ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ 756 ਮੌਤਾਂ - AZAD SOCH ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ 756 ਮੌਤਾਂ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ 756 ਮੌਤਾਂ

ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ 756 ਮੌਤਾਂ

332

ਨਵੀਂ ਦਿੱਲੀ :-

ਕੋਰੋਨਾ ਵਾਇਰਸ ਕਾਰਨ ਇਟਲੀ ਵਿੱਚ ਲਗਾਤਾਰ ਮੌਤਾ ਹੋ ਰਹੀਆ ਹਨ ਮਾਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ ਇਸ ਵਾਇਰਸ ਨਾਲ ਲੜ ਵਾਲੀਆ ਮਰੀਜ਼ਾਂ ਦੀ ਗਿਣਤੀ ਵੀਂ ਵੱਧ ਰਹੀ ਹੈ। ਯੂਰਪ ਦੇ ਕਈ ਦੇਸ਼ ਇਸ ਮਹਾਂਮਾਰੀ ਲੜ ਰਹੇ ਨੇ। ਇਸ ਸਮੇਂ ਪਤਾ ਚੱਲਾ ਹੈ ਕਿ ਇਟਲੀ ਵਿੱਚ ਹੁਣ ਤੱਕ ਇਟਲੀ ਦੀ ਨੈਸ਼ਨਲ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਅਨੁਸਾਰ 24 ਘੰਟਿਆਂ ਵਿੱਚ ਦੇਸ਼ ਵਿੱਚ 756 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਮੌਤਾਂ ਦਾ ਅੰਕੜਾ 10,779 ਦਰਜ ਕੀਤਾ ਗਿਆ ਹੈ।ਇਟਲੀ ਦੇ ਪ੍ਰਧਾਨ ਮੰਤਰੀ ਜਿਉਸੇਪ ਕੌਂਟੇ ਨੇ ਕਿਹਾ, ਮੈਂ ਯੂਰਪੀਅਨ ਯੂਨੀਅਨ ਦੀ ਮਦਦ ਲਈ ਆਖਰੀ ਸਮੇਂ ਤੱਕ ਕੋਸ਼ਿਸ਼ ਕਰਦਾ ਰਹਾਂਗਾ। ਇਟਲੀ ਦੀ ਸਰਕਾਰ ਨੈ ਆਪਣੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਬਾਹਰ ਨਾ ਜਾਣ। ਇਟਲੀ ਦੀ ਸਰਕਾਰ ਨੇ ਲੌਕਡਾਊਨ ਨੂੰ ਹੋਣ ਅੱਗੇ ਵਧਾ ਦਿੱਤਾ ਹੈ। ਤਾਂ ਜ਼ੋ fੲਸ ਮਹਾਂਮਾਰੀ ਨੂੰ ਕਿਵੇਂ ਨਾ ਕਿਵੇਂ ਬਚਾ ਹੋ ਸਕੇ।

ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਆਰਥਿਕ ਸੰਕਟ ਵਿੱਚ

ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ




Leave a Reply

Your email address will not be published. Required fields are marked *