ਕੋਰੋਨਾ ਵਾਇਰਸ ਕਾਰਨ ਇਟਲੀ ਵਿੱਚ 52 ਡਾਕਟਰਾਂ ਦੀ ਮੌਤ - AZAD SOCH ਕੋਰੋਨਾ ਵਾਇਰਸ ਕਾਰਨ ਇਟਲੀ ਵਿੱਚ 52 ਡਾਕਟਰਾਂ ਦੀ ਮੌਤ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਕਾਰਨ ਇਟਲੀ ਵਿੱਚ 52 ਡਾਕਟਰਾ ਦੀ ਮੌਤ

ਕੋਰੋਨਾ ਵਾਇਰਸ ਕਾਰਨ ਇਟਲੀ ਵਿੱਚ 52 ਡਾਕਟਰਾਂ ਦੀ ਮੌਤ

258

ਇਟਲੀ ਵਿੱਚ ਇਸ ਕੋਰੋਨਾ ਵਾਇਰਸ ਨੇ ਬਹੁਤ ਤਬਾਹੀ ਮਚਾ ਰੱਖੀ ਹੈ ਇਟਲੀ ਵਿੱਚ ਇਸ ਮਹਾਂਮਾਰੀ ਨਾਲ ਲੜ ਨੇ ਇਟਲੀ ਦੀ ਸਰਕਾਰ ਆਪਣੇ ਨਾਗਰਿਕਾ ਨੂੰ ਕਿਸੇ ਵੀਂ ਕਿਸਮ ਕੋਈ ਕਸਰ ਨਹੀਂ ਛੱਡ ਰਹੀ।ਇਸ ਇਟਲੀ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9,134 ਤੱਕ ਪਹੁੰਚ ਗਈ ਹੈ, ਜੋ ਕਿ ਵਿਸ਼ਵ ਵਿਚ ਸਭ ਤੋਂ ਵੱਧ ਹੈ.ਇਟਲੀ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 52 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਡਾਕਟਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ।ਸ਼ੁੱਕਰਵਾਰ ਨੂੰ ਜ਼ੋ ਰਿਪੋਰਟਾ ਆਈਆ ਉਸ ਵਿੱਚ 980 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਇਹ ਅੰਕੜਾ ਹਰ ਰੋਜ਼ ਵੱਧ ਹੁੰਦਾ ਜਾ ਰਹੀਆਂ ਹੈ।

ਇਤਾਲਵੀ ਐਸੋਸੀਏਸ਼ਨ ਆਫ਼ ਡਾਕਟਰ ਦੇ ਪ੍ਰਧਾਨ ਫਿਲਿਪੋ ਅਨੇਲੀ ਨੇ ਹਾਲ ਹੀ ਵਿੱਚ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਡਾਕਟਰਾਂ ਲਈ ਵਧੇਰੇ ਸੁਰੱਖਿਆ ਉਪਕਰਣ ਦੀ ਮੰਗ ਕੀਤੀ ਹੈ। “ਸਭ ਤੋਂ ਪਹਿਲਾਂ ਡਾਕਟਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਰੱਖਿਆ ਕਰਨਾ ਹੈ ਤਾਂ ਕਿ ਉਹ ਕੋਰੋਨਾ ਦਾ ਸ਼ਿਕਾਰ ਨਾ ਹੋਣ.

ਇਹ ਵੀਂ ਪੜ੍ਹੋਂ:-

हरियाणा में कई जिलों में दिखी कालाबाजारी प्रशासन सख्त

पाकिस्तान में कोरोना महामारी के कारण लोगों में भय का माहौल




Leave a Reply

Your email address will not be published. Required fields are marked *