ਤਾਮਿਲਨਾਡੂ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ ਤਾਮਿਲਨਾਡੂ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ

Date

Your browser is not supported for the Live Clock Timer, please visit the Support Center for support.
ਤਾਮਿਲਨਾਡੂ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ

ਤਾਮਿਲਨਾਡੂ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ

67

ਨਵੀਂ ਦਿੱਲੀ:-

ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਪਹਿਲਾਂ ਹੀ ਕਰਫ਼ਿਊ ਚੱਲ ਰਿਹਾ ਹੈ। ਕੱਲ ਰਾਤ 12 ਵਜੇਂ ਤੋਂ ਬਾਅਦ ਪੂਰੇ ਭਾਰਤ ਵਿੱਚ ਜਨਤਾ—ਕਰਫ਼ਿਊ ਲਾ ਦਿੱਤਾ ਹੈ। ਇਹ ਕਰਫ਼ਿਊ 21 ਦਿਨਾਂ ਲਈ ਲਾ ਦਿੱਤਾ ਹੈ। ਤਾਂ ਜ਼ੋ ਇਸ ਵਾਇਰਸ ਤੋਂ ਭਾਰਤ ਦੇ ਲੋਕਾਂ ਨੂੰ ਬਚਾਇਆ ਜਾ ਸਕੇ।
ਪੂਰੀ ਦੁਨੀਆ ਇੱਕ ਨਿੱਕੇ ਜਿਹੇ ਕੋਰੋਨਾ ਵਾਇਰਸ ਨੇ ਹਿਲਾ ਕੇ ਰੱਖ ਦਿੱਤੀ ਹੈ। ਭਾਰਤ ’ਚ ਇਹ ਵਾਇਰਸ ਹੁਣ ਤੱਕ 11 ਜਾਨਾਂ ਲੈ ਚੁੱਕਾ ਹੈ ਕੱਲ੍ਹ ਤਾਮਿਲ ਨਾਡੂ ਦੇ ਮਦੁਰਾਈ ’ਚ ਕੋਰੋਨਾ ਵਾਇਰਸ ਦੀ ਲਾਗ ਨਾਲ ਜੂਝ ਰਹੇ ਇੱਕ ਮਰੀਜ਼ ਨੇ ਦਮ ਤੋੜ ਦਿੱਤਾ। ਸਟੀਰਾਇਡ, ਡਾਇਬਟੀਜ਼ ਤੇ ਹਾਈਪਰ–ਟੈਂਸ਼ਨ ਦੇ ਚੱਲਦਿਆਂ ਉਹ ਵਿਅਕਤੀ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ।
ਤੇ 560 ਜਣੇ ਇਸ ਵਾਇਰਸ ਦੀ ਲਾਗ ਨਾਲ ਜੂਝ ਰਹੇ ਹਨ। ਪੂਰੀ ਦੁਨੀਆ ’ਚ 4 ਲੱਖ ਤੋਂ ਵੱਧ ਵਿਅਕਤੀ ਇਸ ਮਾਰੂ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਚੁੱਕੇ ਹਨ। ਸਮੁੱਚੇ ਵਿਸ਼ਵ ’ਚ ਮੌਤਾਂ ਦਾ ਅੰਕੜਾ 16,000 ਤੋਂ ਪਾਰ ਹੋ ਚੁੱਕਾ ਹੈ।

ਇਹ ਵੀ ਪੜ੍ਹੋ:-

ਅੱਜ ਰਾਤ 12 ਵਜੇਂ ਤੋਂ ਪੂਰੇ ਦੇਸ਼ ਲੋਕ ਡਾਉੂਨ ਹੋ ਜਾਵੇਗਾ

ब्रिटिश प्रधान मंत्री ने अपने देश के लोगों के लिए कोरोना वायरस से बचाने के लिए कदम उठाए

इटली में कोरोना वायरस के कारण खराब स्थिति में




Leave a Reply

Your email address will not be published. Required fields are marked *