Ludhiana Youth Congress fight : ਹੁਣ ਯੂਥ ਕਾਂਗਰਸੀ ਆਪਸ 'ਚ ਭਿੜੇ, ਚੱਲੀ ਗੋਲੀ Ludhiana Youth Congress fight : ਹੁਣ ਯੂਥ ਕਾਂਗਰਸੀ ਆਪਸ 'ਚ ਭਿੜੇ, ਚੱਲੀ ਗੋਲੀ
Your browser is not supported for the Live Clock Timer, please visit the Support Center for support.
Youth Congress Fight

ਕੈਪਟਨ ਲਈ ਪੰਗਾ: ਹੁਣ ਯੂਥ ਕਾਂਗਰਸੀ ਆਪਸ ‘ਚ ਭਿੜੇ, ਚੱਲੀ ਗੋਲੀ

15

ਲੁ‌ਧਿਆਣਾ, 4 ਦਸੰਬਰ 2019 -Ludhiana Youth Congress fight – ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ । ਵਿਧਾਇਕਾਂ ਦੇ ਵਿਰੋਧ ਤੋਂ ਬਾਅਦ ਹੁਣ ਯੂਥ ਕਾਂਗਰਸੀ ਆਪਸ ਵਿੱਚ ਹੀ ਜੁੱਤੀਆਂ ਮਾਰਨ ਤੇ ਲੱਗ ਗਏ ਹਨ।ਇਸਦੀ ਤਾਜ਼ਾ ਮਿਸਾਲ ਅੱਹ ਉਸ ਸਮੇਂ ਦੇਕਣ ਨੂੰ ਮਿਲੀ ਜਦੋਂ  ਲੁਧਿਆਣਾ ‘ਚ  ਯੂਥ ਕਾਂਗਰਸ ਦੀਆਂ ਵੋਟਾਂ ਪੈਣੀਆਂ ਸਨ ਪਰ ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ ਕਾਂਗਰਸ ਦੇ ਹੀ ਦੋ ਗੁੱਟ ਆਪਸ ਚ ਲੜ ਪਏ ਅਤੇ ਇਸ ਦੌਰਾਨ ਪੰਜ ਰਾਊਂਡ ਫਾਇਰਿੰਗ ਵੀ ਹੋਈ..। ਦੋਵਾਂ ਧੜ੍ਹਿਆਂ ਦੇ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕੀਤੀ ਅਤੇ ਕਿਹਾ ਕਿ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।

ਯੂਥ ਕਾਂਗਰਸ ਦੇ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ ਅਤੇ ਕਿਹਾ ਕਿ ਕਾਂਗਰਸ ਦੀ ਲੁਧਿਆਣਾ ਦੇ ਦੋ ਗੁੱਟ ਆਪਸ ਚ ਲੜੇ ਨੇ ਦੋਵਾਂ ਪੱਖਾਂ ਦੇ ਗੇਟਾਂ ਦੇ ਇਕ ਦੂਜੇ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦਾ ਵਿਰੋਧ ਕਰਨ ਤੇ ਫਾਇਰਿੰਗ ਕੀਤੀ ਗਈ ਅਤੇ ਪੋਲਿੰਗ ਬੂਥ ਸੈਂਟਰ ਦੇ ਅੰਦਰ ਹੀ ਚਾਕੂ ਚਲ ਗਏ। ਦੋਵਾਂ ਪੱਖਾਂ ਵੱਲੋਂ ਇਕ ਦੂਜੇ ਤੇ ਇਲਜ਼ਾਮ ਲਾਏ ਜਾ ਰ ਰਹੇ ਹਨ।

ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਸੀਪੀ  ਲਾਅ ਐਂਡ ਆਰਡਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਯੂਥ ਕਾਂਗਰਸ ਦੀ ਵੋਟਾਂ ਦੌਰਾਨ ਯੂਥ ਦੇਹੀ ਦੋ ਧੜੇ ਆਪਸ ਚ ਲੜੇ ਨੇ, ਪਰ ਨਾ ਤਾਂ ਵੋਟਿੰਗ ਰੋਕੀ ਜਾਵੇਗੀ ਅਤੇ ਨਾ ਹੀ ਕਾਨੂੰਨ ਵਿਵਸਥਾ ਨੂੰ ਵਿਗੜਨ ਦਿੱਤਾ ਜਾਵੇਗਾ । Ludhiana Youth Congress fight ,Youth Congress Election

ALSO READ: Reela Wala Deck R Nait New Punjabi Song 2019

ALSO READChitta Kurta Latest Punjabi Song Sung By Karan Aujla

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *