SBI Job online application | SBI 'ਚ ਨਿਕਲੀਆਂ ਨੌਕਰੀਆਂ, ਇੱਥੋਂ ਦਿਓ ਸਿੱਧੇ ਅਰਜ਼ੀ SBI Job online application | SBI 'ਚ ਨਿਕਲੀਆਂ ਨੌਕਰੀਆਂ, ਇੱਥੋਂ ਦਿਓ ਸਿੱਧੇ ਅਰਜ਼ੀ

Date

Your browser is not supported for the Live Clock Timer, please visit the Support Center for support.
SBI job

SBI ‘ਚ ਨਿਕਲੀਆਂ ਨੌਕਰੀਆਂ, ਇੱਥੋਂ ਦਿਓ ਸਿੱਧੇ ਅਰਜ਼ੀ

118

SBI Job – ਸਟੇਟ ਬੈਂਕ ਆਫ਼ ਇੰਡੀਆ ਨੇ 8 ਹਜ਼ਾਰ ਜੂਨੀਅਰ ਐਸੋਸੀਏਟਸ ਦੀਆਂ ਅਸਾਮੀਆਂ ‘ਤੇ ਵਕੈਂਸੀ ਕੱਢੀਆਂ ਹਨ। ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਦੀ ਪ੍ਰਕਿਰਿਆ 26 ਜਨਵਰੀ ਨੂੰ ਖ਼ਤਮ ਹੋ ਰਹੀ ਹੈ। ਐਸਬੀਆਈ ਇਨ੍ਹਾਂ ਅਸਾਮੀਆਂ ‘ਤੇ ਚੋਣ ਲਈ ਪ੍ਰੀ ਤੇ ਮੁੱਖ ਪ੍ਰੀਖਿਆ ਲਵੇਗਾ। ਪ੍ਰੀ ਪ੍ਰੀਖਿਆਵਾਂ ਸੰਭਾਵਤ ਤੌਰ ‘ਤੇ ਫਰਵਰੀ ਜਾਂ ਮਾਰਚ ਦੇ ਮਹੀਨੇ ‘ਚ ਹੋ ਸਕਦੀਆਂ ਹਨ। ਇਸੇ ਤਰ੍ਹਾਂ ਮੁੱਖ ਪ੍ਰੀਖਿਆ ਵੀ 19 ਅਪ੍ਰੈਲ ਨੂੰ ਹੋ ਸਕਦੀ ਹਨ

SBI Job: ਸਟੇਟ ਬੈਂਕ ਆਫ਼ ਇੰਡੀਆ ਨੇ 8 ਹਜ਼ਾਰ ਜੂਨੀਅਰ ਐਸੋਸੀਏਟਸ ਦੀਆਂ ਅਸਾਮੀਆਂ ‘ਤੇ ਵਕੈਂਸੀ ਕੱਢੀਆਂ ਹਨ। ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਦੀ ਪ੍ਰਕਿਰਿਆ 26 ਜਨਵਰੀ ਨੂੰ ਖ਼ਤਮ ਹੋ ਰਹੀ ਹੈ। ਐਸਬੀਆਈ ਇਨ੍ਹਾਂ ਅਸਾਮੀਆਂ ‘ਤੇ ਚੋਣ ਲਈ ਪ੍ਰੀ ਤੇ ਮੁੱਖ ਪ੍ਰੀਖਿਆ ਲਵੇਗਾ। ਪ੍ਰੀ ਪ੍ਰੀਖਿਆਵਾਂ ਸੰਭਾਵਤ ਤੌਰ ‘ਤੇ ਫਰਵਰੀ ਜਾਂ ਮਾਰਚ ਦੇ ਮਹੀਨੇ ‘ਚ ਹੋ ਸਕਦੀਆਂ ਹਨ। ਇਸੇ ਤਰ੍ਹਾਂ ਮੁੱਖ ਪ੍ਰੀਖਿਆ ਵੀ 19 ਅਪ੍ਰੈਲ ਨੂੰ ਹੋ ਸਕਦੀ ਹਨ।

SBI JOB Recruitment

Qualification: ਐਸਬੀਆਈ ਵੱਲੋਂ ਜਾਰੀ ਕੀਤੇ ਗਏ ਨੋਟਿਸ ਮੁਤਾਬਕ ਕਿਸੇ ਵੀ ਵਿਸ਼ੇ ਦੇ ਗ੍ਰੈਜੂਏਟ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ, ਸਿਰਫ ਉਹ ਉਮੀਦਵਾਰ ਜਿਨ੍ਹਾਂ ਨੇ 1 ਜਨਵਰੀ, 2020 ਨੂੰ ਜਾਂ ਇਸ ਤੋਂ ਪਹਿਲਾਂ ਗ੍ਰੈਜੂਏਟ ਡਿਗਰੀ ਪਾਸ ਕੀਤੀ ਹੈ, ਉਹ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।

ਉਮਰ ਦੀ ਸੀਮਾ: 1 ਜਨਵਰੀ 2020 ਨੂੰ ਜਿਨ੍ਹਾਂ ਉਮੀਦਵਾਰ ਦੀ ਉਮਰ 20 ਤੋਂ 28 ਸਾਲ ਦੇ ਵਿਚਕਾਰ ਹੈ, ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇ ਸਕਦੇ ਹਨ।

How do Apply for SBI Job

  1. ਬਿਨੈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ibpsonline.ibps.in ‘ਤੇ ਜਾਓ।
  2. ਇਸ ਤੋਂ ਬਾਅਦ ਰਜਿਸਟਰ ਕਰੋ।
  3. ਰਜਿਸਟਰੀ ਹੋਣ ਤੋਂ ਬਾਅਦ ਰਜਿਸਟਰੀ ਨੰਬਰ ਤੇ ਪਾਸਵਰਡ ਨਾਲ ਲੌਗ ਇਨ ਕਰੋ।
  4. ਫਾਰਮ ਭਰੋ ਤੇ ਜਮ੍ਹਾ ਕਰੋ।
  5. ਫੀਸ ਦਾ ਭੁਗਤਾਨ ਕਰੋ।
  6. ਫਾਰਮ ਨੂੰ ਡਾਉਨਲੋਡ ਕਰੋ।

Pre-Exam Patron : ਪ੍ਰੀ ਪ੍ਰੀਖਿਆ ‘ਚ ਅੰਗਰੇਜ਼ੀ ਭਾਸ਼ਾ, ਸੰਖਿਆਤਮਕ ਯੋਗਤਾ, ਰੀਜਨਿੰਗ ਯੋਗਤਾ ਦੇ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ 100 ਅੰਕ ਦੀ ਹੋਵੇਗੀ, ਜਿਸ ਦੇ ਲਈ ਉਮੀਦਵਾਰਾਂ ਨੂੰ 1 ਘੰਟੇ ਦਾ ਸਮਾਂ ਦਿੱਤਾ ਜਾਵੇਗਾ।

Main Examination Patron : ਮੁੱਖ ਇਮਤਿਹਾਨ ‘ਚ ਜਨਰਲ/ਵਿੱਤ ਜਾਗਰੂਕਤਾ, ਜਨਰਲ ਅੰਗਰੇਜ਼ੀ, ਮਾਤਰਾਤਮਕ ਯੋਗਤਾ, ਤਰਕਸ਼ੀਲਤਾ ਤੇ ਕੰਪਿਊਟਰ ਯੋਗਤਾ ਤੋਂ ਪ੍ਰਸ਼ਨ ਪੁੱਛੇ ਜਾਣਗੇ। ਇਮਤਿਹਾਨ ‘ਚ ਕੁੱਲ 190 ਪ੍ਰਸ਼ਨ ਆਉਣਗੇ ਜੋ ਕਰਨ ਲਈ 2 ਘੰਟੇ 40 ਮਿੰਟ ਦਿੱਤੇ ਜਾਣਗੇ।

Also Listen : Guglu Muglu Jasmine Sandlas| Latest Punjabi song 2020

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *