SAS Nagar International Airport: ਸਿੰਗਾਪੁਰ, ਲੰਡਨ, ਅੰਮ੍ਰਿਤਸਰ,ਜੈਪੁਰ ਨੂੰ ਸਿੱਧੀ ਉਡਾਣ SAS Nagar International Airport: ਸਿੰਗਾਪੁਰ, ਲੰਡਨ, ਅੰਮ੍ਰਿਤਸਰ,ਜੈਪੁਰ ਨੂੰ ਸਿੱਧੀ ਉਡਾਣ

Date

Your browser is not supported for the Live Clock Timer, please visit the Support Center for support.
Mohali International Airport

ਮੁਹਾਲੀ ਤੋਂ ਸਿੰਗਾਪੁਰ, ਲੰਡਨ, ਅੰਮ੍ਰਿਤਸਰ ਅਤੇ ਜੈਪੁਰ ਨੂੰ ਸਿੱਧੀ ਉਡਾਣ ਦੀ ਕੀਤੀ ਪੇਸ਼ਕਸ਼

222

ਸਰਕਾਰ ਨੇ TATA Group ਨੂੰ Mohali International Airport ਤੋਂ ਹੋਰ ਵਿਦੇਸ਼ੀ ਤੇ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ•

ਮਨਪ੍ਰੀਤ ਸਿੰਘ ਬਾਦਲ ਤੇ ਵਿਜੇ ਇੰਦਰਾ ਸਿੰਗਲਾ ਦੀ ਅਗਵਾਈ ਹੇਠ ਇਨਵੈਸਟ ਪੰਜਾਬ ਦੇ ਵਫਦ ਨੇ ਹਿੰਦੂਜਾ ਗਰੁੱਪ ਨਾਲ ਵੀ ਕੀਤੀ ਭੇਟ

ਮੁੰਬਈਂ, 25 ਸਤੰਬਰ ( ਆਜ਼ਾਦ ਸੋਚ ਬਿਉਰੋ )-ਪੰਜਾਬ ਸਰਕਾਰ ਨੇ TATA groups ਨੂੰ SAS Nagar International Airport ਤੋਂ Intermnational ਤੇ Domestic ਉਡਾਣਾਂ ਨਵੀਆਂ ਸ਼ੁਰੂ ਕਰਨ ਲਈ ਉਤਸ਼ਾਹਤ ਕਰਦਿਆਂ ਕਿਹਾ ਕਿ ਉਹਨਾਂ ਦਾ ਗਰੁੱਪ SAS Nagar International Airport To Singapore ਤੇ London to SAS Nagar International Airport, Amritsar ਤੇ Jaipur ਲਈ ਘੱਟ ਖਰਚੇ ਵਾਲੀਆਂ ਉਡਾਣਾਂ ਸ਼ੁਰੂ ਕਰੇ। TATA Group ਨੇ Punjab Government ਵੱਲੋਂ ਦਿਖਾਈ ਦਿਲਚਸਪੀ ‘ਤੇ ਸਕਰਾਤਮਕ ਰਵੱਈਆ ਰੱਖਦਿਆਂ ਇਸ ਉਪਰ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ ਹੈ।

ਇਹ ਮੰਗ Finance Minister Manpreet Singh Badal ਅਤੇ Education and Public Works Minister Vijay Inder Singla ਦੀ ਅਗਵਾਈ ਹੇਠ Invest Punjab ਦੇ ਵਫਦ ਵੱਲੋਂ ਮੁੰਬਈ ਵਿਖੇ President of Tata Sons (ਬੁਨਿਆਦੀ ਢਾਂਚਾ, ਰੱਖਿਆ ਤੇ ਐਰੋਸਪੇਸ) Banmali Agarwala ਅਤੇ Tata Power Ltd. ਦੇ CEO. ਤੇ MD ਪ੍ਰਵੀਰ ਸਿਨਹਾ ਨਾਲ ਕੀਤੀ ਮੀਟਿੰਗ ਦੌਰਾਨ ਰੱਖੀ ਗਈ।

