Sister in law photo viral,ਜਾਣੋ ਨਨਾਣ ਨੇ ਕਿਉਂ ਚੁੱਕਿਆ ਇਹ ਕਦਮ Sister in law photo viral,ਜਾਣੋ ਨਨਾਣ ਨੇ ਕਿਉਂ ਚੁੱਕਿਆ ਇਹ ਕਦਮ
Your browser is not supported for the Live Clock Timer, please visit the Support Center for support.
Sister in Law Photo Viral

ਭਾਬੀ ਦੀਆਂ ਨੰਗੀਆਂ ਫੋਟੋਆਂ ਕੀਤੀਆਂ ਵਾਇਰਲ,ਜਾਣੋ ਨਨਾਣ ਨੇ ਕਿਉਂ ਚੁੱਕਿਆ ਇਹ ਕਦਮ

16

ਅੰਮ੍ਰਿਤਸਰ 3 ਦਸੰਬਰ 2019: Social Media ਨੇ ਲੋਕਾਂ ਦੀ ਜਿੰਦਗੀ ਇਸ ਕਦਰ ਰੋਲ ਕੇ ਰੱਖ ਦਿੱਤੀ ਹੈ ਕਿ ਹੁਣ ਚੰਗੇ ਭਲੇ ਚੱਲਦੇ ਰਿਸ਼ਤੇ ਵੀ ਤਾਰ-ਤਾਰ ਹੋਣ ‘ਚ ਦੇਰ ਨਹੀਂ ਲੱਗਦੀ। ਅੀਜਹੀ ਹੀ ਇੱਕ ਮਾੜੀ ਘਟਨਾ ਵਾਪਰੀ ਹੈ  Amritsar ਸ਼ਹਿਰ ਅੰਦਰ ਜਿੱਥੇ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹੋਏ ਇਕ ਸਕੀ ਨਨਾਣ (Sister in Law) ਵੱਲੋਂ ਆਪਣੀ ਹੀ ਭਾਬੀ ਦੀਆਂ ਨੰਗੀਆਂ ਤਸਵੀਰਾਂ ਇੰਟਰਨੈੱਟ ‘ਤੇ ਪਾ ਕੇ ਉਸਦੀ ਜਿੰਦਗੀ ਤਬਾਹ ਕਰ ਦਿੱਤੀ ਹੈ। Sister in law photo viral

ਅੰਮ੍ਰਿਤਸਰ ਦੇ ਤਿਲਕ ਨਗਰ ਚੋਂ ਆਈ ਖਬਰ ਮੁਤਾਬਿਕ, ਤਿਲਕ ਨਗਰ ‘ਚ ਰਹਿੰਦੀ ਇਕ ਮਹਿਲਾ ਨੇ  ਪੁਲਸ ਥਾਣੇ ‘ਚ ਸ਼ਿਕਾਇਤ ਦਿੱਤੀ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਫਰਜ਼ੀ ਟਿੰਡਰ ਆਈ. ਡੀ. ਬਣਾ ਕੇ ਉਸ ‘ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ ਦੇ ਵਾਇਰਲ ਕਰ ਦਿੱਤੀਆਂ ਹਨ।

ਪੀੜਤ ਔਰਤ ਨੇ ਦੱਸਿਆ ਕਿ ਫਰਜ਼ੀ ਆਈ. ਡੀ. ‘ਤੇ ਤਸਵੀਰਾਂ ਅਪਲੋਡ ਹੋਣ ਤੋਂ ਬਾਅਦ ਨੂੰ ਉਸ ਦੀ ਆਈ. ਡੀ. ‘ਤੇ ਕਾਫੀ ਅਸ਼ਲੀਲ ਮੈਸੇਜ ਆ ਰਹੇ ਹਨ। ਜਿਸ ਤੋਂ ਬਾਅਦ ਦੁਖੀ ਹੋਈ ਔਰਤ  ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੈ। ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਅਤੇ ਜਾਂਚ ਕੀਤੀ ਤਾਂ ਪੀੜਤ ਔਰਤ ਦੀਆਂ ਤਸਵੀਰਾਂ ਵਾਇਰਲ ਕਰਨ ਵਾਲੀ ਕੋਈ ਹੋਰ ਨਹੀਂ ਸਗੋਂ ਉਸਦੀ ਆਪਣੀ ਹੀ  ਨਨਾਣ ਆਰੂਸ਼ੀ ਮਹਿਰਾ ਵੱਲੋਂ ਕੀਤਾ ਗਿਆ ਸ਼ਰਮਨਾਕ ਕਾਰਾ ਸੀ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ  ਦਲਬੀਰ ਸਿੰਘ ਇੰਚਾਰਜ ਕੰਪਿਊਟਰ ਸੈੱਲ ਦਫਤਰ ਪੁਲਸ ਕਮਿਸ਼ਨਰ ਨੇ ਜਾਂਚ ਕੀਤੀ ਤਾਂ ਮੋਬਾਇਲ ਨੰਬਰ ਜ਼ਰੀਏ ਪਤਾ ਲੱਗਾ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਉਸ ਦੀ ਨਨਾਣ ਆਰੂਸ਼ੀ ਪੁੱਤਰੀ ਵਿਮਲ ਮਹਿਰਾ ਵੱਲੋਂ ਦਿੱਤਾ ਗਿਆ ਹੈ, ਜੋਕਿ ਦਿੱਲੀ ਦੀ ਰਹਿਣ ਵਾਲੀ ਹੈ। ਟਿੰਡਰ ਆਈ. ਡੀ. ‘ਤੇ ਆਰੂਸ਼ੀ ਵੱਲੋਂ ਇਕ ਮੋਬਾਇਲ ਨੰਬਰ ਭਰਿਆ ਗਿਆ ਸੀ, ਜਿਸ ਤੋਂ ਬਾਅਦ ਇਸ ਵਾਰਦਾਤ ਦਾ ਖੁਲਾਸਾ ਹੋ ਸਕਿਆ।

ਉਥੇ ਹੀ ਮੁੱਖ ਅਫਸਰ ਥਾਣਾ ਦੀ ਰਿਪੋਰਟ ਮੁਤਾਬਕ ਪਾਇਆ ਗਿਆ ਕਿ ਦਿੱਲੀ ‘ਚ ਰਹਿੰਦੀ ਉਸ ਦੀ ਨਨਾਣ ਵੱਲੋਂ ਜਾਅਲੀ ਆਈ. ਡੀ. ਬਣਾ ਕੇ ਉਸ ਦੀ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ।

ਪੁਲਸ ਮੁਤਾਬਕ ਸ਼ਿਕਾਇਤ ਕਰਤਾ ਦੀ ਨਨਾਣ ਨੇ ਆਪਣੀ ਸਫਾਈ ‘ਚ ਕੁਝ ਵੀ ਨਹੀਂ ਕਿਹਾ। ਪੁਲਸ ਨੇ ਉਸ ਦੀ ਨਨਾਣ ਖਿਲਾਫ ਧਾਰਾ 66-C, 66-D, 67-ਆਈ. ਟੀ. ਐਕਟ 509 IPC. ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। Sister in law photo viral

ALSO READ: Reela Wala Deck R Nait New Punjabi Song 2019

ALSO READChitta Kurta Latest Punjabi Song Sung By Karan Aujla

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *