ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ 5 ਮੌਤਾਂ - AZAD SOCH ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ 5 ਮੌਤਾਂ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ 5 ਮੌਤਾਂ

ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ 5 ਮੌਤਾਂ

328

ਏਜੰਸੀ :-

ਭਾਰਤ ਵਿੱਚ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆ ਰਹੇ ਹਨ, ਭਾਰਤ ਕਈ ਥਾਵਾਂ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਕਈ ਮਾਮਲੇ ਆ ਚੁੱਕੇ ਹਨ ।ਭਾਰਤ ਵਿੱਚ ਕੋਰੋਨਾ ਵਾਇਰਸ ਆਪਣੇ ਕਈ ਲੋਕ ਪੀੜਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਤੇ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ,

ਡਾਕਟਰ ਉਹਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਨ।ਹੁਣ ਤੱਕ ਕੋਰੋਨਾ ਵਾਇਰਸ ਕਾਰਨ ਭਾਰਤ ਚ ਪੰਜਵੀਂ ਮੌਤਾਂ ਹੋਣ ਮਾਮਲਾ ਸਾਹਮਣੇ ਆਇਆ ਹੈ।ਤੇ ਇਸ ਨਾਲ ਭਾਰਤ ਵਿੱਚ ਲੋਕ ਬਹੁਤ ਡਰੇ ਹੋਏ ਹਨ। ਜੋ ਹੁਣ ਖ਼ਬਰਾਂ ਆਇਆ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਵਿੱਚ ਜੈਪੁਰ ਵਿੱਚ ਜੋ ਕਿ ਹੁਣੇ ਇਟਲੀ ਤੋਂ ਆਇਆ ਸੀ

ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪਤਾ ਲੱਗਾ ਹੈ ਕਿ ਸ਼ੁੱਕਰਵਾਰ ਸਵੇਰੇ 69 ਸਾਲਾਂ ਦੇ ਆਸ—ਪਾਸ ਦਾ ਇਕ ਨਾਗਰਿਕ ਜੋ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਇਹ ਵਿਅਕਤੀ 17 ਤੋਂ 18 ਵਿਦੇਸ਼ੀ ਲੋਕਾਂ ਦੇ ਗਰੁੱਪ ਵਿੱਚ ਸ਼ਾਮਿਲ ਸੀ, ਜੋ ਭਾਰਤ ਘੁ਼ੰਮਣ ਆਇਆ ਸੀ ਭਾਰਤ ਵਿੱਚ ਕੋੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ.

ਦੇਸ਼ ਦੇ ਵੱਖ—ਵੱਖ ਰਾਜਾਂ ਤੋਂ ਕਈ ਮਮਾਲੇ ਸਾਹਮਣੇ ਆ ਚੁੱਕੇ ਹਨ ਹੁਣ ਤੱਕ ਅੰਕੜੀਆਂ ਜੋ ਪਤਾ ਚੱਲਾ ਹੈ, 205 ਤੱਕ ਪਹੁੰਚ ਗਿਆ ਹੈ ਮਹਾਰਾਸ਼ਟਰ ਵਿੱਚ 3, ਪੰਜਾਬ, ਆਂਧਰਾ ਪ੍ਰਦੇਸ਼, ਪੱਛਮ ਬੰਗਾਲ ਵਿੱਚ 1—1 ਅਤੇ ਤੇਲੰਗਾਨਾ ਵਿੱਚ ਇਸ ਸਮੇਂ 2 ਮਾਮਲੇ ਸਾਹਮਣੇ ਆਏ ਹਨ । ਲੋਕਾਂ ਨੂੰ ਹੁਣ ਸੂਬੇ ਦੀਆਂ ਸਰਕਾਰਾਂ ਨੇ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ.

ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ 150 ਲੋਕਾਂ ਦੀ ਮੌਤਾਂ

प्रधानमंत्री नरेंद्र मोदी कोरोना वायरस को कहा एक महामारी


TAG


Leave a Reply

Your email address will not be published. Required fields are marked *