ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ - AZAD SOCH ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ

ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ

275

ਨਵੀਂ ਦਿੱਲੀ :-

ਕੋਰੋਨਾ ਵਾਇਰਸ ਕਾਰਨ ਹੁਣ ਤੱਕ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਚੱੁਕੀਆ ਹਨ। ਯੂਰਪ ਦੇਸ਼ਾਂ ਵਿੱਚ ਕੋਰੋਨਾ ਮਹਾਂਮਾਰੀ ਨੇ ਹੁਣ ਬਹੁਤ ਕੇਹਰ ਕੀਤਾ ਹੈ।ਇਟਲੀ,ਜਰਮਨੀ,ਸਪੇਨ ਹੋਰ ਕਿੰਨੇ ਹੀ ਦੇਸ਼ ਹਨ ਇਟਲੀ ਤੋਂ ਬਾਅਦ ਸਪੇਨ ਦੇ ਵਿੱਚ ਵੀਂ ਕੋਰੋਨਾ ਵਾਇਰਸ ਬਹੁਤ ਮਰੀਜ਼ ਸਾਮਣੇ ਆ ਰਹੇ ਹਨ। ਹੁਣ ਸਪੇਨ ਦੀ ਰਾਜਕੁਮਾਰੀ ਇੱਥੇ ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ। ਉਹ 86 ਸਾਲਾਂ ਦੀ ਸੀ।ਭਰਾ ਪ੍ਰਿੰਸ ਸਿਕਸਟੋ ਐਨਰਿਕ ਡੀ ਬੌਰਬਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਰਾਜਕੁਮਾਰੀ ਦੀ 26 ਮਾਰਚ ਨੂੰ ਮੌਤ ਹੋ ਗਈ। ਨੋਵਸ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਬਾਅਦ ਉਸਦਾ ਇਲਾਜ ਚੱਲ ਰਿਹਾ ਸੀ। ਪੂਰੇ ਵਿਸ਼ਵ ਵਿਚ ਕਿਸੇ ਰਾਇਲ ਪਰਿਵਾਰ ਤੋਂ ਇਹ ਪਹਿਲੀ ਮੌਤ ਹੈ। ਤੇ ਉਨ੍ਹਾਂ ਦੇ ਮੌਤ ਪੈਰਿਸ ਵਿੱਚ ਹੋਈ ਸ਼ੁੱਕਰਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਮੈਡਰਿਡ ਵਿੱਚ ਕੀਤਾ ਗਿਆ। ਰਾਜਕੁਮਾਰੀ ਦਾ ਜਨਮ 1933 ਵਿਚ ਪੈਰਿਸ ਵਿਚ ਹੋਇਆ ਸੀ। ਉਸ ਦੀ ਪੜ੍ਹਾਈ ਫਰਾਂਸ ਵਿੱਚ ਕੀਤੀ ਸੀ ।

ਇਹ ਵੀਂ ਪੜ੍ਹੋਂ:-

ब्रिटेन में कोरोना वायरस के कारण मृत्यु दर में वृद्धि

ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਚਪੇਟ ਆਏ ਲੋਕਾਂ ਦੀ ਗਿਣਤੀ ਇੱਕ ਲੱਖ ਹੋਈ

हरियाणा में कई जिलों में दिखी कालाबाजारी प्रशासन सख्त




Leave a Reply

Your email address will not be published. Required fields are marked *