haryana Girl in Pakistan- ਪਾਕਿਸਤਾਨ ਆਸ਼ਕ ਨੂੰ ਮਿਲਣ ਗਈ ਹਰਿਆਣਾ ਦੀ ਕੁੜੀ ਕਾਬੂ haryana Girl in Pakistan- ਪਾਕਿਸਤਾਨ ਆਸ਼ਕ ਨੂੰ ਮਿਲਣ ਗਈ ਹਰਿਆਣਾ ਦੀ ਕੁੜੀ ਕਾਬੂ
Your browser is not supported for the Live Clock Timer, please visit the Support Center for support.
haryana girl arrest

ਪਾਕਿਸਤਾਨ ਆਸ਼ਕ ਨੂੰ ਮਿਲਣ ਗਈ ਹਰਿਆਣਾ ਦੀ ਕੁੜੀ ਕਾਬੂ

24

ਗੁਰੁਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਬਹਾਨੇ ਆਪਣੇ ਦੋਸਤ ਲੜਕੇ ਨੂੰ ਮਿਲਣ ਪਹੁੰਚੀ ਇੱਕ ਹਰਿਆਣਾ ਦੀ ਕੁੜੀ ਸਾਹਮਣੇ ਆਈ ਹੈ। ਮਨਜੀਤ ਕੌਰ ਨਾਂ ਦੀ ਇਹ ਲੜਕੀ ਰੋਹਤਕ ਦੀ ਰਹਿਣ ਵਾਲੀ  ਹੈ। ਦੋਵਾਂ ਦੀ ਆੜੀ ਫੇਸਬੁੱਕ ਤੇ ਹੋਈਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। (Haryana Girl in Pakistan)

ਇਸ ਘਟਨਾ ਸਬੰਧੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰਸਿਰਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਦੀ ਇੱਕ ਕੁੜੀ  ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਗਈ ਸੀ। ਇਹ ਕੁੜੀ ਤਿੰਨ ਦਿਨ ਜਥੇ ਨਾਲ ਰਹਿ ਕੇ ਫਿਰ ਉੱਥੇ ਹੀ ਲਾਪਤਾ ਹੋ ਗਈ ਸੀ। ਇਸ ਲੜਕੀ ਬਾਰੇ ਸੋਮਵਾਰ ਨੂੰ ਪਤਾ ਲੱਗਿਆ ਕਿ ਮਨਜੀਤ ਕੋਰ ਨਾਮ ਦੀ ਇਹ ਲੜਕੀ ਇਕ ਪਾਕਿਸਤਾਨੀ ਰਹਿੰਦੇ ਕਿਸੇ ਲੜਕੇ ਨੂੰ ਮਿਲਣ ਆਈ ਸੀ ।

ਜਦੋਂ ਇਸ ਸਬੰਧੀ ਗੱਲ ਉੱਡੀ ਤਾਂ ਪਾਕਿਸਤਾਨੀ ਰੇਂਜਰਾਂ ਨੇ ਚਾਰ ਪਾਕਿਸਤਾਨੀ ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੜਕੀ ਬਾਰੇ ਵਿੱਚ ਉਹਨਾਂ ਤੋਂ ਜਾਣਕਾਰੀ ਲੈਣਚ ਲਈ ਸਖਤੀ ਨਾਲ ਇਨਕੁਆਰੀ ਕੀਤੀ।

ਆਓ ਜਾਣਦੇ ਹਾਂ ਪੂਰੀ ਕਹਾਣੀ

ਪਾਕਿਸਤਾਨ ਸਥਿਤ ਗੁਰੂਘਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਬਹਾਨੇ ਆਪਣੇ ਪਾਕਿਸਤਾਨੀ ਮਿੱਤਰ ਆਵੇਸ਼ ਮੁਖਤਿਆਰ ਨਾਲ ਵਿਆਹ ਕਰਵਾ ਕੇ ਪਾਕਿਸਤਾਨ ‘ਚ ਹੀ ਰਹਿਣ ਦੀ ਚਾਹ ਲੈ ਕੇ ਗਈ ਕੁੜੀ ਨੂੰ ਆਪਣੇ ਇੱਛਾ ਪੂਰੀ ਕਰਨ ਦਾ ਸਮਾਂ ਨਹੀਂ ਮਿਲਿਆ। ਕਿਉਂਕਿ ਉੱਥੇ  ਤਾਇਨਾਤ ਇੱਕ ਪਾਕਿਸਤਾਨੀ ਰੇਂਜਰ ਨੂੰ ਕੁੜੀ ਦੀ ਗਤੀਵਿਧੀ ‘ਤੇ ਸ਼ੱਕ ਹੋ ਗਿਆ ਸੀ। ਪਾਕਿਸਤਾਨੀ ਰੇਂਜਰਾਂ ਨੇ ਲੜਕੀ ਨੂੰ ਫੜ ਲਿਆ ਅਤੇ ਤੁਰੰਤ ਉਸ ਨੂੰ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਭੇਜ ਦਿੱਤਾ।

ਪਾਕਿਸਤਾਨ ਦੇ ਇੱਕ ਟੀਵੀ ਚੈਨਲ ਦੇ ਅਨੁਸਾਰ, ਲੜਕੀ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਈ ਸੀ। ਉਸੇ ਸਮੇਂ, ਅਵੇਸ਼ ਮੁਖਤਿਆਰ ਆਪਣੇ ਇੱਕ ਦੋਸਤ ਅਤੇ ਆਪਣੀ ਪਤਨੀ ਨਾਲ ਗੁਰਦੁਆਰਾ ਸਾਹਿਬ ਪਹੁੰਚੇ. ਅਵੇਸ਼ ਮੁਖਤਿਆਰ ਅਤੇ ਭਾਰਤੀ ਲੜਕੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪਹਿਲੀ ਮੰਜ਼ਲ ਵਿੱਚ ਮਿਲੇ।

ਦੋਵਾਂ ਵਿਚ ਇਕੋ ਗੱਲਬਾਤ ਹੋਈ। ਲੜਕੀ ਨੇ ਉਸ ਨਾਲ ਵਿਆਹ ਕਰਾਉਣ ਦਾ ਪ੍ਰਸਤਾਵ ਰੱਖਿਆ। ਅਵੇਸ਼ ਮੁਖਤਿਆਰ ਇਸ ਪ੍ਰਸਤਾਵ ਨਾਲ ਸਹਿਮਤ ਹੋਏ। ਪਾਕਿਸਤਾਨ ਜਾਂਦੇ ਸਮੇਂ ਆਵੇਸ਼ ਮੁਖਤਿਆਰ ਨੇ ਆਪਣੇ ਦੋਸਤ ਦੀ ਪਤਨੀ ਦਾ ਕਾਰਡ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਪਾਕਿਸਤਾਨ ਰੇਂਜਰ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਜਾਰੀ ਕੀਤੀ ਜਾਂਦੀ ਹੈ। ਆਵੇਸ਼ ਮੁਖਤਿਆਰ ਗੁਜਰਾਂਵਾਲਾ, ਪਾਕਿਸਤਾਨ ਦਾ ਰਹਿਣ ਵਾਲਾ ਹੈ। Haryana Girl in Pakistan

ALSO READ: Reela Wala Deck R Nait New Punjabi Song 2019

ALSO READChitta Kurta Latest Punjabi Song Sung By Karan Aujla

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *