ਲਾਕਡਾਊਨ ਕਾਰਨ ਦੇਸ਼ ਦਾ ਵਾਤਾਵਰਨ ਤੇ ਹਵਾ ਸਾਫ਼ ਹੋਈ - AZAD SOCH ਲਾਕਡਾਊਨ ਕਾਰਨ ਦੇਸ਼ ਦਾ ਵਾਤਾਵਰਨ ਤੇ ਹਵਾ ਸਾਫ਼ ਹੋਈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਲਾਕਡਾਊਨ ਕਾਰਨ ਦੇਸ਼ ਦਾ ਵਾਤਾਵਰਨ ਤੇ ਹਵਾ ਸਾਫ਼ ਹੋਈ

ਲਾਕਡਾਊਨ ਕਾਰਨ ਦੇਸ਼ ਦਾ ਵਾਤਾਵਰਨ ਤੇ ਹਵਾ ਸਾਫ਼ ਹੋਈ

269

ਨਵੀਂ ਦਿੱਲੀ :-

ਕੋਰੋਨਾ ਵਾਇਰਸ ਕਾਰਨ ਇਸ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ । ਕੋਰੋਨਾ ਵਾਇਰਸ ਬਚਨ ਲਈ ਲੋਕ ਆਪਣੇ ਘਰਾਂ ਵਿੱਚ ਹੀ ਹਨ । ਤੇ ਆਪਣਾ ਬਚਾ ਕਰ ਰਹੇ ਹਨ। ਤੇ ਹਰ ਜਰੂਰੀ ਵਸਤਾਂ ਆਪਣੇ ਘਰਾਂ ਵਿੱਚ ਸਟੋਰ ਕਰ ਚੁੱਕੇ ਹਨ ਕਰ ਰਹੇ ਹਨ । ਭਾਰਤ,ਇਟਲੀ, ਅਮਰੀਕਾ, ਇੰਡੋਨੇਸੀਆ, ਪਾਕਿਸਤਾਨ , ਤੇ ਬਹੁਤ ਸਾਰੇ ਦੇਸ਼ ਜਿੰਨਾਂ ਨੂੰ ਲਾਕਡਾਊਨ ਕਰ ਦਿੱਤਾ ਹੈ। ਤਾਂ ਇਸ ਮਹਾਂਮਾਰੀ ਤੋਂ ਬਚਾ ਹੋ ਸਕੇ । ਉੱਥੇ ਹੀ ਭਾਰਤ ਵਿੱਚ ਹੁਣੇ ਸਰਵੇਂ ਕੀਤਾ ਹੈ। ਇਨ੍ਹਾਂ ਥੌੜੇ੍ ਦਿਨ੍ਹਾਂ ਵਿੱਚ ਭਾਰਤ ਦੇ ਬਹੁਤ ਸਾਰੇ ਸ਼ਹਿਰ ਜਿੱਥੇ ਕੀ ਬਹੁਤ ਪ੍ਰਦੂਸ਼ਣ ਹੁੰਦਾ ਸੀ ਉੱਥੇ ਹੁਣ ਹਵਾ ਪ੍ਰਦੂਸ਼ਣ ਪੱਧਰ 25 ਫੀਸਦੀ ਤੱਕ ਘੱਟ ਗਿਆ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਾਅਵਾ ਕੀਤਾ ਕਿ ਲਾਕਡਾਊਨ ਕਾਰਨ ਗੱਡੀਆ ਅਤੇ ਕਾਰਖਾਨਿਆਂ ਵਿੱਚੋਂ ਨਿਕਲਣ ਵਾਲਾ ਧੂਆਂ, ਜਾ ਫਿਰ ਕਾਰਬਨ ਘੱਟਦਾ ਹੈ। ਉਸ ਨਾਲ ਪ੍ਰਦੂਸ਼ਣ ਘੱਟ ਰਹੀਆ ਹੈ।ਭਾਰਤ ਵਿੱਚ ਬਹੁਤ ਸਾਰੇ ਕਾਰਖਾਨੇ ਤੇ ਫੈਕਟਰੀਆ ਇਸ ਸਮੇਂ ਬੰਦ ਨੇ । ਕਾਰਾਂ, ਟਰੱਕ, ਮੋਟਰਸਾਇਕਲ ਤੇ ਬਹੁਤ ਸਾਰੇ ਵਾਹਣ ਇਸ ਸਮੇਂ ਬੰਦ ਨੇ ਜਿਸ ਕਾਰਨ ਹਵਾ ਪ੍ਰਦੂਸ਼ਣ ਘੱਟ ਗਿਆ ਹੈ। ਵਾਤਾਵਰਣ ਪ੍ਰੇਮਿਆਂ ਇਸਨੂੰ ਚੰਗਾ ਸਮਾਂ ਆਖਿਆ ਕਿ ਧਰਤੀ ਵਿੱਚ ਥੋੜਾਂ ਪ੍ਰਦੂਸ਼ਣ ਘੱਟ ਹੋ ਰਹੀਆ ਹੈ। ਦਿੱਲੀ, ਮੁੰਬਈ, ਲੁਧਿਆਣਾ, ਚੰਗੀਗੜ੍ਹ ,ਕਾਨਪੁਰ, ਨੋਇਡਾ, ਕੋਚੀ, ਊਦੈਪੁਰ ਆਦਿ ਸ਼ਾਮਿਲ ਹਨ ਜਿੱਥੇ ਵਾਤਾਵਰਨ ਸਾਫ਼ ਹੋਇਆ ਹੈ ਵਾਰਾਣਸੀ ਅਤੇ ਗੇ੍ਰਟਰ ਨੋਇਡਾ ਸਮੇਤ 14 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਆਮ ਸ੍ਰੇਣੀ ਵਿੱਚ ਪਹੁੰਚ ਗਈ ਹੈ.

कोरोना वायरस का अगला केंद्र बिंदू अमेरिका 10,000 मामले सामने आए

ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ

ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਚਪੇਟ ਆਏ ਲੋਕਾਂ ਦੀ ਗਿਣਤੀ ਇੱਕ ਲੱਖ ਹੋਈ
Leave a Reply

Your email address will not be published. Required fields are marked *