Without Fastag toll tax | ਹੁਣ ਫਾਸਟੈਗ ਤੋਂ ਬਿਨਾਂ ਲੱਗੇਗਾ ਦੁੱਗਣਾ ਟੋਲ ਟੈਕਸ Without Fastag toll tax | ਹੁਣ ਫਾਸਟੈਗ ਤੋਂ ਬਿਨਾਂ ਲੱਗੇਗਾ ਦੁੱਗਣਾ ਟੋਲ ਟੈਕਸ
BREAKING NEWS
Search

Date

Your browser is not supported for the Live Clock Timer, please visit the Support Center for support.
Without Fastag Toll Tax

ਹੁਣ ਫਾਸਟੈਗ ਤੋਂ ਬਿਨਾਂ ਲੱਗੇਗਾ ਦੁੱਗਣਾ ਟੋਲ ਟੈਕਸ

142

Without Fastag toll tax – ਇੱਕ ਵਾਰ ਫਿਰ ਤੋਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਫਾਸਟੈਗ ਬਣਵਾਉਣ ਦੀ ਆਖਰੀ ਤਾਰੀਕ 15 ਜਨਵਰੀ ਸੀ। ਬੁੱਧਵਾਰ ਰਾਤ 12 ਵਜੇ ਤੋਂ ਬਾਅਦ ਵਾਹਨ ਮਾਲਕਾਂ ਨੂੰ ਫਾਸਟੈਗ ਰਾਹੀਂ ਹੀ ਟੋਲ ਟੈਸਕ ਦੇਣਾ ਪਵੇਗਾ। ਇਸ ਤੋਂ ਬਾਅਦ ਟੋਲ ‘ਤੇ ਇੱਕੋ ਹੀ ਮੈਨੁਅਲ ਲਾਈਨ ਹੋਵੇਗੀ।

ਜਿਰਯੋਗ ਹੈ ਕਿ ਫਾਸਟੈਗ ਬਣਵਾਉਣ ਦੀ ਆਖਰੀ ਤਾਰੀਕ 15 ਜਨਵਰੀ ਸੀ। ਬੁੱਧਵਾਰ ਰਾਤ 12 ਵਜੇ ਤੋਂ ਬਾਅਦ ਵਾਹਨ ਮਾਲਕਾਂ ਨੂੰ ਫਾਸਟੈਗ ਰਾਹੀਂ ਹੀ ਟੋਲ ਟੈਸਕ ਦੇਣਾ ਪਵੇਗਾ। ਇਸ ਤੋਂ ਬਾਅਦ ਟੋਲ ‘ਤੇ ਇੱਕੋ ਹੀ ਮੈਨੁਅਲ ਲਾਈਨ ਹੋਵੇਗੀ। ਇਸ ਵਿਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਦੁੱਗਣਾ ਟੈਕਸ ਭਰਨਾ ਪਵੇਗਾ।


ਮੰਗਲਵਾਰ ਨੂੰ ਇਹ ਸੀ ਕੰਪਨੀਆਂ ਦੀ ਫਾਸਟੈਗ ਰੇਟ ਲਿਸਟ :
ਨਾਂ————————- ਰੇਟ——–ਵੈਲਿਊ
ਪੇਟੀਐੱਮ……………………………..250——–150
ਐੱਸਬੀਆਈ (ਐੱਸਜੀਐੱਲ)——–500——–100
ਏਅਰਟੈੱਲ…………………………..-500——–500
ਐੱਸਬੀਆਈ (ਐੱਸਜੀਐੱਲ)——–500——–300
ਕਮਰਸ਼ੀਅਲ ਫਾਸਟੈਗ ਬਣਵਾਉਣ ਲਈ ਇਨ੍ਹਾਂ ਦਸਤਾਵੇਜ਼ਾਂ ਦੀ ਫੋਟੋ ਕਾਪੀ ਜ਼ਰੂਰੀ ਵਾਹਨ ਪ੍ਰਾਈਵੇਟ ਕਾਰ ਆਰਸੀ, ਆਧਾਰ ਕਾਰਡ, ਫੋਟੋ
ਪ੍ਰੋਪਰਾਈਟਰ ਫਰਮ ਦੇ ਨਾਂ ਆਰਸੀ, ਆਧਾਰ ਕਾਰਡ, ਫੋਟੋ, ਜੀਐੱਸਟੀ ਸਰਟੀਫਿਕੇਟ, ਲੈਟਰਪੈਡ

Without Fastag toll Rate, Without Fastag toll tax

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad Soch Punjabi Epaper




Leave a Reply

Your email address will not be published. Required fields are marked *