ਕੋਰੋਨਾ ਵਾਇਰਸ ਕਾਰਨ ਜਾਪਾਨ ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਰੱਦ ਕੋਰੋਨਾ ਵਾਇਰਸ ਕਾਰਨ ਜਾਪਾਨ ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਰੱਦ

Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਕਾਰਨ ਜਾਪਾਨ ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਰੱਦ

ਕੋਰੋਨਾ ਵਾਇਰਸ ਕਾਰਨ ਜਾਪਾਨ ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਰੱਦ

55

ਟੋਕੀਓ (ਜਾਪਾਨ):-

ਕੋਰੋਨਾ ਵਾਇਰਸ ਕਾਰਨ ਜਾਪਾਨ ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਨੂੰ ਰੱਦ ਕਰਨ ਦਾ ਫੈਸਲਾਂ ਕੀਤਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਇਹ ਫੈਸਲਾਂ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਫੈਲ ਰਹਿਆ ਹੈ, ਉੱਧਰ  IOC ਦੇ ਮੁਖੀ ਥਾਮਸ ਬੈਚ ਨੈ ਉਲੰਪਿਕ ਖੇਡਾਂ ਦੇ ਰੱਦ ਹੋਣ ਬਾਰੇ ਕਿਹਾ ਕਿ ਇਸ ਸਮੱਸਿਆਂ ਦਾ ਕੋਈ ਹੱਲ ਨਹੀਂ ਨਿੱਕਲੇਗਾ ਤੇ ਇਸ ਨਾਲ ਕਿਸੇ ਨੂੰ ਕੋਈ ਮਦਦ ਵੀਂ ਨਹੀਂ ਮਿਲੇਗੀ। ਇਸ ਸਮੇਂ ਕੋਰੋਨਾ ਵਾਇਰਸ ਕਾਰਨ ਇਹ ਫੈਸਲਾਂ ਲਿਆ ਹੈ। ਤਾਂ ਜ਼ੋ ਇਸ ਖ਼ਤਰਨਾਕ ਵਾਇਰਸ ਤੋਂ ਬਚਾ ਹੋ ਸਕੇ। ਪਹਿਲਾਂ ਜਾਪਾਨ ਸਮੇਂ ਸਿਰ ਉਲੰਪਿਕ ਖੇਡਾਂ ਕਰਵਾਉਣ ਲਈ ਤਿਆਰ ਹੀ ਪਰ ਉਹਨ੍ਹਾਂ ਇਹ ਫੈਸਲਾ ਸੋਮਵਾਰ ਨੂੰ ਲੇੈਣਾ ਪਿਆ।ਪ੍ਰਧਾਨ ਮੰਤਰੀ ਕਿਹਾ ਸੰਸਦ ਵਿੱਚ ਕਿਹਾ ਕਿ ਉਨ੍ਹਾਂ ਦਾ ਦੇਸ਼ ਹਾਲੇ ਵੀ ਉਲੰਪਿਕ ਖੇਡਾਂ ਸਫ਼ਲਤਾਪੂਰਬਕ ਕਰਵਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਪਰ ਜੇ ਇਹ ਔਖਾ ਹੁੰਦਾ ਹੈ, ਤਾਂ ਐਥਲੀਟਾਂ ਦੀ ਸੁਰੱਖਿਆ ਨੂੰ ਵੇਖਦਿਆਂ ਇਹ ਖੇਡਾਂ ਮੁਲਤਵੀ ਕਰਨ ਦਾ ਫ਼ੈਸਲਾ ਲੈਣਾ ਹੀ ਹੋਵੇਗਾ।
ਉਲੰਪਿਕ ਖੇਡਾਂ ਦੀ ਸ਼ੁਰੂਆਤ 24 ਜੁਲਾਈ ਨੂੰ ਹੋਣੀ ਸੀ ਪਰ ਹੁਣ ਲੱਗਦਾ ਹੈ। ਇਹ ਉਲੰਪਿਕ ਖੇਡਾਂ ਪੋਸਟਫੋਨ ਕਰ ਦਿੱਤੀਆਂ ਜਾਣ ਗਿਆ ।

इटली में कोरोना वायरस के कारण खराब स्थिति में

ब्रिटिश प्रधान मंत्री ने अपने देश के लोगों के लिए कोरोना वायरस से बचाने के लिए कदम उठाए




Leave a Reply

Your email address will not be published. Required fields are marked *