ਕੋਰੋਨਾ ਮਹਾਂਮਾਰੀ ਕਾਰਨ ਨਿਊਜ਼ੀਲੈਂਡ ਵਿੱਚ ਇੱਕ ਔਰਤ ਦੀ ਮੌਤ - AZAD SOCH ਕੋਰੋਨਾ ਮਹਾਂਮਾਰੀ ਕਾਰਨ ਨਿਊਜ਼ੀਲੈਂਡ ਵਿੱਚ ਇੱਕ ਔਰਤ ਦੀ ਮੌਤ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਮਹਾਂਮਾਰੀ ਕਾਰਨ ਨਿਊਜ਼ੀਲੈਂਡ ਵਿੱਚ ਇੱਕ ਔਰਤ ਦੀ ਮੌਤ

ਕੋਰੋਨਾ ਮਹਾਂਮਾਰੀ ਕਾਰਨ ਨਿਊਜ਼ੀਲੈਂਡ ਵਿੱਚ ਇੱਕ ਔਰਤ ਦੀ ਮੌਤ

220

ਨਵੀਂ ਦਿੱਲੀ:-

ਕੋਰੋਨਾ ਵਾਇਰਸ ਨੇ ਬਹੁਤ ਤੱਕ ਬਹੁਤ ਸਾਰੇ ਲੋਕਾਂ ਜਾਣ ਲੈ ਚੁੱਕਾ ਹੈ।ਅਮਰੀਕਾ,ਭਾਰਤ,ਚੀਨ,ਇਟਲੀ ਤੇ ਹੁਣ ਨਿਊਜ਼ੀਲੈਂਡ ਕਾਰਨ ਕੱਲ੍ਹ ਇੱਕ ਪਹਿਲੀ ਮੌਤ ਹੋ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਹਾਂਮਾਰੀ ਕਾਰਨ ਮਰਨ ਵਾਲੀ ਔਰਤ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ।ਜੋ ਕਿ ਵੈਸਟ ਕੋਸਟ ਨਾਲ ਸਬੰਧਤ ਸੀ।ਹੋਰਨਾ ਦੇਸ਼ਾਂ ਨਾਲੋਂ ਇਸ ਸਮੇਂ ਨਿਊਜ਼ੀਲੈਡ ਗਿਣਤੀ ਘੱਟ ਹੈ
ਨਿਊਜ਼ੀਲੈਡ ’ਚ ਕੁੱਲ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 514 ਹੈ ਨਿਊਜ਼ੀਲੈਡ ਦੀ ਸਰਕਾਰ ਨੇ ਇਸ ਵਾਇਰਸ ਤੋਂ ਬਚਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਤੇ ਲੋਕਾਂ ਨੂੰ ਹਰ ਮਦਦ ਦਿੱਤੀ ਜਾ ਰਹੀ ਹੈ।
ਨਿਊਜ਼ੀਲੈਂਡ ਸਰਕਾਰ ਅਤੇ ਸਿਹਤ ਮਹਿਕਮੇ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ 29 ਮਾਰਚ ਦਿਨ ਐਤਵਾਰ ਨੂੰ ਨਿਊਜ਼ੀਲੈਂਡ ੋਚ ਕੋਰੋਨਾ ਵਾਇਰਸ ਮਾਮਲੇ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਸ਼ੁਰੂ ਹੋ ਗਈਆ ਸੀ।ਪਰ ਇਸ ਸਮੇਂ ਜ਼ਿਆਦਾ ਤਰ ਲੋਕ ਆਪਣੇ ਘਰਾਂ ਵਿੱਚ ਹੀ ਹਨ।ਇਸ ਸਮੇਂ ਕੋਰੋਨਾ ਵਾਇਰਸ ਕਾਰਨ ਇੱਥੇ ਲੋਕ ਇਸ ਮਹਾਂਮਾਰੀ ਨਾਲ ਮਰ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕ ਠੀਕ ਵੀਂ ਹੋ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਬਹੁਤ ਸਾਰੇ ਲੋਕ ਠੀਕ ਹੋ ਚੁੱਕੇ ਹਨ।ਪਰ ਇਸ ਵਾਇਰਸ ਤੋਂ ਬਚਨ ਲਈ ਜਿਨ੍ਹਾਂ ਹੋ ਸਕੇ
ਆਪਣੇ ਘਰਾਂ ਵਿੱਚ ਰਹਿਣ।

ਇਹ ਵੀਂ ਪੜ੍ਹੋਂ:-

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ

ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਚਪੇਟ ਆਏ ਲੋਕਾਂ ਦੀ ਗਿਣਤੀ ਇੱਕ ਲੱਖ ਹੋਈ

हरियाणा में कई जिलों में दिखी कालाबाजारी प्रशासन सख्त

पाकिस्तान में कोरोना महामारी के कारण लोगों में भय का माहौल




Leave a Reply

Your email address will not be published. Required fields are marked *