2020 Dollar Tip 2020 Dollar Tip

Date

Your browser is not supported for the Live Clock Timer, please visit the Support Center for support.
2020 bill

ਬਿਲ 56,00 ਰੁਪਏ ਦਾ ਅਤੇ ਵੇਟਰ ਨੂੰ 1.4 ਲੱਖ ਦੀ ਟਿੱਪ

235

ਵਾਸ਼ਿੰਗਟਨ, 4 ਜਨਵਰੀ, 2020 :  2020 Dollar Tip- ਅਮਰੀਕੀ ਸਿੰਗਰ ਤੇ ਐਕਟਰ ਡੋਨੀ ਵਾਹਲਬਰਗ ਨੇ ਨਵੇਂ ਸਾਲ ਮੌਕੇ ਇਲੀਨਿਓਸ ਰੈਸਟੋਰੈਂਟ ਵਿਚ ਕੀਤੇ ਡਿੰਨਰ ਦਾ ਬਿੱਲ ਭਰਨ ਸਮੇਂ ਹੈਰਾਨਜਨਕ ਗੱਲ ਕਰ ਦਿੱਤੀ।

ਉਸਨੇ 5600 ਰੁਪਏ ਦੇ ਬਿੱਲ ‘ਤੇ 1.4 ਲੱਖ ਰੁਪਏ ਦੀ ਟਿੱਪ ਦੇ ਦਿੱਤੀ। ਅਸਲ ਵਿਚ ਬਿੱਲ 78 ਅਮਰੀਕੀ ਡਾਲਰ ਦਾ ਸੀ ਜਿਸ ‘ਤੇ ਐਕਟਰ ਨੇ 2020 Dollar ਦੀ ਟਿੱਪ ਦੇ ਕੇ ਨਵੇਂ ਸਾਲ 2020 ਦੀ ਸ਼ੁਰੂਆਤ ਕੀਤੀ।

ਉਸਨੇ ਬਿੱਲ ‘ਤੇ ਹੀ ਨਵਾਂ ਸਾਲ 2020 ਮੁਬਾਰਕ ਲਿਖ ਦਿੱਤਾ। ਉਸਦੀ ਪਤਨੀ ਜੈਨੀ ਮੈਕਕੈਰਥੀ ਨੇ ਬਿੱਲ ਦੀ ਕਾਪੀ ਸਾਂਝੀ ਕਰਦਿਆਂ ਟਵੀਟ ਵਿਚ ਦੱਸਿਆ ਕਿ ਡੋਨ ਨੇ 2020 ਦੀ ਸ਼ੁਰੂਆਤ ਗਜ਼ਬ ਤਰੀਕੇ ਨਾਲ ਕੀਤ ਕਿਉਂਕਿ ਉਹ ਖੁਦ ਗਜ਼ਬ ਦਾ ਵਿਅਕਤੀ ਹੈ। 2020 Dollar Tip

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad Soch Punjabi Epaper




Leave a Reply

Your email address will not be published. Required fields are marked *