ਹੁਣ ਕਾਂਗਰਸੀ ਵਿਧਾਇਕਾਂ ਦੇ ਜੁੱਤੀਆਂ ਪੈਣੀਆਂ ਸ਼ੁਰੂ,ਜਾਣੋ ਕਿਵੇਂ ਬਚਾਈ ਐਮਐਲਏ ਨੇ ਆਪਣੀ ਜਾਨ ਹੁਣ ਕਾਂਗਰਸੀ ਵਿਧਾਇਕਾਂ ਦੇ ਜੁੱਤੀਆਂ ਪੈਣੀਆਂ ਸ਼ੁਰੂ,ਜਾਣੋ ਕਿਵੇਂ ਬਚਾਈ ਐਮਐਲਏ ਨੇ ਆਪਣੀ ਜਾਨ
Your browser is not supported for the Live Clock Timer, please visit the Support Center for support.
MLA Dharmkot

ਹੁਣ ਕਾਂਗਰਸੀ ਵਿਧਾਇਕਾਂ ਦੇ ਜੁੱਤੀਆਂ ਪੈਣੀਆਂ ਸ਼ੁਰੂ,ਜਾਣੋ ਕਿਵੇਂ ਬਚਾਈ ਐਮਐਲਏ ਨੇ ਆਪਣੀ ਜਾਨ

22

ਮੋਗਾ, 2 ਦਸੰਬਰ 2019 – MLA Dharmkot- ਪੰਜਾਬ ਦੇ ਲੋਕ ਜਿਹਨਾਂ ਲੀਡਰਾਂ ਨੇ ਆਪਣੀਆਂ ਅੱਖਾਂ ਤੇ ਬਿਠਾਉਂਦੇ ਹਨ ਅਗਰ ਉਹੀ ਲੀਡਰ ਉਹਨਾਂ ਦੀ ਗੱਲ ਨਾ ਸੁਨਣ ਤਾਂ ਤਾਂ ਫਿਰ ਉਹ ਅਜਿਹੇ ਲੀਡਰ ਨੂੰ ਜਮੀਨ ਤੇ ਲਾਹੁਣ ਲੱਗੇ ਵੀ ਸਮਾਂ ਨਹੀਂ ਨਹੀਂ ਲਾਉਂਦੇ।

ਅਜਿਹੀ ਹੀ ਇੱਕ ਘਟਨਾ ਮੋਗਾ ਜਿਲ੍ਹੇ ਅਦੀਨ ਪੈਂਦੇ ਹਲਕਾ ਧਰਮਕੋਟ ਦੇ ਵਿਧਾਇਕ ਨਾਲ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਇੱਕ ਪਾਰਟੀ ਦੌਰਾਨ ਹੋਈ ਫਾਇਰਿੰਗ ਦੌਰਾਨ ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੁਆਰਾ ਅੱਜ ਧਰਮਕੋਟ ਦੇ ਕਾਂਗਰਸੀ ਵਿਧਾਇਕ ਦੀ ਕਾਰ ‘ਤੇ ਹਮਲਾ ਕਰ ਦਿੱਤਾ ਗਿਆ।

ਖਬਰਾਂ ਮੁਤਾਬਕ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੁਆਰਾ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ ਜਿਥੇ ਕਿ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ (Sukhjit Singh Kaka Lohgarh MLA Dharmkot) ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ ਪਰ ਭੜਕੇ ਪਰਿਵਾਰਕ ਮੈਂਬਰਾਂ ਨੇ ਵਿਧਾਇਕ ਦੀ ਗੱਡੀ ‘ਤੇ ਹਮਲਾ ਕਰ ਦਿੱਤਾ ਤੇ ਕਾਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਨੇ ਭੱਜ ਕੇ ਉਥੋਂ ਜਾਨ ਬਚਾਈ। ਧਰਮਕੋਟ ਤੋਂ ਕਾਂਗਰਸ ਵਿਧਾਇਕ ‘ਤੇ ਕੀਤਾ ਹਮਲਾ, ਵਿਧਾਇਕ ਨੇ ਭੱਜ ਕੇ ਬਚਾਈ ਜਾਨ, ਵੀਡੀਓ

ਮੋਗਾ ਫਾਈਰਿੰਗ ਮਾਮਲੇ ਵਿੱਚ ਧਰਨਾ ਦੇ ਰਹੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਭੜਕੇ। ਮੋਗਾ ‘ਚ ਫਾਈਰਿੰਗ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ ਹੈ। ਪਰਿਵਾਰ ਨੇ ਹਸਪਤਾਲ ਬਾਹਰ ਧਰਨਾ ਲਾਇਆ ਹੋਇਆ ਹੈ। ਡਾਂਸ ਪਾਰਟੀ ‘ਚ ਨੌਜਵਾਨਾਂ ਨੇ ਫਾਇਰ ਕੀਤੇ ਸਨ। ਜਿਸ ਨਾਲ ਡੀਜੇ ਵਾਲੇ ਨੂੰ ਗੋਲੀ ਲੱਗੀ, ਮੌਕੇ ‘ਤੇ ਦਮ ਤੋੜਿਆ ਸੀ। ਨੌਜਵਾਨ ਨੇ ਗੀਤ ਚਲਾਉਣ ਤੋਂ ਇਨਕਾਰ ਕੀਤਾ ਸੀ।

ALSO READ: Reela Wala Deck R Nait New Punjabi Song 2019

ALSO READChitta Kurta Latest Punjabi Song Sung By Karan Aujla

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *