ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਨੂੰ ਕੋਰੋਨਾ ਪੌਜ਼ਿਟਿਵ ਇਲਾਜ਼ ਜਾਰੀ AZAD SOCH ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਨੂੰ ਕੋਰੋਨਾ ਪੌਜ਼ਿਟਿਵ ਇਲਾਜ਼ ਜਾਰੀ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਨੂੰ ਕੋਰੋਨਾ ਪੌਜ਼ਿਟਿਵ ਇਲਾਜ਼ ਜਾਰੀ

ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਨੂੰ ਕੋਰੋਨਾ ਪੌਜ਼ਿਟਿਵ ਇਲਾਜ਼ ਜਾਰੀ

293

ਸਿੱਖ ਪੰਥ ਦੇ ਮਹਾਨ ਰਾਗੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅ੍ਰਮਿੰਤਸਰ ਸਾਹਿਬ ਤੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ (67) ਪਿਛਲੇ ਦਿਨੀਂ ਕੋਰੋਨਾ ਵਾਇਰਸ ਹੋਣ ਸ਼ੱਕ ਜ਼ਾਹਰ ਕੀਤੀ ਸੀ। ਤੇ ਉਨ੍ਹਾਂ ਨੇ ਆਪਣਾ ਚੇਕਅੱਪ ਵੀਂ ਕਰਵਾਈਆਂ ਸੀ। ਤੇ ਖੁਦ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜਾ ਕੇ ਆਪਣਾ ਚੇਕਅੱਪ ਕਰਵਾਈਆਂ ਸੀ ਉਦੋਂ ਉਨ੍ਹਾਂ ੋਚ ਕੋਰੋਨਾ ਵਾਇਰਸ (ਕੋਵਿਡੑ19) ਦੇ ਲੱਛਣ ਪਾਏ ਗਏ ਹਨ। ਇਹ ਜਾਣਕਾਰੀ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ। ਸੁਜਾਤਾ ਸ਼ਰਮਾ ਨੇ ਦਿੱਤੀ।

ਜਾਣਕਾਰੀ ਤੋਂ ਪਤਾ ਚੱਲਾ ਹੈ। ਭਾਈ ਨਿਰਮਲ ਸਿੰਘ ਜੀ ਖ਼ਾਲਸਾ ਨੂੰ ਤੇਜ਼ ਬੁਖਾਰ ਤੇ ਸ਼ਾਹ ਲੈਣ ਵਿੱਚ ਵੀਂ ਤਕਲੀਫ ਸੀ ਇਸ ਬਾਅਦ ਵਿੱਚ ਹਸਪਤਾਲ ਵਿੱਚ ਉਨ੍ਹਾਂ ਦੇ ਖੂਣ ਦੇ ਸੈਂਪਲ ਵਿੱਚ ਲੈ ਤੇ ਸਨ ਤੇ ਉਨ੍ਹਾਂ ਦੀ ਜਾਂਚ ਵੀਂ ਹੋਈ ਸੀ ਉਨ੍ਹਾਂ ਤੇ ਇਹ ਸੈਂਪਲ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭੇਜੇ ਸਨ ਤੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਭਾਈ  ਨਿਰਮਲ ਸਿੰਘ ਨੇ ਹਾਲ ਹੀ ਚ ਚੰਡੀਗੜ੍ਹ ਤੇ ਦਿੱਲੀ ਵਿੱਚ ਧਾਰਮਿਕ ਸਮਾਗਮਾਂ ਚ ਹਿੱਸਾ ਲਿਆ ਸੀ ਅਤੇ ਕੀਰਤਨ ਵੀ ਕੀਤਾ ਸੀ। ਜਿੱਥੇ ਭਾਈ ਨਿਰਮਲ ਸਿੰਘ ਦੇ ਘਰ ਨੂੰ ਜਾਂਦੇ ਰਸਤੇ ਬੰਦ ਕੀਤੇ ਗਏ ਹਨ, ਉੱਥੇ ਹੀ ਉਨ੍ਹਾਂ ਦੇ ਘਰ ਮੈਡੀਕਲ ਟੀਮਾਂ ਪਹੁੰਚ ਗਈਆਂ ਹਨ। ਸਿਹਤ ਟੀਮ ਦੇ ਮੈਂਬਰਾਂ ਵੱਲੋਂ ਕੋਰੋਨਾ ਤੋਂ ਸਾਵਧਾਨੀ ਵਰਤਦਿਆਂ ਜੋ ਸੂਟ ਪਹਿਣੇ ਗਏ ਹਨ, ਉਹ ਸਿਰ ਤੋਂ ਪੈਰਾਂ ਤਕ ਪੂਰੇ ਢਕੇ ਹੋਏ ਹਨ।ਸਾਰੇ ਇਲਾਕੇ ਨੂੰ ਸ਼ੀਲ ਕਰ ਦਿੱਤਾ ਹੈ।

ਜਾਂਚ ਟੀਮਾਂ ਪਹੁੰਚ ਗਿਆ ਹਨ। ਤੇ ਜਾਂਚ ਜਾਰੀ ਹੈ ਪੂਰੇ ਇਲਾਕੇ ਨੂੰ ਸੈਨੇਟਾਈਜੇਸ਼ਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਹੋਰ ਪਰਿਵਾਰ ਦੇ ਸੈਂਪਲ ਵੀਂ ਲਏ ਹਨ। ਭਾਈ ਨਿਰਮਲ ਸਿੰਘ ਜੀ ਖ਼ਾਲਸਾ ਪੰਥ ਦੇ ਮਹਾਨ ਰਾਗੀ ਹਨ। ਸਿੱਖ ਪੰਥ ਵਿੱਚ ਉਨ੍ਹਾਂ ਦਾ ਨਾਮ ਬਹੁਤ ਆਦਰ ਤੇ ਮਾਨ ਨਾਲ ਲੈਆ ਜਾਂਦਾ ਹੈ।

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਾਗਤਾਰ ਵਾਧਾ

ਨਿਊਂਯਾਰਕ ਦੇ ਸੈਂਟਰਲ ਪਾਰਕ ਨੂੰ ਅਸਥਾਈ ਰੂਪ ਵਿੱਚ ਹਸਪਤਾਲ ਬਣਾਇਆ




Leave a Reply

Your email address will not be published. Required fields are marked *