ਨਿਊਂਯਾਰਕ ਦੇ ਸੈਂਟਰਲ ਪਾਰਕ ਨੂੰ ਅਸਥਾਈ ਰੂਪ ਵਿੱਚ ਹਸਪਤਾਲ ਬਣਾਇਆ - AZAD SOCH ਨਿਊਂਯਾਰਕ ਦੇ ਸੈਂਟਰਲ ਪਾਰਕ ਨੂੰ ਅਸਥਾਈ ਰੂਪ ਵਿੱਚ ਹਸਪਤਾਲ ਬਣਾਇਆ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਨਿਊਂਯਾਰਕ ਦੇ ਸੈਂਟਰਲ ਪਾਰਕ ਨੂੰ ਅਸਥਾਈ ਰੂਪ ਵਿੱਚ ਹਸਪਤਾਲ ਬਣਾਇਆ

ਨਿਊਂਯਾਰਕ ਦੇ ਸੈਂਟਰਲ ਪਾਰਕ ਨੂੰ ਅਸਥਾਈ ਰੂਪ ਵਿੱਚ ਹਸਪਤਾਲ ਬਣਾਇਆ

322

ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਮੌਤਾਂ ਹੋ ਰਹਿਆ ਹਨ। ਜਿਸ ਨੂੰ ਲੈ ਕੇ ਅਮਰੀਕਾ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਹਰ ਮਦਦ ਕਰ ਰਹੇ ਹਨ।ਅਮਰੀਕਾ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ ਹਨ । ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ।ਅਮਰੀਕਾ ਦੇ ਸ਼ਹਿਰ ਨਿਊਂ ਯਾਰਕ ਵਿੱਚ ਇਸ ਸਮੇਂ ਸਥਿਤੀ ਬਹੁਤ ਬੁਰੀ ਚੱਲ ਰਹੀ ਹੈ।ਨਿਊਂ ਯਾਰਕ ਸ਼ਹਿਰ ਵਿੱਚ ਬਹੁਤ ਕੋਰੋਨਾ ਵਾਇਰਸ ਕਾਰਨ ਬਹੁਤ ਮੌਤਾਂ ਹੋ ਰਹੀਆ ਹਨ।

ਟਰੰਪ ਸਰਕਾਰ ਇਸ ਮਹਾਂਮਾਰੀ ਤੋਂ ਬਚਨ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਮਾੜੀਆਂ ਸਥਿਤੀਆਂ ਨਾਲ ਨਜਿੱਠਣ ਲਈ ਫੌਜ ਨੂੰ ਬੁਲਾਇਆ ਗਿਆ ਹੈ ਟੈਂਟਾਂ ਵਿੱਚ ਚੱਲ ਰਿਹਾ ਇੱਕ ਅਸਥਾਈ ਹਸਪਤਾਲ ਨਿ ਟਕਮ ਯਾਰਕ ਦੇ ਸੈਂਟਰਲ ਪਾਰਕ ਵਿੱਚ ਬਣਾਇਆ ਜਾ ਰਿਹਾ ਹੈ। ਅਮਰੀਕਾ ਦੇ ਹਸਪਤਾਲਾਂ ਵਿਚ ਬਿਸਤਰੇ ਦੀ ਘਾਟ ਸ਼ੁਰੂ ਹੋ ਗਈ ਹੈ। ਇੱਥੇ ਵੈਂਟੀਲੇਟਰਾਂ ਦੀ ਵੀ ਘਾਟ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਅਗਲੇ 30 ਦਿਨ ਬਹੁਤ ਮਹੱਤਵਪੂਰਨ ਅਤੇ ਚੁਣੌਤੀਪੂਰਨ ਹਨ। ਇਸ ਯੁੱਧ ਵਿਚ ਹਰ ਮਨੁੱਖ ਨੂੰ ਆਪਣਾ ਰੋਲ ਅਦਾ ਕਰਨਾ ਪਵੇਗਾ।ਮਿਲ ਕੇ ਅਸੀਂ ਇਸ ਬਿਮਾਰੀ ਨਾਲ ਜਿੰਨੀ ਜਲਦੀ ਸੰਭਵ ਹੋ ਸਕੇ ਲੜਦੇ ਹਾਂ। ਅਮਰੀਕਾ ਵਿੱਚ, ਸਮਾਜਿਕ ਦੂਰੀਆਂ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ

ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ 756 ਮੌਤਾਂ

ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਆਰਥਿਕ ਸੰਕਟ ਵਿੱਚ




Leave a Reply

Your email address will not be published. Required fields are marked *