12th date sheet: ਦਸਵੀਂ ਤੇ ਬਾਰਵੀਂ ਪ੍ਰੀਖਿਆ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋਣਗੇ ਪੇਪਰ 12th date sheet: ਦਸਵੀਂ ਤੇ ਬਾਰਵੀਂ ਪ੍ਰੀਖਿਆ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋਣਗੇ ਪੇਪਰ

Live Clock Date

Your browser is not supported for the Live Clock Timer, please visit the Support Center for support.
PSEB date sheet

ਦਸਵੀਂ ਤੇ ਬਾਰਵੀਂ ਪ੍ਰੀਖਿਆ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋਣਗੇ ਪੇਪਰ

272

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।ਹੁਣ  ਮਾਰਚ ਮਹੀਨੇ ‘ਚ ਹੋਣ ਵਾਲੀ 10ਵੀਂ ਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
10ਵੀਂ ਜਮਾਤ ਦੀ ਇਹ ਪ੍ਰੀਖਿਆ ਸਵੇਰ ਦੇ ਸੈਸ਼ਨ ‘ਚ ਹੋਵੇਗੀ ਜਦਕਿ 12ਵੀਂ ਜਮਾਤ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ‘ਚ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਦਸਵੀਂ ਦੀ ਪ੍ਰੀਖਿਆ 17 ਮਾਰਚ 2020 ਤੋਂ 8 ਅਪ੍ਰੈਲ 2020 ਤੱਕ ਹੋਵੇਗੀ, ਜਦਕਿ ਬਾਰਵੀਂ ਦੀ ਪ੍ਰੀਖਿਆ 3 ਮਾਰਚ ਤੋਂ 27ਮਾਰਚ ਤੱਕ ਹੋਵੇਗੀ।

CLICK HERE FOR 10th and 12th DATE

https://www.pseb.ac.in/date-sheet

ALSO READ: Reela Wala Deck R Nait New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: ਕੈਪਟਨ ਦੀ ਕੁਰਸੀ ਨੂੰ ਖਤਰਾ: ਨਰਾਜ਼ ਕਾਂਗਰਸੀ ‘ਆਪ’ ਨਾਲ ਮਿਲਕੇ ਬਣਾਉਣਗੇ ਸਰਕਾਰ ?

ALSO READ: Azad SOch Punjabi Epaper




Leave a Reply

Your email address will not be published. Required fields are marked *