ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵੱਧਾ ਇਲਾਜ਼ ਜਾਰੀ - AZAD SOCH ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵੱਧਾ ਇਲਾਜ਼ ਜਾਰੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵੱਧਾ ਇਲਾਜ਼ ਜਾਰੀ

ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵੱਧਾ ਇਲਾਜ਼ ਜਾਰੀ

243

ਨਵੀਂ ਦਿੱਲੀ :-

ਪੂਰੇ ਦੇਸ਼ ਵਿਚੋਂ ਕੋਰੋਨਾ ਮਹਾਂਮਾਰੀ ਨਾਲ ਹੋ ਰਹੇ ਬਿਮਾਰ ਲੋਕਾਂ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ।ਭਾਰਤ ਵਿੱਚ ਵੀਂ ਸਮੇਂ ਬਹੁਤ ਸਾਰੇ ਲੋਕਾਂ ਇਸ ਮਹਾਂਮਾਰੀ ਨਾਲ ਮਰਨ ਗਿਣਤੀ ਵੱਧ ਰਹੀ ਹੈ ਕੇਂਦਰ ਸਰਕਾਰ ਤੇ ਸੂਬੇ ਦੀਆਂ ਸਰਕਾਰਾਂ ਇਸ ਮਹਾਂਮਾਰੀ ਤੋਂ ਬਚਨ ਲਈ ਹਰ ਕੌਸ਼ਿਸ਼ ਕਰ ਰਹਿਆ ਹਨ। ਹਰਿਆਣੇ ਵਿੱਚ ਇਸ ਸਮੇਂ ਪਹਿਲੀਂ ਮੌਤ ਹੋ ਚੁੱਕੀ ਹੈ।
ਭਾਰਤ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੀ ਲਾਗ ਕਾਰਨ ਬਹੁਤ ਸਾਰੇ ਕੇਸ ਸਾਮਣੇ ਆ ਰਹੇ ਹਨ। ਤੇ ਬਹੁਤ ਸਾਰੇ ਦੇਸ਼ ਰਾਜਾਂ ਵਿੱਚ ਇਸ ਲਾਗ ਨਾਲ ਬਿਮਾਰ ਹੋ ਚੱੁਕੇ ਹਨ।

ਆਪਣਾ ਇਲਾਜ਼ ਕਰਵਾਉ ਲਈ ਹਸਪਤਾਲਾਂ ਵਿੱਚ ਹਨ।ਤੇ ਇਸ ਲਾਗ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਪੂਰੇ ਵਿਸ਼ਵ ਵਿੱਚ ਲੱਖਾਂ ਲੋਕ ਇਸ ਲਾਗ ਨਾਲ ਬਿਮਾਰ ਹੋ ਚੁੱਕੇ ਹਨ। ਭਾਰਤ ਵਿੱਚ ਇਸ ਲਾਗ ਨਾਲ ਬਿਮਾਰ ਲੋਕਾਂ ਦੀ ਗਿਣਤੀ ਸਾਮਣੇ ਆਈ ਹੈ। ਦੇਸ਼ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 2543 ਹੋ ਗਈ ਹੈ, ਜਿਨ੍ਹਾਂ ਵਿੱਚੋਂ 179 ਲੋਕ ਠੀਕ ਹੋ ਚੁੱਕੇ ਹਨ ਅਤੇ 53 ਦੀ ਮੌਤ ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ 328 ਨਵੇਂ ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 339, ਕੇਰਲ ਵਿੱਚ 286, ਤਾਮਿਲਨਾਡੂ ਵਿੱਚ 309, ਦਿੱਲੀ ਵਿੱਚ 219, ਆਂਧਰਾ ਪ੍ਰਦੇਸ਼ ਵਿੱਚ 135, ਰਾਜਸਥਾਨ ਵਿੱਚ 133, ਤੇਲੰਗਾਨਾ ਵਿੱਚ 127, ਕਰਨਾਟਕ ਵਿੱਚ 121, ਯੂਪੀ ਵਿੱਚ 121, ਮੱਧ ਪ੍ਰਦੇੂੁਸ਼ ਵਿੱਚ 98 ਕੇਸ ਸਾਹਮਣੇ ਆਏ ਹਨ। ਤੇ ਇਹ ਅੰਕੜ੍ਹਾਂ ਲਗਾਤਾਰ ਵੱਧ ਰਿਹਾ ਹੈ।

ਕੋਰੋਨਾ ਵਾਇਰਸ ਦੇ ਕੇਸ ਦੁਨੀਆ ਭਰ ਤੋਂ ਵੱਧ ਗਏ ਹਨ, 51 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਐਫਪੀ ਵੱਲੋਂ ਵੀਰਵਾਰ ਦੀ ਰਾਤ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ।

ਭਾਈ ਨਿਰਮਲ ਸਿੰਘ ਜ਼ੀ ਖ਼ਾਲਸਾ ਹਜ਼ੂਰੀ ਰਾਗੀ ਅੱਜ ਸਵੇਰੇ ਕੋਰੋਨਾ ਵਾਇਰਸ ਕਾਰਨ ਅਕਾਲ ਚਲਾਣਾ ਕਰ ਗਏ

दुनिया भर में कोरोना वायरस के कारण होने वाली मौतों की संख्या में वृद्धि

ब्रिटेन में कोरोना वायरस के कारण मृत्यु दर में वृद्धि




Leave a Reply

Your email address will not be published. Required fields are marked *