤੋਂ ਮੁੰਬਈ ਆ ਗਈ। ਰਾਨੂੰ ਨੇ ਦੱਸਆਿ ਉਹ ਆਪਣੇ ਪਤੀ ਨਾਲ ਫ਼ਰੋਜ਼ ਖ਼ਾਨ ਦੇ ਘਰ ਕੰਮ ‘ਚ ਮਦਦ ਕਰਨ ਜਾਂਦੀ ਸੀ ਪਰ ਉਸ ਦੇ ਘਰ ਪ੍ਰੇਸ਼ਾਨੀਆਂ ਆ ਗਈਆਂ ਤੇ ਉਨ੍ਹਾਂ ਦੇ ਘਰ ਦੇ ਹਾਲਾਤ ਖਰਾਬ ਹੋ ਗਏ ਸਨ। ਉਹਨਾਂ ਦਾ ਕਹਣਾ ਹੈ ਕਿ ਉਹਨਾਂ ਦੀ ਜਿੰਦਗੀ ਦੀ ਕਹਾਣੀ ਅਜਹੀ ਹੈ ਜਿਸ ‘ਤੇ Film ਬਣ ਸਕਦੀ ਹੈ। ਹੁਣ ਲੱਗਦਾ ਹੈ ਕਿ ਰਾਨੂੰ ਮੰਡਲ ਦੇ ਦਿਨ ਬਦਲ ਚੁੱਕੇ ਹਨ।

ਹੁਣ ਤਾਂ ਉਹ ਕਾਫੀ ਫੇਮਸ ਹੋ ਚੁੱਕੀ ਹੈ ਤੇ ਹਰ ਕੋਈ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ। ਹਮੇਸ਼ ਰੇਸ਼ਮੀਆ ਨੇ ਆਪਣੀ ਫਿਲਮ
‘Happy Hardy and Heer ‘ ਲਈ ਰਾਨੂੰ ਤੋਂ ਦੋ ਗਾਣੇ ਰਕਾਰਡ ਕਰਵਾਏ ਹਨ। ਰਾਨੂੰ ਮੰਡਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *