ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਅਪ੍ਰੈਲ ਨੂੰ ਵੱਜੇਂ 9 ਮਿੰਟ ਲਈ ਦੀਵੇ,ਮੋਮੋਬੱਤੀਆਂ ਬਾਲ਼ ਕੇ ਮਹਾਂਸ਼ਕਤੀ ਜਾਗ੍ਰਿਤ ਦਾ ਸੱਦਾ AZAD SOCH ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਅਪ੍ਰੈਲ ਨੂੰ ਵੱਜੇਂ 9 ਮਿੰਟ ਲਈ ਦੀਵੇ,ਮੋਮੋਬੱਤੀਆਂ ਬਾਲ਼ ਕੇ ਮਹਾਂਸ਼ਕਤੀ ਜਾਗ੍ਰਿਤ ਦਾ ਸੱਦਾ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਅਪ੍ਰੈਲ ਨੂੰ ਵੱਜੇਂ 9 ਮਿੰਟ ਲਈ ਦੀਵੇ,ਮੋਮੋਬੱਤੀਆਂ ਬਾਲ਼ ਕੇ ਮਹਾਂਸ਼ਕਤੀ ਜਾਗ੍ਰਿਤ ਦਾ ਸੱਦਾ

ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਅਪ੍ਰੈਲ ਨੂੰ ਵੱਜੇਂ 9 ਮਿੰਟ ਲਈ ਦੀਵੇ,ਮੋਮੋਬੱਤੀਆਂ ਬਾਲ਼ ਕੇ ਮਹਾਂਸ਼ਕਤੀ ਜਾਗ੍ਰਿਤ ਦਾ ਸੱਦਾ

246

ਨਵੀਂ ਦਿੱਲੀ :-

ਦੇਸ਼ ਵਿੱਚ ਲਗਾਤਾਰ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਲੋਕ ਇਸ ਲਾਗ ਦੀ ਬਿਮਾਰੀ ਦੇ ਲਪੇਟ ਵਿੱਚ ਆ ਚੁੱਕੇ ਹਨ। ਸਰਕਾਰ ਹਰ ਦੀ ਮਦਦ ਲਈ ਅੱਗੇ ਆ ਰਹੀ ਹੈ। ਤੇ ਸੂਬੇ ਦੀਆਂ ਸਰਕਾਰਾਂ ਵੀਂ। ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 5 ਅਪ੍ਰੈਲ ਨੂੰ ਰਾਤੀਂ 9:00 ਵਜੇ 9 ਮਿੰਟਾਂ ਲਈ ਸਮੂਹ ਦੇਸ਼ ਵਾਸੀ ਆਪੋ–ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦੇਣ ਤੇ ਆਪਣੇ ਘਰਾਂ ਦੇ ਬੂਹੇ ਜਾਂ ਬਾਲਕੋਨੀ ’ਚ ਖਲੋ ਕੇ ਦੀਵੇ, ਮੋਮਬੱਤੀਆਂ, ਬੈਟਰੀਆਂ ਤੇ ਮੋਬਾਇਲ ਫ਼ੋਨਾਂ ਦੀਆਂ ਫ਼ਲੈਸ਼–ਲਾਈਟਾਂ ਬਾਲ਼ ਕੇ ਆਪਣੇ ਦੇਸ਼ ਦੀ ਅੰਦਰੂਨੀ ਰੌਸ਼ਨੀ ਨੂੰ ਉਜਾਗਰ ਕਰਨਾ ਹੈ,

ਭਾਰਤ ਦੀ ਮਹਾਂ–ਸ਼ਕਤੀ ਨੂੰ ਜਾਗ੍ਰਿਤ ਕਰਨਾ ਹੈ। ਉਨ੍ਹਾਂ ਇਹ ਵੀਂ ਕਿਹਾ ਅਸੀਂ ਆਪਣੇ ਦੇਸ਼ ਲਈ ਨਹੀਂ ਬਾਕੀ ਦੇਸ਼ ਜ਼ੋ ਇਸ ਮਹਾਂਮਾਰੀ ਨਾਲ ਲੜ ਰਹੇ ਹਨ ਉਹ ਇਸ ਮੁਹੀਮ ਵਿੱਚ ਆਪਣਾ ਹਿੱਸਾ ਪਾਊਣ, ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾ ਨੇ ਦੇਸ਼ ਵਿੱਚ ਜ਼ੋ ਲੌਕਡਾਊਨ ਕੀਤਾ ਹੋਇਆ ਹੈ। ਮੋਦੀ ਨੇ ਕਿਹਾ ਕਿ ਜਦੋਂ ਸਾਰੇ ਲੋਕ ਇੰਝ ਮਿਲ ਕੇ ਕੁਝ ਵੀ ਕਰਦੇ ਹਨ, ਤਾਂ ਸਮਾਜ ਵਿੱਚ ਇੱਕ ਨਵੀਂ ਊਰਜਾ ਪੈਦਾ ਹੁੰਦੀ ਹੈ।

ਕੋਰੋਨਾ ਦਾ ਹਨੇਰਾ ਦੂਰ ਕਰਨ ਲਈ ਦੇਸ਼ ਨੂੰ ਅਜਿਹੀ ਰੌਸ਼ਨੀ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਦੇ ਸਹਿਯੋਗ ਦਾ ਧੰਨਵਾਦ ਕਰਦਾ ਹਾਂ ਕਿਵੇਂ ਉਨ੍ਹਾਂ ਨੇ ਇਸ ਮਹਾਂਮਾਰੀ ਦੀ ਜੰਗ ਵਿੱਚ ਪੁਲਿਸ,ਡਾਕਟਰ,ਸੇਵਾ—ਕਰਮਚਾਰੀਆਂ ਦੇ ਸਹਿਯੋਗ ਦੇ ਤਾਲੀਆਂ ਤੇ ਥਾਲੀਆਂ ਵਜ੍ਹਾਂ ਕੇ ਸੁਆਗਤ ਕੀਤਾ ਸੀ, ਤੇ ਭਾਰਤ ਦੇ ਲੋਕਾਂ ਨੇ ਇਸ ਦੀ ਮਿਸ਼ਾਲ ਪੈਦਾ ਕੀਤੀ ਹੈ।

ਪ੍ਰਧਾਨ ਮੰਤਰੀ ਕਿਹਾ ਕਿ ਉਹ ਲੌਕਡਾਊਨ ਵਿੱਚ ਪੂਰੀ ਤਰ੍ਹਾਂ ਪਾਲਣਾ ਕਰਨ ਇਕੱਠ ਨਾ ਕਰਨ , ਇਸ ਤਰ੍ਹਾਂ ਕਰਨ ਨਾਲ ਤੇ ਉਹ ਆਪ ਇਸ ਮਹਾਂਮਾਰੀ ਤੋਂ ਬਚਨ ਗਏ ਤੇ ਨਾਲ ਆਪਣੇ ਪਰਿਵਾਰ ਤੇ ਹੋਰਨ੍ਹਾਂ ਨੂੰ ਇਸ ਮਹਾਂਮਾਰੀ ਤੋਂ ਬਚਾ ਹੋ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਕਿ ਗਰੀਬ ਲੋਕਾਂ ਨੂੰ ਇਸ ਲੌਕਡਾਊਨ ਵਿੱਚ ਉਨ੍ਹਾਂ ਤੇ ਬਹੁਤ ਅਸਰ ਪਿਆ।ਉਨ੍ਹਾਂ ਨੂੰ ਤੱਗੀ ਦਾ ਸਾਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਨੂੰ ਇਸ ਮਹਾਂਮਾਰੀ ਤੋਂ ਬਚਨ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ।

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਾਗਤਾਰ ਵਾਧਾ

ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵੱਧਾ ਇਲਾਜ਼ ਜਾਰੀ




Leave a Reply

Your email address will not be published. Required fields are marked *