MLA Angad Aditi Marriage :ਨਵਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਨੇ ਕਰਵਾਈ ਲਵ ਮੈਰਿਜ਼ MLA Angad Aditi Marriage :ਨਵਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਨੇ ਕਰਵਾਈ ਲਵ ਮੈਰਿਜ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
MLA Angad Aditi Marriage

ਨਵਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਨੇ ਕਰਵਾਈ ਲਵ ਮੈਰਿਜ਼

284

Chandigarh 19 November 2019 : MLA Angad Aditi Marriage : ਯੂਪੀ ਦੀ ਐਮਐਲਏ ਅਦਿਤੀ ਸਿੰਘ ਹੁਣ ਪੰਜਾਬ ਦੀ ਨੂੰਹ ਬਣਨ ਜਾ ਰਹੀ ਹੈ।ਬਿਲਕੁਲ ਸਹੀ ਸੁਣਿਆ ਤੁਸੀਂਂ, ਨਵਾਂਸ਼ਹਿਰ ਤੋਂ ਕਾਂਗਰਸ ਦੇ ਵਿਧਾਇਕ ਅੰਗਦ ਸੈਨੀ ਨਾਲ ਯੂਪੀ ਦੀ ਐਮਐਲਏ ਅਦਿਤੀ ਸਿੰਘ ਦਾ 21 ਨਵੰਬਰ ਨੂੰ ਵਿਆਹਹੋਣ ਜਾ ਰਿਹਾ ਹੈ। ਜਿਸ ਲਈ ਦੋਵੇਂ ਪਰਿਵਾਰ ਤਿਆਰੀਆਂ ਵਿੱਚ ਜੁਟ ਗਏ ਹਨ।ਦੋਵੇਂ ਵਿਧਾਇਕਾਂ ਦਾ ਵਿਆਹ ਦਿੱਲੀ ਵਿਖੇ ਹੋਵੇਗਾ।

ਕਾਂਗਰਸ ਨਾਲ ਸਬੰਧਿਤ ਨਵਾਂ ਸ਼ੀਹਰ ਦੇ ਵਿਧਾਇਕ ਜਦੋਂ ਵਿਧਾਇਕਾਂ ਦੇ ਟੂਰ ਤੇ ਬਾਹਰਲੇ ਮੁਲਕ ਗਏ ਸਨ ਤਾਂ ਉਥੇ ਉਹਨਾਂ ਦੀ ਯੂਪੀ ਦੀ ਵਿਧਾਇਕ ਅਦਿੱਤੀ ਸਿੰਘ ਨਾਲ ਹੋਈ ਗੱਲਬਾਤ ਨੇ ਦੋਹਾਂ ਅੰਦਰ ਪਿਆਰ ਦੀ ਚਿੰਗਾਰੀ ਭਖਾ ਦਿੱਤੀ ਸੀ। ਆਦਿਤੀ ਸਿੰਘ ਤੇ ਅੰਗਦ ਸੈਣੀ ਦੋਵਾਂ ਦੇ ਹੀ ਪਰਿਵਾਰ ਦਹਾਕਿਆਂ ਤੋਂ ਰਾਜਨੀਤੀ ਵਿੱਚ ਹਨ।

ਅਦਿਤੀ ਸਿੰਘ ਨੇ ਵੀ ਆਪਣੇ ਵਿਆਹ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਵਿਧਾਇਕ ਅੰਗਦ ਸੈਣੀ ਨਾਲ ਵਿਆਹ ਨੂੰ ਲੈ ਕੇ ਬੇਹੱਦ ਖੁਸ਼ ਹਨ। ਅਦਿਤੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਮੀਡੀਆ ਦੀ ਸੁਰਖੀਆਂ ਵਿੱਚ ਹਨ। ਪਿਛਲੇ ਦਿਨਾਂ ਚ ਉਨ੍ਹਾਂ ਨੇ ਆਪਣੀ ਹੀ ਪਾਰਟੀ ਨਾਲ ਬਾਗ਼ੀ ਤੇਵਰ ਦਿਖਾਏ ਸਨ।

MLA Angad Aditi Marriage

ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਅਦਿਤੀ ਸਿੰਘ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਦੋਵਾਂ ਹੀ ਵਿਧਾਇਕਾਂ ਦੇ ਪਰਿਵਾਰ ਕਾਫੀ ਸਮੇਂ ਤੋਂ ਰਾਜਨੀਤੀ ਵਿੱਚ ਹਨ। ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਅੰਦਰ ਇਸ ਵਿਆਹ ਨੂੰ ਲੈ ਕੇ ਕਾਫੀ ਖੁਸੀ ਪਾਈ ਜਾ ਰਹੀ ਹੈ।

ਨਵਾਂ ਸ਼ਹਿਰ ਵਾਸੀ ਵਿਆਹ ਤੇ ਦਿੱਲੀ ਜਾਣ ਲਈ ਹੁਣੇ ਤੋਂ ਹੀ ਤਿਆਰੀਆਂ ਕੱਸ ਰਹੇ ਹਨ। MLA Angad Singh Marriage

ALSO READRanjit Bawa New Song Impress

ALSO READ: Download LEGAL ACTION Elly Mangat

ALSO READ: Jordan Sandhu New song JATTIYE NI

ALSO READAZAD SOCH PUNJABI NEWSPAPER




Leave a Reply

Your email address will not be published. Required fields are marked *