How to get rid of depression -The Sparkling Kids SchoolHow to get rid of depression -The Sparkling Kids School
Your browser is not supported for the Live Clock Timer, please visit the Support Center for support.
sparkling kids the foundation

ਡਿਪ੍ਰੈਸ਼ਨ ਨੂੰ ਰੋਕਣ ਲਈ ਕਰੋ ਇਹ ਉਪਾਅ, ਹੋ ਜਾਊਗਾ ਛੂ-ਮੰਤਰ

39

The Sparkling Kids’ Foundation Tell about How to Treat with Depression

PATIALA/PATRAN 17 October 2019 : (Jagtar Dhandial) ਡਿਪ੍ਰੈਸ਼ਨ ਇਕ ਗੰਭੀਰ ਬਿਮਾਰੀ ਹੈ ਜੋ ਨਾਂਹ-ਪੱਖੀ ਰੂਪ ਵਿਚ ਸਾਡੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ। ਡਬਲਯੂ ਐਚ ਓ (WHO) ਦੇ ਅਨੁਸਾਰ ਭਾਰਤ (India) ਇਕ ਐਸਾ ਦੇਸ਼ ਹੈ ਜਿਸ ਵਿਚ ਸਭ ਤੋਂ ਜਿਆਦਾ ਲੋਕ ਡਿਪ੍ਰੈਸ਼ਨ (Depression) ਨਾਲ ਪ੍ਰਭਾਵਿਤ ਹਨ। (The Sparkling Kids School)

Depression reduces a person’s ability to function

ਡਿਪ੍ਰੈਸ਼ਨ (Depression) ਬੰਦੇ ਦੀ ਕੰਮ ਕਰਨ ਦੀ ਸ਼ਕਤੀ ਨੂੰ ਘੱਟ ਕਰਦਾ ਹੈ । ਇਹ ਗੱਲ ਲਾਈਵ ਵਿਦ ਸਪਾਰਕ ਦੇ ਮੋਟੀਵੇਅਸ਼ਨਲ ਸਪੀਕਰ (Motivational speaker) ਗੌਰਵ ਵਰਮਨ ਨੇ 17 ਅਕਤੂਬਰ ਨੂੰ ਸਪਰਕਲਿੰਗ ਕਿਡਜ਼ ਦ ਫਾਊਂਡੇਸ਼ਨ (The Sparkling Kids Foundation) ਦੇ ਓਪਨ ਏਅਰ ਥੀਏਟਰ (Open air theater) ਵਿਚ ਫਾਇਟ ਅੰਗੇਸਟ ਡਿਪ੍ਰੈਸ਼ਨ (Fight Against Depression) ਵਿਸ਼ੇ ਦੇ ਵਿਖਿਆਨ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝੀ ਕੀਤੀ।

ਮੋਟੀਵੇਅਸ਼ਨਲ ਸਪੀਕਰ (Motivational speaker) ਗੌਰਵ ਵਰਮਨ ਨੇ ਦੱਸਿਆ ਕਿ ਉਹ ਇਸ ਮੁਹਿੰਮ ਦੇ ਉਪਰ ਕੰਮ ਕਰਦੇ ਹੋਏ ਕੰਨਿਆ ਕੁਮਾਰੀ ਤੋਂ ਕਸ਼ਮੀਰ 4350 ਕਿਲੋਮੀਟਰ ਦਾ ਸਫ਼ਰ ਸਾਈਕਲ ਚਲਾ ਕੇ ਇਸ ਵਿਸ਼ੇ ਤੇ ਸੰਦੇਸ਼ ਦੇ ਰਹੇ ਹਨ। ਓਹਨਾ ਨੇ ਇਹ ਯਾਤਰਾ 15 ਅਗਸਤ ਤੋਂ ਸ਼ੁਰੂ ਕੀਤੀ ਸੀ ਜੋ 25 ਅਕਤੂਬਰ ਨੂੰ ਵੈਸ਼ਨੋ ਦੇਵੀ ਮੰਦਿਰ ਜੰਮੂ ਕਸ਼ਮੀਰ ਵਿਚ ਪੂਰੀ ਹੋਵੇਗੀ।

ਕਿਵੇਂ ਭਜਾਈਏ ਡਿਪ੍ਰੈਸ਼ਨ – How to Treat Depression

ਡਿਪ੍ਰੈਸ਼ਨ ਤੋਂ ਨਿਜ਼ਾਤ ਪਾਉਣ ਲਈ ਉਹਨਾਂ ਨੇ 11 ਬਿੰਦੂਆਂ ਤੇ ਧਿਆਨ ਕੇਂਦਰਿਤ ਕਰਦੇ ਹੋਏ ਦੱਸਿਆ ਕਿ ਜਿਸ ਵਿਚ ਉਚਿਤ ਪੋਸ਼ਣ, ਖੁਦ ਦੀ ਦੇਖਭਾਲ, ਆਪਣੀ ਗ਼ਲਤੀ ਨੂੰ ਮੰਨਣਾ, ਸਕਰਾਤਮਕ ਵਿਚਾਰਾਂ ਦਾ ਪਾਲਣ ਕਰਨਾ ਤੇ ਆਪਣੇ ਸ਼ੋਂਕ ਦਾ ਆਨੰਦ ਲੈਣ ਬਾਰੇ ਜਾਣਕਾਰੀ ਦਿੱਤੀ।

ALSO READ: ਕਿਉਂ ਰੱਖਿਆ ਜਾਂਦਾ ਹੈ ਕਰਵਾ ਚੌਥ ਦਾ ਵਰਤ , ਜਾਣੋ ਪੁਰੀ ਕਹਾਣੀ

The Sparkling Kids Foundation ਦੇ ਪ੍ਰਿੰਸੀਪਲ ਮਿਸ. ਹਰਮਨਦੀਪ ਕੌਰ ਨੇ ਡਿਪ੍ਰੈਸ਼ਨ ਮੁਕਤ (Depression free) ਜੀਵਨ ਦੇ ਮਹਤਵ ਦੱਸੇ ਤੇ ਓਹਨਾ ਨੇ ਗੌਰਵ ਵਰਮਨ ਨੂੰ ਸਮ੍ਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਓਹਨਾ ਨੂੰ ਇਸ ਮੁਹਿੰਮ ਦੇ ਸਫ਼ਰ ਲਈ ਸ਼ੁਭਕਾਮਨਾਵਾ ਦਿਤੀਆਂ।

The Sparkling Kids School

ALSO READ : ਰਾਣਾ ਗੁਰਮੀਤ ਸੋਢੀ ਨੂੰ ਕੈਪਟਨ ਦੀ ਗੱਡੀ ‘ਚ ਬੈਠਣੋਂ ਰੋਕਿਆ

ਇਹ ਵੀ ਪੜ੍ਹੋ : ਰੋਜ਼ਾਨਾ ਆਜ਼ਾਦ ਸੋਚ ਪੰਜਾਬੀ ਅਖਬਾਰ




Leave a Reply

Your email address will not be published. Required fields are marked *