Malerkotla News: ਮਲੇਰਕੋਟਲਾ 'ਚ ਵਾਪਰਿਆ ਵੱਡਾ ਹਾਦਸਾ Malerkotla News: ਮਲੇਰਕੋਟਲਾ 'ਚ ਵਾਪਰਿਆ ਵੱਡਾ ਹਾਦਸਾ
BREAKING NEWS
Search

Date

Your browser is not supported for the Live Clock Timer, please visit the Support Center for support.
Malerkotla News

ਮਲੇਰਕੋਟਲਾ ‘ਚ ਵਾਪਰਿਆ ਵੱਡਾ ਹਾਦਸਾ, ਚੱਲੀਆਂ ਗੋਲੀਆਂ

183

ਸੰਗਰੂਰ – Malerkotla News : ਮਲੇਰਕੋਟਲਾ ‘ਚ ਵੱਡੀ ਵਾਰਦਾਤ, ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ,ਮਲੇਰਕੋਟਲਾ: ਮਲੇਰਕੋਟਲਾ ‘ਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਮੈਰਿਜ ਪੈਲੇਸ ‘ਚ ਇਕ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਤੇ ਇਹ ਖੁਸ਼ੀਆਂ ਵਾਲਾ ਮਾਹੌਲ ਇਕ ਦਮ ਮਾਤਮ ਵਿਚ ਤਬਦੀਲ ਹੋ ਗਿਆ।

ਦਰਅਸਲ, ਵਿਆਹ ਵਿੱਚ ਕੁਝ ਅਗਿਆਤ ਵਿਅਕਤੀਆਂ ਵਲੋਂ ਵਿਆਹ ਵਾਲੇ ਲਾੜੇ ਦੇ ਭਰਾ ਅਬਦੁਲ ਰਸ਼ੀਦ ਉਰਫ ਘੁੱਦੁ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀਂ ਹੋ ਗਿਆ।

ਹੋਰ ਪੜ੍ਹੋ: ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਬੱਚਿਆਂ ਵਾਂਗ ਰੋਣ ਲੱਗਾ ਇਹ ਮਸ਼ਹੂਰ ਖਿਡਾਰੀ, ਤੁਸੀਂ ਵੀ ਦੇਖੋ ਵੀਡੀਓ

ਹਮਲਾਵਰ ਘੁੱਦੂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ‘ਚ ਲੱਗ ਗਈ। ਦੱਸ ਦੇਈਏ ਕਿ ਮਾਰੇ ਗਏ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ‘ਤੇ ੧੫ ਮਾਮਲੇ ਦਰਜ ਸਨ। Malerkotla News

ALSO READ: Viral: जैकलीन के साथ सलमान खान ने किया मुन्नी बदनाम पर डांस

ALSO READकरतारपुर साहिब जाने के लिए आवेदन के बाद होगा पुलिस वेरीफिकेशन

ALSO READAZAD SOCH NEWSPAPER




Leave a Reply

Your email address will not be published. Required fields are marked *