ਹਰਿਆਣਾ ਵਿੱਚ ਕੋਰੋਨਾ ਵਾਇਰਸ ਕਾਰਨ ਪੀ.ਜੀ.ਆਈ. ਵਿੱਚ ਪਹਿਲੀ ਮੌਤ - AZAD SOCH ਹਰਿਆਣਾ ਵਿੱਚ ਕੋਰੋਨਾ ਵਾਇਰਸ ਕਾਰਨ ਪੀ.ਜੀ.ਆਈ. ਵਿੱਚ ਪਹਿਲੀ ਮੌਤ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਹਰਿਆਣਾ ਵਿੱਚ ਕੋਰੋਨਾ ਵਾਇਰਸ ਕਾਰਨ ਪੀ.ਜੀ.ਆਈ. ਵਿੱਚ ਪਹਿਲੀ ਮੌਤ

ਹਰਿਆਣਾ ਵਿੱਚ ਕੋਰੋਨਾ ਵਾਇਰਸ ਕਾਰਨ ਪੀ.ਜੀ.ਆਈ. ਵਿੱਚ ਪਹਿਲੀ ਮੌਤ

239

ਭਾਰਤ ਵਿੱਚ ਵੱਖ—ਵੱਖ ਸੂਬਿਆਂ ਵਿੱਚੋਂ ਕੋਰੋਨਾ ਵਾਇਰਸ ਦੇ ਨਾਲ ਪੀੜ੍ਹਤ ਲੋਕਾਂ ਦੀਆਂ ਖ਼ਬਰਾਂ ਆ ਰਹਿਆ ਹਨ।ਪੰਜਾਬ,ਦਿੱਲੀ,ਉੱਤਰਪ੍ਰਦੇਸ਼, ਤੇ ਹੋਰਨ੍ਹਾਂ ਸੂਬਿਆਂ ਵਿੱਚੋਂ ਕੋਰੋਨਾ ਮਹਾਂਮਾਰੀ ਨਾਲ ਮੌਤਾਂ ਹੋ ਚੁੱਕਿਆ ਹਨ। ਤੇ ਹੁਣ ਹਰਿਆਣਾ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹਰਿਆਣਾ ਵਿੱਚ ਇਹ ਪਹਿਲੀ ਮੌਤ ਹੈ ਜ਼ੋ ਕੋਰੋਨਾ ਵਾਇਰਸ ਕਾਰਨ ਹੋਈ ਹੈ।

ਮ੍ਰਿਤਕ ਦੀ ਪਛਾਣ ਇੱਕ ਔਰਤ ਹੈ ਜ਼ੋ ਕਿ 67 ਸਾਲਾਂ ਦੀ ਦੱਸੀ ਜਾਂ ਰਹੀ ਹੈ।ਇਹ ਔਰਤ ਅੰਬਾਲਾ ਛਾਉਣੀ ਦੇ ਟਿੰਬਰ ਮਾਰਕੀਟ ਵਾਸੀ ਹਰਜੀਤ ਸਿੰਘ ਵਜੋਂ ਹੋਈ ਹੈ।ਪਰਿਵਾਰ ਨੇ ਮ੍ਰਿਤਕ ਔਰਤ ਦਾ ਇਲਾਜ ਇੱਕ ਨਿਜੀ ਹਸਪਤਾਲ ਵਿੱਚ ਜਾਂਚ ਕਰਵਾਈ ਸੀ

ਉਸ ਤੋਂ ਬਾਅਦ ਉਹ ਨੂੰ ਪੀ.ਜੀ.ਆਈ. ਹਸਪਤਾਲ ਵਿੱਚ ਭਰਤੀ ਕਰਵਾਇਆ ਸੀ।ਪਹਿਲਾ ਵੀਂ ਹਰਿਆਣਾ ਵਿੱਚ ਕੋਰੋਨਾ ਵਾਇਰਸ ਦੇ 3 ਮਰੀਜ਼ਾ ਇਲਾਜ ਚੱਲ ਰਹਿਆ ਸੀ। ਜ਼ੋ ਕਿ ਹੁਣ ਠੀਕ ਹੋ ਗਏ ਹਨ। ਜਾਣਕਾਰੀ ਹੁਣ ਤੱਕ 65 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਸਨ ਤੇ ਹੁਣ ਉਹ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਈਆ ਸੀ।

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ

ਭਾਈ ਨਿਰਮਲ ਸਿੰਘ ਜ਼ੀ ਖ਼ਾਲਸਾ ਹਜ਼ੂਰੀ ਰਾਗੀ ਅੱਜ ਸਵੇਰੇ ਕੋਰੋਨਾ ਵਾਇਰਸ ਕਾਰਨ ਅਕਾਲ ਚਲਾਣਾ ਕਰ ਗਏ




Leave a Reply

Your email address will not be published. Required fields are marked *