Delhi election result 2020 Delhi election result 2020
BREAKING NEWS
Search

Date

Your browser is not supported for the Live Clock Timer, please visit the Support Center for support.

ਗਿਣਤੀ ਦੇ ਚਲਦਿਆਂ ਹੀ ਬੀਜੇਪੀ ਨੇ ਮੰਨ ਲਈ ਹਾਰ, ਜਾਣੋ ਕੀ ਕਿਹਾ

276

ਨਵੀਂ ਦਿੱਲੀ, 11 ਫਰਵਰੀ 2020    -Delhi election result 2020 ਅੱਜ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਜਿਸ ‘ਚ ਹੁਣ ਤੱਕ ਜੋ ਵੀ ਰੁਝਾਨ ਆਏ ਹਨ ਉਨ੍ਹਾਂ ‘ਚ ਆਪ ਅੱਗੇ ਹੈ ਤੇ ਭਾਜਪਾ ਪਿੱਛੇ ਚੱਲ ਰਹੀ ਹੈ। ਜਿਸ ‘ਤੇ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਜੋ ਵੀ ਨਤੀਜੇ ਆਉਣ ਉਸ ਲਈ ਉਹ ਤਿਆਰ ਹਨ ਤੇ ਜਿੰਮੇਵਾਰੀ ਲੈਣਗੇ।

ਫਿਲਹਾਲ ਉਨ੍ਹਾਂ ਨੇ ਕਿਹਾ ਹੈ ਕਿ ਸ਼ੁਰੂਆਤੀ ਰੁਝਾਨ ਸਾਡੇ ਹੱਕ ‘ਚ ਨਹੀਂ ਆਏ ਹਨ ਪਰ ਜਿਉਂ-ਜਿਉਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਉਮੀਦ ਹੈ ਕਿ ਸਾਡੀ ਪਾਰਟੀ ਬਿਹਤਰ ਕਰੇਗੀ। ਇਹ ਸਿਰਫ ਰੁਝਾਂਨ ਹਨ ਜੋ ਕਿ ਕਦੇ ਵੀ ਬਦਲ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਦੇ ਰੁਝਾਨਾਂ ‘ਚ 70 ਸੀਟਾਂ ‘ਚ ਆਮ ਆਦਮੀ ਪਾਰਟੀ 56 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਬੀਜੇਪੀ ਸਿਰਫ 14 ਸੀਟਾਂ ‘ਤੇ ਹੀ ਅੱਗੇ ਚੱਲ ਰਹੀ ਹੈ ਜਦੋਂ ਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

Delhi election result 2020




Leave a Reply

Your email address will not be published. Required fields are marked *