ਅੱਜ ਰਾਤ 12 ਵਜੇਂ ਤੋਂ ਪੂਰੇ ਦੇਸ਼ ਲੋਕ ਡਾਉੂਨ ਹੋ ਜਾਵੇਗਾ - AZAD SOCH ਅੱਜ ਰਾਤ 12 ਵਜੇਂ ਤੋਂ ਪੂਰੇ ਦੇਸ਼ ਲੋਕ ਡਾਉੂਨ ਹੋ ਜਾਵੇਗਾ - AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.
ਅੱਜ ਰਾਤ 12 ਵਜੇਂ ਤੋਂ ਪੂਰੇ ਦੇਸ਼ ਲੋਕ ਡਾਉੂਨ ਹੋ ਜਾਵੇਗਾ

ਅੱਜ ਰਾਤ 12 ਵਜੇਂ ਤੋਂ ਪੂਰੇ ਦੇਸ਼ ਲੋਕ ਡਾਉੂਨ ਹੋ ਜਾਵੇਗਾ

171

ਨਵੀਂ ਦਿੱਲੀ:-

ਅੱਜ ਰਾਤ ਤੋਂ ਪੂਰੇ ਦੇਸ਼ ਲੋਕ ਡਾਉੂਨ ਹੋ ਜਾਵੇਗਾ ਇਹ ਇਸ ਲਈ ਕੀਤਾ ਗਈਆਂ ਕਿ ਤਾਂ ਜ਼ੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆਂ ਜਾਵੇ।ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਮਬੋਦਨ ਕਰਦੇ ਹੋਏ ਆਖਿਆ ਕੀ ਅੱਜ ਰਾਤ ਨੂੰ 12 ਵਜੇਂ ਪੂਰਾ ਦੇਸ਼ ਲੋਕ ਡਾਊਨ ਕਰ ਦਿੱਤਾ ਜਾਵੇਗਾ। ਉਹਨ੍ਹਾਂ ਆਖਿਆਂ ਕਿ ਇਹ ਸਭ ਕੁੱਛ ਦੇਸ਼ ਹਿੱਤ ਲਈ ਹੈ। ਇਸ ਮਹਾਂਮਾਰੀ ਨੂੰ ਬਚਾਊਣ ਲਈ ਇਹ ਸਭ ਕੁੱਛ ਕਰਨ ਦੀ ਅੱਜ ਲੋੜ ਹੈ।ਅਗਲੇ 21 ਦਿਨਾਂ ਪੂਰਾ ਦੇਸ਼ ਲੋਕ ਡਾਊਨ ਰਹੇਗਾ। ਉਨ੍ਹਾਂ ਦੇ ਆਖਿਆਂ ਕਿ ਅਸੀਂ ਆਪਣੇ ਦੇਸ਼ ਨੂੰ ਬਚਾਉਣ ਲਈ ਆਪਣੇ ਨਾਗਰਿਕਾਂ ਬਚਾਉਣ ਲਈ ਕਰਨ ਦੀ ਲੋੜ ਹੈ।ਉਨ੍ਹਾਂ ਨੇ ਆਖਿਆ ਕਿ ਲੋਕ ਡਾਊਨ ਵਿੱਚ ਤੁਸੀਂ ਸਭ ਨੇ ਇਸ ਦੇਸ਼ ਨੂੰ ਬਚਾਉਣ ਲਈ ਹਿੱਸਾ ਪਾਉਣਾ ਹੈ।
ਉਨ੍ਹਾਂ ਨੇ ਆਖਿਆ ਕਿ ਕੁੱਛ ਲੋਕ ਲਾਪਵਾਹੀ ਵਰਤ ਰਹੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਖੁਦ ਤੇ ਇਸ ਵਾਇਰਸ ਦਾ ਸ਼ਿਕਾਰ ਹੋ ਗਏ ਤੇ ਉਹ ਆਪਣੇ ਪਰਿਵਾਰ ਤੇ ਹੋਰਨ੍ਹਾਂ ਵੀਂ ਇਹ ਵਾਇਰਸ ਦਾ ਸ਼ਿਕਾਰ ਬਣਾ ਦੇਣਗੇ। ਉਨ੍ਹਾਂ ਨੂੰ ਇਸ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤਣੀ ਨਹੀਂ ਚਾਹੀਦੀ।ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਮਹਾਂਮਾਰੀ ਦੀ ਚੇਨ ਨੂੰ ਤੋੜਨ ਲਈ ਅਸੀਂ ਨੇ 21 ਦਿਨ ਦਾ ਲੋਕ ਡਾਊਨ ਬਹੁਤ ਜਰੂਰੀ ਹੈ। ਉਨ੍ਹਾਂ ਨੇ ਆਖਿਆਂ ਦੀ ਜੇਕਰ ਅਸੀਂ ਇਹ ਸਭ ਕੁੱਛ ਨਾ ਕੀਤਾ ਅਸੀਂ 21 ਸਾਲਾ ਲਈ ਪਿੱਛੇ ਚੱਲੇ ਜਾਵੇਗੇ ਦੇਸ਼ ਲਈ ਹਿੱਤ ਲਈ ਇਹ ਬਹੁਤ ਜਰੂਰੀ ਸੀ

ਇਹ ਵੀ ਪੜ੍ਹੋ:-

कोरोना वायरस के कारण बाजार में भारी गिरावट आई

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ

मुख्यमंत्री पद की शपथ लेने पर श्री शिवराज सिंह चौहान जी को बधाई




Leave a Reply

Your email address will not be published. Required fields are marked *