ਬੋਨੀ ਅਜਨਾਲਾ ਅਤੇ ਸੁਖਬੀਰ ਦੀ ਪੈ ਗਈ ਆੜੀ, ਕੱਠਿਆਂ ਪੀਤੀ ਚਾਹ ਬੋਨੀ ਅਜਨਾਲਾ ਅਤੇ ਸੁਖਬੀਰ ਦੀ ਪੈ ਗਈ ਆੜੀ, ਕੱਠਿਆਂ ਪੀਤੀ ਚਾਹ
BREAKING NEWS
Search

Date

Your browser is not supported for the Live Clock Timer, please visit the Support Center for support.
Bony Ajnala

ਬੋਨੀ ਅਜਨਾਲਾ ਅਤੇ ਸੁਖਬੀਰ ਦੀ ਪੈ ਗਈ ਆੜੀ, ਕੱਠਿਆਂ ਪੀਤੀ ਚਾਹ

174

ਅੰਮ੍ਰਿਤਸਰ,13 ਫਰਵਰੀ 2020 – ਤਕਰੀਬਨ ਪੰਜਾਹ ਮਿੰਟ ਦੀ ਬੰਦ ਕਮਰਾ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਡਾ. ਰਤਨ ਸਿੰਘ ਅਜਨਾਲਾ ਨੂੰ ਮਨਾਉਣ ‘ਚ ਸਫਲ ਰਹੇ ਅਤੇ ਉਨਾਂ ਦੇ ਘਰੋਂ ਨਿਕਲਣ ਸਮੇਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੂੰ ਰਾਜਾਸਾਂਸੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੱਖੀ ਗਈ ਰੈਲੀ ‘ਚ ਸ਼ਾਮਲ ਹੋਣ ਲਈ ਆਪਣੀ ਗੱਡੀ ‘ਚ ਬਿਠਾ ਕੇ ਨਾਲ ਲੈ ਗਏ।।

ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਾਕਟਰ ਅਜਨਾਲਾ ਪਰਿਵਾਰ ‘ਤੇ ਪੂਰਾ ਮਾਣ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੇ ਖ਼ਿਲਾਫ਼ ਇੱਥੇ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੋਸ ਰੈਲੀ ਵਿਚ ਹੁਣੇ-ਹੁਣੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਕਾਲੀ ਦਲ ਟਕਸਾਲੀ ਦੇ ਨੌਜਵਾਨ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਵੀ ਅਕਾਲੀ ਦਲ ਟਕਸਾਲੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਸਤੇ ਸਟੇਜ ਤੇ ਪਹੁੰਚ ਗਏ ਹਨ।

ALSO READPunjabi Song LEHNGA Singer Nimrat Khaira

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *