ਅੱਜ ਸਵੇਰੇ ਤੋਂ ਕਈ ਰਾਜਾਂ ਵਿੱਚ ਭਾਰੀ ਮੀਂਹ AZAD SOCH Latest News ਅੱਜ ਸਵੇਰੇ ਤੋਂ ਕਈ ਰਾਜਾਂ ਵਿੱਚ ਭਾਰੀ ਮੀਂਹ AZAD SOCH Latest News
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਸਵੇਰੇ ਤੋਂ ਕਈ ਰਾਜਾਂ ਵਿੱਚ ਭਾਰੀ ਮੀਂਹ

ਅੱਜ ਸਵੇਰੇ ਤੋਂ ਕਈ ਰਾਜਾਂ ਵਿੱਚ ਭਾਰੀ ਮੀਂਹ

243

ਚੰਡੀਗੜ੍ਹ :-

ਅੱਜ ਸਵੇਰੇ ਤੋਂ ਕਈ ਰਾਜਾਂ ਵਿੱਚ ਵਰਖਾ ਹੋ ਰਹੀ ਹੈ ਦਿੱਲੀ ਵਿੱਚ ਸਵੇਰੇ ਤੋਂ ਮੀਂਹ ਪੈ ਰਹੀਆਂ ਹੈ ਤਾਪਮਾਨ ਵਿੱਚ ਕਮੀ ਆਈ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਕਈ ਦਿਨਾਂ ਤੋਂ ਅਨੁਮਾਨ ਕੀਤਾ ਜਾ ਰਹੀਆ ਸੀ ਆਉ ਵਾਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।ਮੀਂਹ ਦੇ ਕਾਰਨ ਹਵਾ ਸਾਫ ਹੋਵੇਂਗੀ। ਪਰ ਮੀਂਹ ਦੇ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਹੋਣਾ ਲਾਜਮੀ ਹੈ। ਕਿਉਂਕਿ ਹੁਣ ਕਣਕ ਪੱਕਣ ਦੇ ਕਿਨਾਰੇ ਤੇ ਹਨ ਇਸ ਨਾਲ ਦੇ ਵਾੜ ਤੇ ਵੀਂ ਅਸਰ ਪੈ ਸਕਦਾ ਹੈ। ਪਰ ਅੱਜ ਦਿਨ ਭਰ ਵਿੱਚ ਮੀਂਹ ਪੈਣ ਦੀ ਪੂਰੀ ਉਮੀਦ ਹੈ। ਅੱਜ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ ’ਚਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ। ਕੁਝ ਥਾਵਾਂ ਉੱਤੇ ਝੱਖੜ ਝੁੱਲਣ ਦਾ ਵੀ ਅਨੁਮਾਨ ਹੈ। ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ਤੇ ਉਤਰਾਖੰਡ ਦੇ ਉੱਚੇ ਪਹਾੜੀ ਇਲਾਕਿਆਂ ’ਚਬਰਫ਼ਬਾਰੀ ਹੋ ਸਕਦੀ ਹੈ।ਜੇਬਰਫ਼ਬਾਰੀ ਨਹੀਂ ਹੁੰਦੀ, ਤਾਂ ਪਹਾੜਾਂ ਉੱਤੇ ਮੀਂਹ ਜ਼ਰੂਰ ਪਵੇਗਾ।

ਕੋਰੋਨਾ ਵਾਇਰਸ ਖ਼ਬਰਾਂ :-

ਇਹ ਤਸਵੀਰ ਬਹੁਤ ਕੁਛ ਕੁੱਝ ਦੱਸ ਰਹੀ ਹੈ ਅਜਿਹੇ ਡਾਕਟਰ ਨੂੰ ਸਲਾਮ

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ

ब्रिटेन में कोरोना वायरस के कारण मृत्यु दर में वृद्धि




Leave a Reply

Your email address will not be published. Required fields are marked *