ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਪੁਲਿਸ ਨੇ ਰੋਕੀ ਕਾਰ ਪੜ੍ਹੋਂ ਪੂਰੀ ਖ਼ਬਰ ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਪੁਲਿਸ ਨੇ ਰੋਕੀ ਕਾਰ ਪੜ੍ਹੋਂ ਪੂਰੀ ਖ਼ਬਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਪੁਲਿਸ ਨੇ ਰੋਕੀ ਕਾਰ ਪੜ੍ਹੋਂ ਪੂਰੀ ਖ਼ਬਰਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਪੁਲਿਸ ਨੇ ਰੋਕੀ ਕਾਰ ਪੜ੍ਹੋਂ ਪੂਰੀ ਖ਼ਬਰ

ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਪੁਲਿਸ ਨੇ ਰੋਕੀ ਕਾਰ ਪੜ੍ਹੋਂ ਪੂਰੀ ਖ਼ਬਰ

276

ਪੂਰੇ ਭਾਰਤ ਵਿੱਚ ਇਸ ਸਮੇਂ ਲੌਕਡਾਊਨ ਕੀਤਾ ਹੋਇਆਂ ਹੈ। ਤਾਂ ਜ਼ੋ ਕੋਰੋਨਾ ਮਹਾਂਮਾਰੀ ਤੋਂ ਬਚਾ ਹੋ ਸਕੇ ਇਸ ਸਮੇਂ ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ 1300 ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਤੇ 39 ਲੋਕਾਂ ਦੀ ਮੌਤਾਂ ਪੁਸ਼ਟੀ ਹੋ ਚੁੱਕੀ ਹੈ। ਪਰ ਕੁਝ ਲੋਕ ਲੌਕਡਾਊਨ ਪੂਰੀ ਤਰ੍ਹਾਂ ਪਾਲਨਾਂ ਨਹੀਂ ਕਰ ਰਹੇ। ਹੁਣ ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਬਿਨਾਂ ਇਜਾਜ਼ਤ ਸਿਰਸਾ ਵਿਖੇ ਆਪਣੀ ਕਾਰ ਵਿਚ ਆਏ। ਵਿਧਾਇਕ ਦਾ ਸਟਿੱਕਰ ਵੀ ਕਾਰ ਤੇ ਪਾਇਆ ਹੋਇਆ ਸੀ । ਉਹ ਪਿੰਡ ਜਾਂਦੇ ਸਮੇਂ ਸਿਰਸਾ ਪਹੁੰਚੇ ਪਰ ਪੁਲਿਸ ਨੇ ਵਿਧਾਇਕ ਦੀ ਕਾਰ ਨੂੰ ਹੁੱਡਾ ਚੌਕ ਵਿਖੇ ਰੋਕ ਲਿਆ। ਤਾਲਾਬੰਦੀ ਦੇ ਆਦੇਸ਼ਾਂ ਦੀ ਸਖਤੀ ਨਾਲ ਪੁਲਿਸ ਪਾਲਣਾ ਕਰ ਰਹੀ ਹੈ। ਇਸਦੇ ਨਾਲ ਹੀ ਪੁਲਿਸ ਪੰਜਾਬ ਵਿੱਚ ਸਿਰਫ ਇੱਕ ਵਿਧਾਇਕ ਵਾਪਸ ਕਰ ਦਿੱਤ ਾ।  ਵਿਧਾਇਕ ਭੂੰਦੜ ਦਾ ਸਰਕਾਰੀ ਗੰਨਮੈਨ ਬਾਹਰ ਆਇਆ ਅਤੇ ਉਸਨੂੰ ਦੱਸਿਆ ਕਿ ਵਿਧਾਇਕ ਕਾਰ ਵਿਚ ਬੈਠਾ ਸੀ । ਇਸ ਦੇ ਨਾਲ ਹੀ ਵਿਧਾਇਕ ਦਾ ਚਾਲਨ ਕੱਟਣ ਲਈ ਵੀਂ ਤਿਆਰ ਸੀ ਉਨ੍ਹਾਂ ਨੂੰ ਸਿਰਸਾ ਆਉਣ ਦੀ ਆਗਿਆ ਨਹੀਂ ਸੀ  ਇਸ ਸਮੇਂ ਪੁੂਰੇ ਭਾਰਤ ਵਿੱਚ ਲੌਕਡਾਊਨ ਕੀਤਾ ਹੋਇਆ ਤੇ ਇਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।

ਕਰੋਨਾ ਦੇ ਚਲਦਿਆਂ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ

ਮੋਹਾਲੀ ਵਿੱਚ ਕੋਰੋਨਾ ਵਾਇਰਸ ਦਾ ਮਰੀਜ਼ ਸਾਮਣੇ ਆਇਆ ਜਾਂਚ ਜਾਰੀ ਗਿਣਤੀ 5 ਤੱਕ ਹੋਈ




Leave a Reply

Your email address will not be published. Required fields are marked *