Punjab Government ਵੱਲੋਂ Punjab ਵਿੱਚ Investment ਕਰਨ ਲਈ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ਸੱਦਾ

Punjab Government ਵੱਲੋਂ Punjab ਵਿੱਚ Investment ਕਰਨ ਲਈ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ਸੱਦਾ ਪੱਤਰ ਦੇਣ ਦੇ ਸਿਲਸਿਲੇ ਵਜੋਂ Investment Punjab ਦੇ ਤਿੰਨ ਰੋਜ਼ਾ ਮੁੰਬਈ ਦੌਰੇ ਮੌਕੇ TATA Group ਨਾਲ ਮੀਟਿੰਗ ਕਰਦਿਆਂ Finance Minister Manpreet Singh Badal ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਪੰਜਾਬੀਆਂ ਦੇਖਦਿਆਂ SAS Nagar International Airport ਤੋਂ International ਉਡਾਣਾਂ ਵਧਾਉਣ ਦੀ ਜ਼ਰੂਰਤ ਹੈ ਜਿਸ ਨਾਲ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ•ਾਂ ਕਿਹਾ ਕਿ ਪੰਜਾਬ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ SAS Nagar International Airport to London ਉਡਾਣਾਂ ਤੇ ਸਿੰਗਾਪੁਰ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਅਥਾਹ ਸਮਰੱਥਾ ਹੋਣ ਕਰਕੇ ਨੂੰ ਬਹੁਤ ਭਰਵਾਂ ਹੁਲਾਰਾ ਮਿਲੇਗਾ।

ALSO READ: ਦਰਸ਼ਕਾਂ ਵਲੋਂ ਹਰਜੀਤ ਹਰਮਨ ਦੇ ਨਵੇਂ ਗੀਤ ‘ਮਿਲਾਂਗੇ ਜਰੂਰ’ ਦੀ ਸ਼ਿੱਦਤ ਨਾਲ ਉਡੀਕ

Mohali International Airport ਤੋਂ ਦਰਬਾਰ ਸਾਹਿਬ ਲਈ ਘੱਟ ਖਰਚੇ ਤੇ ਉਡਾਣਾਂ ਸ਼ੁਰੂ ਕਰਵਾਉਣ ਦੀ ਕੋਸ਼ਿਸ਼

Finance Minister SH. Badal ਨੇ ਕਿਹਾ ਕਿ Amritsar Sahib ਵਿੱਚ Sri Darbar Sahib ਵਿੱਚ ਰੋਜ਼ਾਨਾ ਸਵਾ ਲੱਖ ਦੇ ਕਰੀਬ ਸ਼ਰਧਾਲੂ ਆਉਂਦੇ ਹਨ ਜਿਸ ਲਈ ਇਸ ਇਤਿਹਾਸਕ ਤੇ ਧਾਰਮਿਕ ਸ਼ਹਿਰ ਨੂੰ ਸੂਬੇ ਦੀ ਰਾਜਧਾਨੀ ਨਾਲ ਹਵਾਈ ਰਾਸਤੇ ਨਾਲ ਸਿੱਧਾ ਜੋੜਨ ਲਈ ਘੱਟ ਖਰਚੇ ਵਾਲੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ।

