Milange Jrur Harjit Harman: ਹਰਜੀਤ ਹਰਮਨ ਦੇ ਨਵੇਂ ਗੀਤ ਸ਼ਿੱਦਤ ਨਾਲ ਉਡੀਕ, Milange Jrur Harjit Harman: ਹਰਜੀਤ ਹਰਮਨ ਦੇ ਨਵੇਂ ਗੀਤ ਸ਼ਿੱਦਤ ਨਾਲ ਉਡੀਕ,
BREAKING NEWS
Search
Your browser is not supported for the Live Clock Timer, please visit the Support Center for support.
Milange Jarur Harjit Harman

ਦਰਸ਼ਕਾਂ ਵਲੋਂ ਹਰਜੀਤ ਹਰਮਨ ਦੇ ਨਵੇਂ ਗੀਤ ‘ਮਿਲਾਂਗੇ ਜਰੂਰ’ ਦੀ ਸ਼ਿੱਦਤ ਨਾਲ ਉਡੀਕ,

45

ਸਵ. ਪ੍ਰਗਟ ਸਿੰਘ ਲਿੱਦੜਾਂ ਵਲੋਂ ਕਲਮਬੱਧ ਇਹ ਗੀਤ 3੦ ਸਤੰਬਰ ਨੂੰ ਹੋਵੇਗਾ ਰਿਲੀਜ਼

  Milange Jrur Harjit Harman :  ਪੰਜਾਬੀ ਸੰਗੀਤਕ ਖੇਤਰ ‘ਚ ਸਾਫ ਸੁਥਰੀ ਤੇ ਮਿਆਰੀ ਗਾਇਕੀ ਸਦਕਾ ਲੱਖਾਂ ਹੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਹਰਜੀਤ ਹਰਮਨ (Harjit Harman) ਆਗਾਮੀ 30 ਸਤੰਬਰ ਨੂੰ  ਆਪਣਾ  ਨਵਾਂ ਖੂਬਸੂਰਤ ਗੀਤ  ‘ਮਿਲਾਂਗੇ ਜਰੂਰ’ (Milange Jrur Harjit Harman ) ਲੈ ਕੇ ਹਾਜ਼ਰ ਹੋਣ ਜਾ ਰਹੇ ਹਨ ਜੋ ਕਿ ਸੰਗੀਤਕ ਕੰਪਨੀ ਟੀ-ਸੀਰੀਜ਼ ਦੇ ਯੂਟਿਊਬ ਚੈਨਲ (T Series Youtube Chanel) ਤੇ ਰਿਲੀਜ਼ ਹੋਵੇਗਾ। (Harjeet Harman New song, Milange jarur by Harjit Harman)

ALSO READ : Jordan Sandhu New Song JATTIYE NI

Milange Jrur ਗੀਤ ਨੂੰ ਸ਼ਬਦਾਂ ਦੀ ਲੜੀ ਵਿਚ ਪ੍ਰੋਣ ਵਾਲੀ ਕਲਮ ਸਿਰੌਮਰ ਗੀਤਕਾਰ ਸਵ. ਪ੍ਰਗਟ ਸਿੰਘ ਲਿੱਦੜਾਂ (Pargat Lidran) ਦੀ ਹੈ। ਸਵ. ਪ੍ਰਗਟ ਸਿੰਘ ਲਿੱਦੜਾਂ 5 ਮਾਰਚ 2019 ਨੂੰ ਸਾਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦੇ ਗੀਤਾਂ ਰਾਹੀਂ ਸਰੋਤੇ ਉਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ।

ਸਵ. ਪ੍ਰਗਟ ਸਿੰਘ ਲਿੱਦੜਾਂ (Pargat Lidran) ਵਲੋਂ ਕਲਮਬੱਧ ਇਸ ਗੀਤ ਨੂੰ ਇਤਫਾਕ ਨਾਲ ਉਨਾਂ ਵਲੋਂ ਆਪਣੇ ਦਿਹਾਂਤ ਤੋਂ ਕੁਝ ਦਿਨ ਪਹਿਲਾਂ ਹੀ ਰਿਕਾਰਡ ਕਰਵਾਇਆ ਗਿਆ ਸੀ।ਇਸ ਗੀਤ ਦਾ ਵੀਡੀਓ ਪਰਗਟ ਸਿੰਘ ਦੇ ਪੁੱਤਰ ਨਾਮੀ ਵੀਡੀਓ ਡਾਇਰੈਕਟਰ ਸਟਾਲਨਵੀਰ ਸਿੰਘ ਨੇ ਤਿਆਰ ਕੀਤਾ ਹੈ ਅਤੇ  ਰਸਭਿੰਨੇ ਸੰਗੀਤ ਨਾਲ ਹਰ ਵਾਰ ਦੀ ਤਰਾਂ ਸੰਗੀਤਕਾਰ ਅਤੁਲ ਸ਼ਰਮਾ ਨੇ ਸਿੰਗਾਰਿਆ ਹੈ।ਸਰਤੋਂ ਵਰਗ ਵਲੋਂ ਇਸ ਗੀਤ ਦੀ ਸ਼ਿੱਦਤ ਨਾਲ ਉਡੀਕ ਕੀਤੀ ਜਾ ਰਹੀ ਹੈ।

Harjit Harman New Song Milange Jaroor

Milange Jaroor is The Latest Punjabi Song which is the sung by Punjabi Singer Harjit Harman. Song Milange Jroor is a tribute song dedicated to late song writerPargat Lidran. More than 95% of Harman’s songs are Written by lyricist Late. Sh Pargat Lidhran who demised recently in 5 March 2019.

Milange Jrur Harjit Harman New Song 2019

Music o fMIlange Jarur is produced by Atul Sharma while Milange Jaroor Lyrics are written down by Late Pargat Singh. Music video of the song is shot and directed by Prestigious video director Stalin veer.

The pair of Harman and Pargat recorded dozens of evergreen numbers such as Mitran Da Naa Chalda , Dil Marjaane Nu, Panjebaan, Punjab, Jatt 24 Carat Da, Nirmohi Nagri, Jatti to name a few.

MIlange Jarur SOng Details

Song Name : Milange Jaroor
Singer : Harjit Harman
Musician : Atul Sharma
Album/Movie : Single Track
Lyrics By : Late Pargat Lidran
Video Director : Stalinveer
Music Company : T-Series

Milange Jaroor Lyrics Harjit Harman Released Soon on 30 September 2019
Harjeet Harman New song, Milange jarur by Harjit Harman

ALSO READ: Film Banaun Nu Firaan Film Nikka Zaildar 3 Singer Ammy Virk , Wamiqa Gabbi

ਲੇਖਕ : ਹਰਜਿੰਦਰ ਸਿੰਘ ਜਵੰਦਾ

ALSO READ : AZAD SOCH PUNJABI EPAPER




Leave a Reply

Your email address will not be published. Required fields are marked *