ਕੋਰੋਨਾ ਵਾਇਰਸ ਦਾ ਲਗਾਤਾਰ ਵਿਸ਼ਵ ਵਿੱਚ ਲਗਾਤਾਰ ਮੌਤਾਂ ਹੋ ਰਹਿਆਂ ਹਨ।ਕੋਰੋਨਾ ਵਾਇਰਸ ਨੇ ਪੂਰੀਆਂ ਦੁਨੀਆਂ ਆਪਣੀ ਚਪੇਟ ਲੈ ਲਿਆ ਹੈ।ਭਾਰਤ,ਅਮਰੀਕਾ,ਚੀਨ,ਇਟਲੀ,ਸਪੇਨ,ਜਰਮਨੀ ਤੇ ਹੋਰ ਬਹੁਤ ਸਾਰੇ ਦੇਸ਼ ਜ਼ੋ ਕਿ ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ।ਤੇ ਮੌਕੇ ਦੀਆਂ ਸਰਕਾਰਾਂ ਹਰ ਕੌਸ਼ਿਸ਼ ਕਰ ਰਹਿਆਂ ਹਨ ਆਪਣੇ ਨਾਗਰਿਕਾ ਨੂੰ ਬਚਾ ਕੇ ਰੱਖਿਆ ਜਾਵੇ। ਇਸ ਸਮੇਂ ਜ਼ੋ ਖ਼ਬਰਾਂ ਆ ਰਹਿਆ ਹਨ। 199 ਦੇਸ਼ਾਂ ਵਿੱਚ 7 ਲੱਖ 85 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ। ਹੁਣ ਤੱਕ 37 ਹਜ਼ਾਰ 797 ਤੋਂ ਜਿਆਦਾ ਮੌਤਾਂ ਹੋ ਚੁੱਕੀਆਂ ਹਨ।
ਇਸ ਦੇ ਨਾਲ ਹੀ ਇਕ ਲੱਖ 65 ਹਜ਼ਾਰ 387 ਵਿਅਕਤੀਆਂ ਦਾ ਇਲਾਜ਼ ਵੀ ਕੀਤਾ ਗਿਆ ਹੈ। ਇਜ਼ਰਾਈਲ ਦੇ ਪ੍ਰਧਾਨਮੰਤਰੀ ਬੈਂਜਾਮਿਨ ਨੇਤਨਯਾਹੂ, ਜੋ 70 ਸਾਲ ਦੇ ਹਨ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰ ਆਪਣੇ ਆਪ ਨੂੰ ਅਲੱਗ ਕਰ ਚੁੱਕੇ ਹਨ।ਇਜ਼ਰਾਈਲ ਵਿੱਚ ਹੁਣ ਤੱਕ ਸੰਕਰਮਣ ਦੇ 4,695 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਵਿੱਚ ਸਭ ਤੋਂ ਵੱਧ 1 ਲੱਖ 64 ਹਜ਼ਾਰ 121 ਸੰਕਰਮਣ ਦੇ ਕੇਸ ਸਾਹਮਣੇ ਆਏ ਹਨ। ਇਹ ਅੰਕੜਾ ਚੀਨ ਨਾਲੋਂ ਦੁਗਣਾ ਹੈ (81 ਹਜ਼ਾਰ 518)। ਅਮਰੀਕਾ ਵਿਚ 3 ਹਜ਼ਾਰ 163 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ 756 ਮੌਤਾਂ