ਕੈਨੇਡਾ ਤੋਂ ਹੁਣੇ-ਹੁਣੇ ਆਈ ਬਹੁਤ ਹੀ ਮਾੜੀ ਖਬਰ, ਜਾਣੋ ਕੀ ਵਾਪਰਿਆ ਭਾਣਾ ਕੈਨੇਡਾ ਤੋਂ ਹੁਣੇ-ਹੁਣੇ ਆਈ ਬਹੁਤ ਹੀ ਮਾੜੀ ਖਬਰ, ਜਾਣੋ ਕੀ ਵਾਪਰਿਆ ਭਾਣਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Canada bad news

ਕੈਨੇਡਾ ਤੋਂ ਹੁਣੇ-ਹੁਣੇ ਆਈ ਬਹੁਤ ਹੀ ਮਾੜੀ ਖਬਰ, ਜਾਣੋ ਕੀ ਵਾਪਰਿਆ ਭਾਣਾ

181

ਟੋਰਾਂਟੋ, 29 ਨਵੰਬਰ 2019 –Canada Bad News -ਪੰਜਾਬ ਅਤੇ ਕਨੇਡਾ ਦਾ ਅਟੁੱਟ ਰਿਸ਼ਤਾ ਬਣਦਾ ਜਾ ਰਿਹਾ ਹੈ। ਕਨੇਡਾ ਅੰਦਰ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸਦਾ ਸਿੱਧਾ ਜਾਂ ਅਸਿੱਧਾ ਅਸਰ ਪੰਜਾਬ ਤੇ ਜ਼ਰੂਰ ਪੈਂਦਾ ਹੈ। ਅੱਜ ਕਨੇਡਾ ਦੇ ਜੰਗਲਾਂ ਚੋਂ ਇੱਕ ਬੁਰੀ ਖਬਰ ਆਈ ਹੈ।

ਖਬਰ ਇਹ ਹੈ ਕਿ  ਕੈਨੇਡਾ ਦੇ ਜੰਗਲਾਂ ‘ਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਬੱਚਿਆਂ ਸਣੇ ਕੁੱਲ 7 ਲੋਕਾਂ ਦੀ ਮੌਤ ਦੀ ਦੁਖਦਈ ਖ਼ਬਰ ਹੈ। ਘਟਨਾ ਲੇਕ ਓਨਟਾਰੀਓ ਦੇ ਉੱਤਰੀ ਤੱਟ ‘ਤੇ ਜੰਗਲੀ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਅਮਰੀਕਾ ਤੋਂ ਰਜਿਸਟਰਡ ਇੱਕ ਇੰਜਣ ਵਾਲੇ ‘ਪਾਈਪਰ ਪੀ. ਏ.-32’ ਨੇ ਟੋਰਾਂਟੋ ਦੇ ਬਟਨਵਿਲੇ ਹਵਾਈ ਅੱਡੇ ਤੋਂ ਕਿੰਗਸਟਨ ਜਾਣ ਲਈ ਉਡਾਣ ਭਰੀ ਸੀ ਅਤੇ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਸ਼ਾਮੀਂ 5 ਵਜੇ ਜਹਾਜ਼ ਲਾਪਤਾ ਹੋ ਗਿਆ। ਗਲੋਬਲ ਨਿਊਜ਼ ਮੁਤਾਬਕ ਮ੍ਰਿਤਕਾਂ ‘ਚੋਂ ੫ ਲੋਕ ਅਮਰੀਕੀ ਸਨ ਜਦਕਿ 2 ਕੈਨੇਡੀਅਨ ਸਨ।

Canada Police ਅਤੇ ਐਮਰਜੈਂਸੀ ਸੇਵਾਵਾਂ ਵਲੋਂ ਜਦੋਂ ਜਹਾਜ਼ ਨੂੰ ਲੱਭਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਜਹਾਜ਼ ਦੇ ਆਪਣੀ ਮੰਜ਼ਿਲ ਵਾਲੇ ਸਥਾਨ ਤੋਂ ਥੋੜ੍ਹੀ ਅੱਗੇ ਇੱਕ ਸੰਘਣੇ ਜੰਗਲੀ ਇਲਾਕੇ ‘ਚ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਮਿਲੀ।

New York Times ਦੀ ਰਿਪੋਰਟ ਮੁਤਾਬਕ ਰਾਂਸਪੋਟੇਸ਼ਨ ਸੁਰੱਖਿਆ ਬੋਰਡ ਦੇ ਬੁਲਾਰੇ ਅਲੈਕਜੈਂਡਰੇ ਫੋਰਨੀਅਰ ਨੇ ਦੱਸਿਆ ਕਿ ਇਸ ਹਾਦਸੇ ‘ਚ ਪਾਇਲਟ ਸਣੇ ਜਹਾਜ਼ ‘ਚ ਸਵਾਰ ਸੱਤੇ ਲੋਕਾਂ ਦੀ ਜਾਨ ਚਲੀ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਥਾਰਟੀਆਂ ਦੁਆਰਾ ਵੀਰਵਾਰ ਸ਼ਾਮ ਤੱਕ ਪੀੜਤਾਂ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ। Canada news Punjabi

ALSO READ: Reela Wala Deck R Nait New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad SOch Punjabi Epaper




Leave a Reply

Your email address will not be published. Required fields are marked *