Bakhora Khurd- ਚੋਰ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ,ਕਣਕ ਕੀਤੀ ਚੋਰੀ Bakhora Khurd- ਚੋਰ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ,ਕਣਕ ਕੀਤੀ ਚੋਰੀ
Your browser is not supported for the Live Clock Timer, please visit the Support Center for support.
Bakhora Khurd

ਚੋਰ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ,ਕਣਕ ਕੀਤੀ ਚੋਰੀ

171

ਲਹਿਰਾਗਾਗਾ , ਸ਼ੰਭੂ ਗੋਇਲ , : Bakhora Khurd- ਗੁਰੂ ਘਰ -ਮੰਦਰਾਂ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਹੁੰਦੀ ਹੈ, ਪਰ ਕੁਝ ਉਹ ਲੋਕ ਹੁੰਦੇ ਹਨ ਜੋ ਗੁਰੂ ਘਰਾਂ ਅਤੇ ਮੰਦਰਾਂ ਵਿੱਚੋਂ ਵੀ ਬੇਝਿਜਕ ਚੋਰੀ ਕਰ ਲੈਂਦੇ ਹਨ।

ਇਸ ਦੇ ਚੱਲਦਿਆਂ ਨੇੜਲੇ  ਪਿੰਡ ਬਖੋਰਾ ਖੁਰਦ ਦੇ ਇੱਕ ਵਿਅਕਤੀ ਖ਼ਿਲਾਫ਼ ਗੁਰੂਘਰ ਬਖੋਰਾ ਖੁਰਦ ਵਿੱਚੋਂ ਕਣਕ ਚੋਰੀ ਦੇ ਦੋਸ਼ ਵਿੱਚ ਥਾਣਾ ਲਹਿਰਾ ਵਿਖੇ ਪਰਚਾ ਦਰਜ ਹੋ ਚੁੱਕਿਆ ਹੈ ।

ALSO READ: सोनिया गाँधी ने कैप्टन अमरिंदर से पूछा महंगी बिजली का कारण

ਥਾਣਾ ਮੁਖੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਹੈਪੀ ਸਿੰਘ ਵਾਸੀ ਬਖੋਰਾ ਖੁਰਦ ਦੇ ਬਿਆਨਾਂ ਮੁਤਾਬਕ ਇਸ ਗੁਰੂ ਘਰ ਵਿੱਚੋਂ  ਪਿਛਲੇ ਦਿਨੀਂ ਕਣਕ ਚੋਰੀ ਹੋ ਗਈ ਸੀ ,ਜਿਸ ਸਬੰਧੀ ਮੁਹੱਲਾ ਨਿਵਾਸੀ ਭਾਲ ਕਰਦੇ ਰਹੇ। ਪਰ ਹੁਣ ਪਤਾ ਲੱਗਿਆ ਕਿ ਇਹ ਚੋਰੀ ਰਾਜਬੀਰ ਸਿੰਘ ਰਾਜੂ ਪੁੱਤਰ ਹਾਕਮ ਸਿੰਘ ਬਖੋਰਾ ਖੁਰਦ ਨੇ ਕੀਤੀ ਹੈ ।

ਜਿਸ ਦੇ ਖਿਲਾਫ ਥਾਣਾ ਲਹਿਰਾ ਵਿਖੇ ਚੋਰੀ ਦੀ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਅਗਲੀ ਤਫਤੀਸ਼ ਚੌਕੀ ਚੋਟੀਆਂ ਦੇ ਹੌਲਦਾਰ ਨਰਿੰਦਰ ਸਿੰਘ ਕਰ ਰਹੇ ਹਨ ।

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *