Tangi- ਹੁਣ ਗੂਗਲ ਕਰਾਵੇਗਾ TIK TOK ਨੂੰ ਬੰਦ, ਜਾਣੋ ਕਿਵੇਂ Tangi- ਹੁਣ ਗੂਗਲ ਕਰਾਵੇਗਾ TIK TOK ਨੂੰ ਬੰਦ, ਜਾਣੋ ਕਿਵੇਂ
BREAKING NEWS
Search

Date

Your browser is not supported for the Live Clock Timer, please visit the Support Center for support.
Google Tangi

ਹੁਣ ਗੂਗਲ ਕਰਾਵੇਗਾ TIK TOK ਨੂੰ ਬੰਦ, ਜਾਣੋ ਕਿਵੇਂ

140

TikTok ਦਾ ਨਵਾਂ ਵਿਰੋਧੀ, Google Tangi ਲਾਂਚ ਹੋ ਗਿਆ ਹੈ। ਟਿਕ ਟੌਕ ਨੂੰ ਪਛਾਂਹ ਛੱਡਣ ਲਈ Google ਨੇ ਇਹ ਸ਼ਾਰਟ-ਫਾਰਮ ਵੀਡੀਓ ਐਪ ਲਾਂਚ ਕੀਤਾ ਹੈ।

TikTok 2019 ਦੀ ਦੂਜੀ ਸਭ ਤੋਂ ਮਸ਼ਹੂਰ ਐਪ ਸੀ। Goggle Tangi ਨੂੰ Google ਦੀ ਇਨ-ਹਾਉਸ ਕੰਪਨੀ, Area 120 ਵੱਲੋਂ ਤਿਆਰ ਕੀਤਾ ਗਿਆ ਹੈ।

TikTok ਦਾ ਨਵਾਂ ਵਿਰੋਧੀ, Google Tangi ਲਾਂਚ ਹੋ ਗਿਆ ਹੈ। ਟਿਕਟੌਕ ਨੂੰ ਪਛਾਂਹ ਛੱਡਣ ਲਈ Google ਨੇ ਇਹ ਸ਼ਾਰਟ-ਫਾਰਮ ਵੀਡੀਓ ਐਪ ਲਾਂਚ ਕੀਤਾ ਹੈ। TikTok 2019 ਦੀ ਦੂਜੀ ਸਭ ਤੋਂ ਮਸ਼ਹੂਰ ਐਪ ਸੀ। Tangi ਨੂੰ Google ਦੀ ਇਨ-ਹਾਉਸ ਕੰਪਨੀ, Area 120 ਵੱਲੋਂ ਤਿਆਰ ਕੀਤਾ ਗਿਆ ਹੈ।

ਇਹ ਇੱਕ ਵੀਡੀਓ ਸ਼ੇਅਰਿੰਗ ਐਪ ਹੈ। ਜਿਸ ਤੇ DIY ਵੀਡੀਓਜ਼ ਜੋ ਲੋਕਾਂ ਨੂੰ ਰੋਜ਼ ਕੁਝ ਨਾ ਕੁਝ ਨਵਾਂ ਸਿਖਣ ਵਿੱਚ ਮੱਦਦ ਕਰੇਗਾ ਸ਼ਾਮਿਲ ਹਨ। ਇਸ ਐਪ ਦਾ ਨਾਮ ਸ਼ਬਦ Teach ਤੇ Give ਤੋਂ ਪ੍ਰਭਾਵਿਤ ਹੈ।

Tangi ਤੇ ਤੁਸੀਂ 60 ਸੈਕਿੰਡ ਤੱਕ ਦਾ ਵੀਡੀਓ ਸ਼ੇਅਰ ਕਰ ਸਕਦੇ ਹੋ। ਇਹ ਐਪ ਯੂਰਪੀ ਸੰਘ ਤੋਂ ਇਲਾਵਾ ਸਭ ਜਗ੍ਹਾ ਮੌਜੂਦ ਹੈ। ਹੁਣ ਤੁਸੀਂ, Tangi ਐਪ ਸਿਰਫ ਐਪਲ ਦੇ ਐਪ ਸਟੋਰ (Ios devices) ਤੇ ਵੈੱਬ ‘ਤੇ download ਕਰ ਸਕਦੇ ਹੋ।

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad Soch Punjabi Epaper




Leave a Reply

Your email address will not be published. Required fields are marked *