ਮੋਹਾਲੀ ਚੰਗੀਗੜ੍ਹ :-
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆਂ ਹੈ।ਤੇ ਭਾਰਤ ਵੀਂ ਇਸ ਵਾਇਰਸ ਤੋਂ ਨਹੀਂ ਬਚ ਸਕੀਆਂ ,ਭਾਰਤ ਵਿੱਚ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਕਈ ਰਾਜਾਂ ਵਿਂਚ ਕੋਰੋਨਾ ਵਾਇਰਸ ਦੇ ਕਾਰਨ ਕਈ ਤਾਜ਼ਾ ਮਾਮਲੇ ਸਾਮਣੇ ਆ ਚੁੱਕੇ ਹਨ, ਇਸ ਸਮੇਂ ਪੰਜਾਬ ਦੇ ਸ਼ਹਿਰ ਚੰਗੀਗੜ੍ਹ ਨਾਲ ਲੱਗ ਦੇ ਮੋਹਾਲੀ ਵਿੱਚ ਇੱਕ ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਹੈ। ਤੇ ਚੰਡੀਗੜ੍ਹ ਨਾਲ ਲਾਗਲੇ ਦੇ ਪੰਜਾਬ ਦੇ ਹੋਰਨਾਂ ਇਲਾਕਿਆਂ ਵਿਂਚੋਂ ਇਸ ਵਾਇਰਸ ਕਾਰਨ ਹੁਣ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 5 ਹੋ ਗਈ ਹੈ।ਹੁਣ ਤੱਕ ਜ਼ੋ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਦੇ ਮੁਤਾਬਕ ਕੋਰੋਨਾ ਵਾਇਰਸ ਦਾ ਨਵਾਂ ਮਾਮਲਾਂ ਜ਼ੋ ਕਿ ਪਾਜ਼ਿਟਿਵ ਮਾਮਲਾਂ ਫੇਸ—5 ਚ ਸਾਹਮਣੇ ਆਇਆ ਹੈ
ਜਿੱਥੇ ਹੁਣ 80 ਸਾਲਾਂ ਦੀ ਇੱਕ ਔਰਤ ਇਸ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਇਹ ਮਰੀਜ ਇਸ ਵੇਲੇ ਖਰੜ ਦੇ ਹਸਪਤਾਲ ਵਿੱਚ ਦਾਖਲ ਹੈ ਉਸ ਨਾਲ ਉਸ ਦੀ 27 ਸਾਲਾ ਔਰਤ ਦੀ ਮਕਾਨ—ਮਾਲਕਣ ਹੈ, ਜਿਹੜੀ ਪਹਿਲਾਂ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਪਾਈ ਗਈ ਸੀ ਤੇ ਉਹ ਔਰਤ ਚੰਗੀਗੜ੍ਹ ਦੇ ਸੈਕਟਰ—21 ਦੀ 23 ਸਾਲਾ ਨਿਵਾਸੀ ਦੀ ਸਹੇਲੀ ਹੈ। ਲੋਕਾਂ ਨੂੰ ਵਾਰ ਵਾਰ ਸਰਕਾਰ ਵੱਲੋਂ ਇਹ ਹੀ ਕਈਆਂ ਜਾ ਰਹੀਆਂ ਕਿ ਉਹ ਆਪਣੇ ਘਰਾਂ ਵਿੱਚ ਰਹਿਣ। ਤੇ ਆਪਣਾ ਤੇ ਹੋਰਨਾਂ ਦਾ ਵੀਂ ਬਚਾਓ ਕਰਨ।ਜਰੂਰਤ ਪੈਣ ਤੇ ਬਾਹਹ ਜਾਣ ਇਸ ਵੇਲੇ ਇਹ ਵਾਇਰਸ ਕਾਰਨ ਹੁਣ ਤੱਕ ਬਹੁਤ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ.
ਇਹ ਵੀਂ ਪੜੋ :-