ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ : ਬਲਜੀਤ ਸਿੰਘ ਖਹਿਰਾ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ : ਬਲਜੀਤ ਸਿੰਘ ਖਹਿਰਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

ਭਗਵੰਤ ਮਾਨ ਦੇ ਕੀਤੇ ਕੰਮਾਂ ਸਦਕਾ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ : ਬਲਜੀਤ ਸਿੰਘ ਖਹਿਰਾ

215

ਆਮ ਆਦਮੀ ਪਾਰਟੀ ਵੱਲੋਂ ਮੀਟਿੰਗ ਆਯੋਜਿਤ

ਤਰਨਤਾਰਨ/ 2  ਅਕਤੂਬਰ / ਵਿਸ਼ਾਲ ਕਟਾਰੀਆ : ਆਮ ਆਦਮੀ ਪਾਰਟੀ ਵੱਲੋਂ ਹਲਕਾ ਖੇਮਕਰਨ ਦੇ ਵੱਖ ਵੱਖ ਪਿੰਡਾਂ ਵਿਚ ਬਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ, ਪਿੰਡ ਸੁਰਸਿੰਘ, ਵਾਂ ਤਾਰਾ ਸਿੰਘ, ਲਾਖਣਾ, ਮਨਿਹਾਲਾ, ਵਿਚ ਅਬਜਰਵਰ ਗੁਰਪ੍ਰਤਾਪ ਸਿੰਘ ਸੰਧੂ ਦੀ ਅਗਵਾਈ ਵਿਚ ਮੀਟਿੰਗਾ ਹੋਈਆਂ ।

5 ਜੋਨ ਬਣਾਕੇ ਜੋਨ ਇੰਨਚਾਰਜ ਲਗਾਏ ਗਏ : ਬਲਜੀਤ ਸਿੰਘ ਖਹਿਰਾ

ਇਸ ਮੋਕੇ, ਕੋਆਰਡੀਨੇਟਰ ਆਮ ਆਦਮੀ ਪਾਰਟੀ ਪੰਜਾਬ ਬਲਜੀਤ ਸਿੰਘ ਖਹਿਰਾ ਖੇਮਕਰਨ, ਗੁਰਦੇਵ ਸਿੰਘ ਲਾਖਣਾ, ਜਸਬੀਰ ਸਿੰਘ ਸੁਰ ਸਿੰਘ, ਨੇ ਬੋਲਦਿਆਂ ਪਾਰਟੀ ਦੀ ਨੀਤੀਆਂ ਦੱਸੀਆਂ ਤੇ ਗੁਰਪ੍ਰਤਾਪ ਸਿੰਘ ਸੰਧੂ ਵੱਲੋਂ ਜਿਵੇਂ ਹਲਕੇ ਅੰਦਰ ਸੰਗਠਨ ਨੂੰ ਮਜਬੂਤ ਕਰਨ ਲਈ 5 ਜੋਨ ਬਣਾਕੇ ਜੋਨ ਇੰਨਚਾਰਜ ਲਗਾਏ ਗਏ ਹਨ ਉਸ ਤੋਂ ਅੱਗੇ ਹੁਣ ਹਲਕੇ ਵਿਚ 15 ਸਰਕਲ ਇੰਨਚਾਰਜ  ਲਗਾਏ ਜਾ ਰਹੇ ਹਨ ।

ਇਹ ਵੀ ਪੜ੍ਹੋ : ਆਪਣੇ ਨਵੇਂ ਗੀਤ “ਚੁੰਨੀ ” ਦੇ ਰਿਲੀਜ਼ ਮੌਕੇ ਭਾਵੁਕ ਨਜ਼ਰ ਆਈ ਆਰ ਦੀਪ ਰਮਨ

ਖਹਿਰਾ ਖੇਮਕਰਨ ਨੇ ਦੱਸਿਆ ਕਿ ਜਿਵੇਂ ਦਿੱਲੀ ਦੇ ਲੋਕਾਂ ਨੂੰ ਸ੍ਰੀ ਅਰਵਿਦ ਕੇਜਰੀਵਾਲ ਜੀ ਵੱਲੋਂ ਇਲਾਜ ਫਰੀ, ਐਕਸੀਡੇਂਟ ਕੇਸ ਪ੍ਰਾਈਵੇਟ ਹਸਪਤਾਲ ਵਿਚ ਵੀ ਫਰੀ, ਪੜਾਈ ਫਰੀ, ਬਿਜਲੀ ਪਾਣੀ ਫਰੀ, ਔਰਤਾਂ ਨੂੰ ਬੱਸ ਕਰਾਇਆ ਫਰੀ, ਕਿਸਾਨ ਨੂੰ 20000 ਪ੍ਰਤੀ ਏਕੜ ਮੁਆਵਜਾ, ਕਣਕ ਝੋਨਾ 800 ਰੁਪਏ ਪ੍ਤੀ ਕੁਆਂਟਲ ਬੋਨਸ, 2500 ਰੁਪਏ ਬੁਢਾਪਾ ਪੈਨਸ਼ਨ, ਤੇ ਘਰ ਬੇਠੇ ਜਰੂਰੀ ਸਰਟੀਫਿਕੇਟ ਕਾਰਡ ਬਣਾਉਣ ਤੇ ਸਸਤੇ ਪਿਆਜ ਦੇਣ ਵਰਗੀਆਂ ਸਹੁਲਤਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਵਧੀਆ ਸ਼ਲਾਘਾਯੋਗ ਕਦਮ ਦੱਸਿਆ ਜਾ ਰਿਹਾ ਹੈ ।

ਸ੍ਰੀ ਕੇਜਰੀਵਾਲ ਤੇ ਪੰਜਾਬ ਪ੍ਧਾਨ MP ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਤੇ ਮਿਹਨਤ ਸਦਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ

ਇਸ ਮੋਕੇ ਥਾਨੇਦਾਰ ਹਰੀ ਸਿੰਘ ਵਾਂ ਜੋਨ ਇੰਨ, ਅਮਰਜੀਤ ਸਿੰਘ ਸੁਰਸਿੰਘ ਜੋਨ ਇੰਨ, ਗੁਰਦਾਸ ਸਿੰਘ ਢੋਲਣ ਜੋਨ ਇੰਨ, ਮਨਜੀਤ ਸਿੰਘ ਵਰਨਾਲਾ ਜੋਨ ਇੰਨ, ਗੁਰਮੇਜ ਸਿੰਘ ਸੰਧੂ ਜੋਨ ਇੰਨ, ਗੁਰਵਿੰਦਰ ਸਿੰਘ ਬਹਿੜਵਾਲ, ਹਰਜੀਤ ਸਿੰਘ ਸੁਰਸਿੰਘ, ਅੰਗਰੇਜ ਸਿੰਘ ਢੋਲਣ, ਸੁਰਜਨ ਸਿੰਘ ਢੋਲਣ, ਇੰਦਰਜੀਤ ਸਿੰਘ ਢੋਲਣ, ਗੁਰਪ੍ਰੀਤ ਸਿੰਘ ਵਾਂ, ਤਰਸੇਮ ਸਿੰਘ ਵਾਂ, ਡਾ ਗੁਰਵਿੰਦਰ ਸਿੰਘ ਵਾਂ,  ਨਿਸ਼ਾਨ ਸਿੰਘ ਮਨਿਹਾਲਾ, ਦੁੱਲਾ ਸਿੰਘ, ਜਗਰਾਜ ਸਿੰਘ ਘੁਰਕਵਿੰਡ,ਹੀਰਾ ਸਿੰਘ, ਗੁਰਦੇਵ ਸਿੰਘ ਪੁਨੀਆ ਤਰਸੇਮ ਸਿੰਘ ਤਲਵੰਡੀ, ਆਦਿ ਹਾਜਰ ਸਨ ।

ਇਹ ਵੀ ਪੜ੍ਹੋ : ਰੋਜ਼ਾਨਾ ਆਜ਼ਾਦ ਸੋਚ ਪੰਜਾਬੀ ਅਖਬਾਰ
Leave a Reply

Your email address will not be published. Required fields are marked *