ਇਸੇ ਤਰਾਂ Punjab, Chandigarh ਦੇ ਨਾਲ Rajasthan ਆਉਣ ਵਾਲੇ Touristsਦੀ ਵੱਡੀ ਗਿਣਤੀ ਨੂੰ ਦੇਖਦਿਆਂ Mohali to Jaipur ਨੂੰ ਘੱਟ ਖਰਚੇ ਵਾਲੀ ਉਡਾਣ ਸ਼ੁਰੂ ਕੀਤੀ ਜਾਵੇ। ਉਹਨਾਂ ਕਿਹਾ ਕਿ ਇਨ•ਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਸੂਬਾ ਸਰਕਾਰ ਦੀ ਮੰਗ ਦੇ ਨਾਲ TATA Group ਵੀ Union Aviation Ministry ਕੋਲ ਪਹੁੰਚ ਕਰੇ। TATA Group ਵੱਲੋਂ ਪੰਜਾਬ ਸਰਕਾਰ ਦੀ ਇਸ ਮੰਗ ਉਤੇ ਸਕਰਤਾਮਕ ਵਿਚਾਰ ਰੱਖਣ ਦਾ ਵਿਸ਼ਵਾਸ ਦਿਵਾਇਆ ਗਿਆ।

ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ
ਇਸ ਤੋਂ ਇਲਾਵਾ ਸ੍ਰੀ ਬਾਦਲ ਤੇ ਸ੍ਰੀ ਸਿੰਗਲਾ ਦੀ ਅਗਵਾਈ ਵਿੱਚ ਵਫਦ ਵੱਲੋਂ Hinduja Group ਗੋਪੀਚੰਦ ਪੀ ਹਿੰਦੂਜਾ, ਅਸ਼ੋਕ ਹਿੰਦੂਜਾ ਤੇ ਪ੍ਰਕਾਸ਼ ਪੀ ਹਿੰਦੂਜਾ ਨਾਲ ਭੇਟ ਕਰ ਕੇ ਉਹਨਾਂ ਨੂੰ ਸੂਬਾ ਸਰਕਾਰ ਵੱਲੋਂ ਦਸੰਬਰ ਮਹੀਨੇ ਕਰਵਾਏ ਜਾ ਰਹੇ Progressive Punjab Investors Conference 2019 ਵਿੱਚ ਸ਼ਾਮਲ ਲਈ ਸੱਦਾ ਪੱਤਰ ਦਿੱਤਾ ਗਿਆ।

ਇਸ ਮੀਟਿੰਗ ਵਿੱਚ ਸੂਬਾ ਸਰਕਾਰ ਦੀ Hinduja Group ਨਾਲ Electrical Vehicles ਦੇ ਮਾਮਲੇ ਵਿੱਚ ਸਾਂਝ ਉਪਰ ਚਰਚਾ ਹੋਈ ਅਤੇ ਵਫਦ ਵੱਲੋਂ ਗਰੁੱਪ ਅੱਗੇ ਮੰਗ ਰੱਖੀ ਗਈ ਕਿ ਉਹ ਉਦਯੋਗਾਂ ਨੂੰ ਵਿੱਤੀ ਮਾਮਲਿਆਂ ਵਿੱਚ ਆਪਣੀ ਮੱਦਦ ਮੁਹੱਈਆ ਕਰਵਾਏ।


ਵਫਦ ਨੇ ਗੋਦਰੇਜ਼ ਗਰੁੱਪ ਦੇ ਚੇਅਰਮੈਨ ਆਦੀ ਗੋਦਰੇਜ਼ ਨਾਲ ਵੀ ਮੁਲਾਕਾਤ ਕੀਤੀ।

ਵਫਦ ਵਿੱਚ Invest Punjab ਅਤੇ Industry and Commerce ਦੇ Additional Chief Secretary ਵਿਨੀ ਮਹਾਜਨ, Invest Punjab CEO ਰਜਤ ਅੱਗਰਵਾਲ, ਜੁਆਇੰਟ ਸੀ.ਈ.ਓ. ਅਵਨੀਤ ਕੌਰ, ਚੀਫ ਇਲੈਕਟ੍ਰੀਕਲ ਇੰਸਪੈਕਟਰ ਅਰੁਨਜੀਤ ਸਿੰਘ ਸਿੱਧੂ ਤੇ ਡੀ.ਜੀ.ਐਮ. ਗੌਰਵ ਖੰਨਾ ਵੀ ਸ਼ਾਮਲ ਸਨ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *