ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਦੀ ਸੰਖਿਆਂ ਹਰ ਰੋਜ਼ ਵੱਧ ਰਹੀ ਹੈ - AZAD SOCH ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਦੀ ਸੰਖਿਆਂ ਹਰ ਰੋਜ਼ ਵੱਧ ਰਹੀ ਹੈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਦੀ ਸੰਖਿਆਂ ਹਰ ਰੋਜ਼ ਵੱਧ ਰਹੀ ਹੈ

ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਦੀ ਸੰਖਿਆਂ ਹਰ ਰੋਜ਼ ਵੱਧ ਰਹੀ ਹੈ

209

ਇਟਲੀ,ਅਮਰੀਕਾ,ਸਪੇਨ,ਚੀਨ,ਭਾਰਤ,ਇੰਡੋਨੇਸੀਆ ਤੇ ਹੋਰ ਵੀਂ ਬਹੁਤ ਸਾਰੇ ਦੇਸ਼ ਹਨ।ਜੋ ਇਸ ਮਹਾਂਮਾਰੀ ਨਾਲ ਆਪਣੇ ਨਾਗਰਿਕਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਇਟਲੀ ਤੇ ਅਮਰੀਕਾ ਵਿੱਚ ਇਸ ਮਹਾਂਮਾਰੀ ਕਾਰਨ ਲਗਾਤਾਰ ਮੌਤਾ ਹੋ ਰਹਿਆ ਹਨ ਬਹੁਤ ਸਾਰੇ ਲੋਕ ਇਸ ਮਹਾਂਮਾਰੀ ਨਾਲ ਪੀੜ੍ਹਤ ਹਨ। ਅਮਰੀਕਾ ਤੇ ਇਟਲੀ, ਸਪੇਨ ਨੇ ਲੌਕਡਾਊਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਤਾਂ ਜ਼ੋ ਇਹ ਵਾਇਰਸ ਹੋਰ ਅੱਗੇ ਨਾ ਵੱਧੇ ।

ਹੁਣ ਤੱਕ ਜ਼ੋ ਪਤਾ ਚੱਲਾ ਹੈ। ਕਿ ਆਉਣ ਵਾਲੇ ਦਿਨਾਂ ਤੱਕ  ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਮਨ ਗੈਬਰੇਜ ਨੇ ਕੋਰੋਨੋਵਾਇਰਸ ਦੇ ਤੇਜ਼ੀ ਨਾਲ ਫੈਲਣ ਬਾਰੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ, ਬਿਮਾਰਾਂ ਲੋਕਾਂ ਦੀ ਸੰਖਿਆ 10 ਲੱਖ ਤੱਕ ਹੋ ਸਕਦੀ ਹੈ। ਅਤੇ ਮੌਤਾਂ ਦੀ ਗਿਣਤੀ ਵਧਾ ਕੇ 50,000 ਤੋਂ ਵੱਧ ਹੋ ਸਕਦੀ ਹੈ। ਇਟਲੀ ਵਿਚ 13,155 ਅਤੇ ਸਪੇਨ ਵਿਚ ਕੋਰੋਨਾਵਾਇਰਸ ਕਾਰਨ 9,387 ਮੌਤਾਂ ਹੋਈਆਂ ਹਨ।

ਅਮਰੀਕਾ ਵਿਚ ਕੋਰੋਨਾ ਵਾਇਰਸ ਦੀਆਂ ਮੌਤਾਂ ਦੀ ਗਿਣਤੀ 5,116 ਤੋਂ ਵੱਧ ਗਈ ਹੈ।ਜਰਮਨੀ ਵਿਚ, ਕੋਰੋਨਵਾਇਰਸ ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਧ ਕੇ 73,522 ਹੋ ਗਈ ਹੈ, ਜਦੋਂ ਕਿ 872 ਲੋਕ ਇਸ ਬਿਮਾਰੀ ਨਾਲ ਮਰ ਚੁੱਕੇ ਹਨ।ਇਸ ਨੂੰ ਰਿਪੋਰਟ ਨੂੰ ਲੈ ਕੇ ਬਹੁਤ ਸਾਰੇ ਦੇਸ਼ ਚਿੰਤਾ ਵਿੱਚ ਹਨ। ਹੁਣ ਤੱਕ ਦੀਆਂ ਰਿਪੋਰਟਾਂ ਤੋਂ ਪਤਾ ਚੱਲਾ ਹੈ। ਕਿ ਕੋਰੋਨਾ ਵਾਇਰਸ ਕਾਰਨ  ਦੁਨੀਆ ਭਰ ਵਿੱਚ 9,35,000 ਲੋਕ ਕੋਰੋਨ ਵਾਇਰਸ ਨਾਲ ਸੰਕਰਮਿਤ ਹੋਏ ਹਨ ਅਤੇ 46,900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਾਗਤਾਰ ਵਾਧਾ

ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ 756 ਮੌਤਾਂ

ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਆਰਥਿਕ ਸੰਕਟ ਵਿੱਚ




Leave a Reply

Your email address will not be published. Required fields are marked *