ਕੋਰੋਨਾ ਵਾਇਰਸ ਦੇ ਸੰਕਟ ਤੋਂ ਪਰੇਸ਼ਾਨ ਹੋ ਕੇ ਜਰਮਨੀ ਦੇ ਵਿੱਤ ਮੰਤਰੀ ਥੌਮਸ ਸ਼ੈਫਰ ਨੇ ਕੀਤੀ ਖੁਦਕੁਸ਼ੀ AZAD SOCH ਕੋਰੋਨਾ ਵਾਇਰਸ ਦੇ ਸੰਕਟ ਤੋਂ ਪਰੇਸ਼ਾਨ ਹੋ ਕੇ ਜਰਮਨੀ ਦੇ ਵਿੱਤ ਮੰਤਰੀ ਥੌਮਸ ਸ਼ੈਫਰ ਨੇ ਕੀਤੀ ਖੁਦਕੁਸ਼ੀ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਦੇ ਸੰਕਟ ਤੋਂ ਪਰੇਸ਼ਾਨ ਹੋ ਕੇ ਜਰਮਨੀ ਦੇ ਵਿੱਤ ਮੰਤਰੀ ਥੌਮਸ ਸ਼ੈਫਰ ਨੇ ਕੀਤੀ ਖੁਦਕੁਸ਼ੀ

ਕੋਰੋਨਾ ਵਾਇਰਸ ਦੇ ਸੰਕਟ ਤੋਂ ਪਰੇਸ਼ਾਨ ਹੋ ਕੇ ਜਰਮਨੀ ਦੇ ਵਿੱਤ ਮੰਤਰੀ ਥੌਮਸ ਸ਼ੈਫਰ ਨੇ ਕੀਤੀ ਖੁਦਕੁਸ਼ੀ

253

ਨਵੀਂ ਦਿੱਲੀ :-

ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਲਗਾਤਾਰ ਲੋਕਾਂ ਦਾ ਜਾਨ ਲੈ ਰਹੀਆ ਹੈ। ਜਿਸ ਕਾਰਨ ਸਮੇਂ ਦੀਆਂ ਸਰਕਾਰਾਂ ਬਹੁਤ ਪਰੇਸ਼ਾਨ ਹਨ ਇਸ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਇਟਲੀ,ਭਾਰਤ,ਅਮਰੀਕਾ,ਸਪੇਨ,ਜਰਮਨੀ,ਇਡੋਨੇਸੀਆ,ਹੋਰ ਬਹੁਤ ਸਾਰੇ ਦੇਸ਼ ਇਸ ਮਹਾਂਮਾਰੀ ਨਾਲ ਲੜ ਹਨ ਅਮਰੀਕਾ ਤੇ ਇਟਲੀ ਵਿੱਚ ਇਸ ਸਮੇਂ ਇਸ ਮਹਾਂਮਾਰੀ ਕਾਰਨ ਹਾਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਹੈ। ਤੇ ਆਂਕੜਾ ਲਗਾਤਾਰ ਵੱਧ ਰਹੀਆਂ ਹੈ।ਸਮੇਂ ਦੀਆਂ ਸਰਕਾਰਾਂ ਹਰ ਮਦਦ ਕਰ ਰਹੀਆ ਹਨ। ਤਾਂ ਜ਼ੋ ਇਸ ਆਪਣੇ ਲੋਕਾਂ ਨੂੰ ਬਚਾਈਆ ਜਾ ਸਕੇ।ਜਰਮਨੀ ਤੋਂ ਦੱਸਿਆ ਜਾ ਰਹੀਆ ਹੈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਰਮਨੀ ਦੇ ਰਾਜ ਦੇ ਵਿੱਤ ਮੰਤਰੀ ਥਾਮਸ ਸ਼ੈਫਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਤੋਂ ਚਿੰਤਤ ਹੋ ਕੇ ਆਤਮ ਹੱਤਿਆ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਥੌਮਸ ਦੀ ਲਾਸ਼ ਰੇਲਵੇ ਟਰੈਕ ਤੇ ਮਿਲੀ ਸੀ। ਪੁਲਿਸ ਨੇ ਕਿਹਾ ਹੈ ਕਿ ਥੌਮਸ ਦੀ ਲਾਸ਼ ਰੇਲ ਪੱਟਿਆਂ ਤੇ ਮਿਲੀ ਹੈ। ਉਹ ਜਰਮਨ ਦੇ ਵਿੱਤੀ ਕੇਂਦਰ ਫਰੈਂਕਫਰਟ ਦੇ ਰਾਜ ਦੇ ਵਿੱਤ ਮੰਤਰੀ ਸਨ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਜਰਮਨੀ ਵਿੱਚ ਕੋਰੋਨਾ ਵਾਇਰਸ ਕਾਰਨ 325 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 48582 ਸੰਕਰਮਿਤ ਮਾਮਲੇ ਸਾਹਮਣੇ ਆਏ ਹਨ।

इटली में कोरोना वायरस के कारण खराब स्थिति में

भारतीय-अमेरिकी समुदाय भारतीय छात्रों की मदद कर रहे हैं

कोरोना वायरस का अगला केंद्र बिंदू अमेरिका 10,000 मामले सामने आए




Leave a Reply

Your email address will not be published. Required fields are marked *