ਪਾਕਿਸਤਾਨ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧ ਰਹੇਗਾ - AZAD SOCH ਪਾਕਿਸਤਾਨ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧ ਰਹੇਗਾ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧ ਰਹੇਗਾ

ਪਾਕਿਸਤਾਨ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧ ਰਹੇਗਾ

302

ਨਵੀਂ ਦਿੱਲੀ :-

ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਵੱਧ ਰਹੀ ਹੈ ਯੂਰਪ ਦੇ ਲਗਪਗ 10 ਦੇਸ਼ ਇਸ ਮਹਾਂਮਾਰੀ ਨਾਲ ਲੜ ਰਹੇ ਨੇ ਤੇ ਆਪਣਾ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਤਾਂ ਜ਼ੋ ਉਹਨ੍ਹਾਂ ਦਾ ਜਾਨ ਬਚ ਸਕੇ, ਇਸ ਮਹਾਂਮਾਰੀ ਨਾਲ ਹੁਣ ਤੱਕ ਬਹੁਤ ਸਾਰੇ ਲੋਕ ਮਰ ਚੁੱਕੇ ਹਨ। ਤੇ ਭਾਰਤ ਵਿੱਚ ਇਸ ਮਹਾਂਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਕਰੀਬ, ਹੁਣ 1000 ਤੋਂ ਜਿਆਦਾ ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ । ਤੇ ਕੁਛ ਹੱਦ ਤੱਕ ਲੋਕ ਠੀਕ ਵੀਂ ਹੋ ਰਹੇ ਹਨ । ਇਸ ਸਮੇਂ ਪਾਕਿਸਤਾਨ ਵਿੱਚ ਇਸ ਸਮੇਂ ਲੋਕ ਇਸ ਮਹਾਂਮਾਰੀ ਨਾਲ ਮਰ ਚੁੱਕੇ ਹਨ ਤੇ ਬਹੁਤ ਸਾਰੇ ਕੇਸ ਜ਼ੋ ਇਸ ਮਹਾਂਮਾਰੀ ਦੇ ਸਾਹਮਣੇ ਆਏ ਹਨ । ਅਤੇ ਇੱਥੇ ਐਤਵਾਰ ਨੂੰ ਸੰਕਰਮਿਤ ਕੈਰੋਨਾ (ਕੋਵਿਡ-19) ਦੀ ਗਿਣਤੀ ਡੇ 1.5 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ 12 ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਵਿਚ ਕੋਰੋਨਾ ਦੀ ਲਾਗ ਦੀ ਗਿਣਤੀ 1528 ਹੋ ਗਈ ਹੈ। ਇੱਥੇ ਕੋਰੋਨਾ ਦਾ ਸਭ ਤੋਂ ਵੱਧ ਪ੍ਰਕੋਪ ਪੰਜਾਬ (ਪਾਕਿਸਤਾਨ) ਵਿੱਚ ਹੈ ਜਿੱਥੇ 558 ਸੰਕਰਮਿਤ ਹੋਏ ਅਤੇ ਪੰਜ ਦੀ ਮੌਤ ਹੋ ਗਈ । ਸਿੰਧ ਵਿਚ 481 ਸੰਕਰਮਿਤ ਅਤੇ ਇਕ ਦੀ ਮੌਤ ਹੋ ਗਈ। ਖੈਬਰ ਪਖਤੂਨਖਵਾ ਵਿਚ 188 ਸੰਕਰਮਿਤ ਹੋਏ ਅਤੇ ਚਾਰ ਦੀ ਮੌਤ ਹੋ ਗਈ ਹੈ । ਬਲੋਚਿਸਤਾਨ ਵਿਚ 138 ਪੀੜਤ ਅਤੇ ਇਕ ਦੀ ਮੌਤ ਹੋ ਗਈ।

ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਚਪੇਟ ਆਏ ਲੋਕਾਂ ਦੀ ਗਿਣਤੀ ਇੱਕ ਲੱਖ ਹੋਈ

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ




Leave a Reply

Your email address will not be published. Required fields are marked *