Patiala cctv video | ਘਰ ਵਾਲੇ ਨੇ ਲਗਵਾਏ ਕੈਮਰੇ, ਆਸ਼ਿਕ ਮਿਜ਼ਾਜ਼ ਪਤਨੀ ਦੀ ਖੁੱਲ੍ਹੀ ਪੋਲ Patiala cctv video | ਘਰ ਵਾਲੇ ਨੇ ਲਗਵਾਏ ਕੈਮਰੇ, ਆਸ਼ਿਕ ਮਿਜ਼ਾਜ਼ ਪਤਨੀ ਦੀ ਖੁੱਲ੍ਹੀ ਪੋਲ
Your browser is not supported for the Live Clock Timer, please visit the Support Center for support.
Patiala cctv video

ਘਰ ਵਾਲੇ ਨੇ ਲਗਵਾਏ ਕੈਮਰੇ, ਆਸ਼ਿਕ ਮਿਜ਼ਾਜ਼ ਪਤਨੀ ਦੀ ਖੁੱਲ੍ਹੀ ਪੋਲ

107

Patiala cctv video : ਦੋਵਾਂ ਧਿਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ

ਪਟਿਆਲਾ:Patiala cctv video  ਪਟਿਆਲਾ ਵਿਖੇ ਇੱਕ ਪਤੀ ਵੱਲੋਂ ਵੱਲੋਂ ਆਪਣੀ ਹੀ ਪਤਨੀ ਤੇ ਦੇਹ ਵਪਾਰ ਕਰਨ ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਪੁਲਿਸ ਨੇ ਪਤੀ ਅਤੇ ਪਤਨੀ ਦੋਵਾਂ ਤੇ ਮਾਮਲਾ ਦਰਜ਼ ਕਰ ਲਿਆ। ਪਤੀ ਨੇ ਆਰੋਪ ਲਗਾਇਆ ਕਿ ਜਦੋਂ ਉਹ ਦੇ ਕੰਮ ‘ਤੇ ਚਲਾ ਜਾਂਦਾ ਸੀ ਤਾਂ ਬਾਅਦ ‘ਚ ਪਤਨੀ ਵੱਲੋਂ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਪਤੀ ਵੱਲੋਂ ਲਗਵਾਏ ਗਏ ਸੀਸੀਟੀਵੀ ਕੈਮਰੇ ਦੇਖਣ ਤੋਂ ਉਸਦੇ ਸਾਹਮਣੇ ਰੰਗੀਨ ਮਿਜਾਜ਼ ਪਤਨੀ ਦੀ ਸਾਰੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ ।

ਜਾਣਕਾਰੀ ਅਨੁਸਾਰ ਉਕਤ ਔਰਤ ਦੇ ਪਤੀ ਸਤਨਾਮ ਸਿੰਘ ਨੂੰ ਆਪਣੇ ਗੁਆਂਢੀਆਂ ਤੋਂ ਇਸ ਮਾਮਲੇ ਦੀ ਸੂਹ ਮਿਲੀ ਸੀ ਕਿ ਉਸਦੀ ਪਤਨੀ ਘਰ ‘ਚ ਦੇਹ ਵਪਾਰ ਦਾ ਧੰਦਾ ਕਰਦੀ ਹੈ। ਜਿਸ ਤੋਂ ਬਾਅਦ ਸਤਨਾਮ ਸਿੰਘ ਨੇ ਆਪਣੇ ਘਰ ‘ਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਤੇ ਜਦੋਂ ਫੁਟੇਜ਼ ਦੇਖੀ ਤਾਂ ਉਸਦੇ ਹੋਸ਼ ਉੱਡ ਗਏ।

ਔਰਤ ਦੇ  ਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਸਦੀ ਪਤਨੀ ਦੇ ਦੂਸਰੇ ਬੰਦਿਆਂ ਨਾਲ ਗੈਰਕਾਨੂੰਨੀ ਸਬੰਧ ਹਨ। ਉਸਨੇ ਦੇਖਿਆ ਕਿ ਉਸਦੀ ਪਤਨੀ ਘਰ ‘ਚ ਬੰਦੇ ਬੁਲਾਉਂਦੀ ਸੀ ਤੇ ਗਲਤ ਕੰਮ ਕਰਦੀ ਸੀ। ਜਿਸ ਦੇ ਚੱਲਦਿਆਂ ਉਸਨੇ ਘਰ ‘ਚ ਕੈਮਰੇ ਲਗਵਾ ਦਿੱਤੇ ਅਤੇ ਇਹਨਾਂ ਕੈਮਰਿਆਂ ਤੋਂ ਪਤਨੀ ਦਾ ਸਾਰਾ ਸੱਚ ਸਾਹਮਣੇ ਆ ਗਿਆ।

ਉੱਥੇ ਹੀ ਸਤਨਾਮ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਉਲਟਾ ਆਪਣੇ ਪਤੀ ‘ਤੇ ਹੀ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਮੁਤਾਬਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸਦੇ ਘਰ ‘ਚ ਜਿਹੜਾ ਵਿਅਕਤੀ ਆਉਂਦਾ ਸੀ ਉਸ ਨੂੰ ਗ੍ਰਿਫਤ ‘ਚ ਲੈ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Patiala Kand, Patiala,

ALSO READChitta Kurta Latest Punjabi Song Sung By Karan Aujla

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *